ਹੁਣ ਸਰਕਾਰੀ ਬੱਸਾਂ ਤੋਂ ਨਹੀਂ ਹਟੇਗੀ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਸਰਕਾਰ ਨੇ ਵਾਪਸ ਲਏ ਤਸਵੀਰ ਹਟਾਉਣ ਦੇ ਹੁਕਮ ਕਿਹਾ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਇਕ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਈ ਹੈ ਜਿਸਦੇ ਵਿਚੋਂ ਕਹਿ ਰਿਹਾ ਹੈ ਕਿ ਸ਼ਿਵ ਸੈਨਾ ਆਲੇ ਜਿਹੜੇ ਕਿ ਦੁੱਕੀ ਦੇ ਬਾਂਦਰ ਹਨ ਜਿਹੜੇ ਕਿ ਆਪਣੇ ਆਪ ਨੂੰ ਅਖੌਤੀ ਸ਼ਿਵਸੇਨਾ ਆਲੇ ਆਖਦੇ ਹਨ ਤੇ ਸਾਨੂੰ ਸ਼ਰ੍ਹੇਆਮ ਲਲਕਾਰਦੇ ਹਨ ਕਿ ਅਸੀਂ ਸੰਤਾਂ ਦੀ ਤਸਵੀਰ ਲੱਗਣ ਨਹੀਂ ਦੇਣੀ ਹੈ ਅਤੇ ਓਸ ਸਿੰਘ ਉਨ੍ਹਾਂ ਨੂੰ ਹਿੱਕ ਥਾਪੜ ਕੇ ਕਹਿ ਕੇ ਤੁਸੀਂ ਤਸਵੀਰ ਲਗਾਉਣ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਕੋਲ ਆ ਕੇ ਤਸਵੀਰ ਲਗਾ ਕੇ ਜਾਵਾਂਗੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਤਸਵੀਰ ਲੱਗਣ ਕਿਉਂ ਨਹੀਂ ਦੇ ਰਹੇ ਕਿਉਂਕਿ ਤੁਹਾਡਾ ਪਿਸ਼ਾਬ ਨਿਕਲਦਾ ਹੈ

ਸੰਤਾਂ ਦੀ ਤਸਵੀਰ ਨੂੰ ਦੇਖ ਕੇ ਤੇ ਜਿੰਨਾ ਸੰਤਾਂ ਦੀ ਤੁਸੀਂ ਗੱਲ ਕਰ ਦਿਓ ਕਿਸੇ ਤਸਵੀਰ ਨਹੀਂ ਲਗਾਉਣ ਦੇਣੀ ਉਹ ਸਾਡੇ ਪੰਜਾਬੀਆਂ ਦਾ ਗਰੂਰ ਹਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਪੰਜਾਬੀਆਂ ਦੀ ਜਾਨ ਹਨ ਉਹ ਸਾਡੇ ਵਿਚ ਵੱਸਦੇ ਹਨ ਉਨ੍ਹਾਂ ਨੇ ਕਿਹਾ ਕਿ ਤਸਵੀਰ ਲੱਗੂਗੀ ਅਤੇ ਕਿਸੇ ਦੇ ਵਿੱਚ ਦੁੱਕੀ ਦੀ ਹਿੰਮਤ ਨਹੀਂ ਹੈ ਕਿ ਉਹ ਸੰਤਾਂ ਦੀ ਤਸਵੀਰ ਹਟਾ ਦੇਣਗੇ ਅਤੇ ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਵਾਲੇ ਬਾਂਦਰ ਦੁੱਕੀ ਦੇ ਉੱਠ ਕੇ ਖੜ੍ਹੇ ਹੋ ਜਾਂਦੇ ਹਨ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ ਤਾਂ ਸਿੰਘ ਨੇ ਕਿਹਾ ਕਿ ਤੁਸੀਂ ਸਾਹਮਣੇ ਆ ਕੇ ਵਿਰੋਧ ਕਰੋ

ਅਤੇ ਫਿਰ ਤੁਹਾਡਾ ਪਤਾ ਲੱਗ ਜਾਂਦਾ ਹੈ ਵੀ ਤੁਹਾਡੇ ਵਿੱਚ ਕਿੰਨੀ ਕੁ ਅਣਖ ਹੈ ਅਤੇ ਉਹ ਸਿੰਘ ਸਰਦਾਰ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਜਿਵੇਂ ਤੁਸੀਂ ਸ਼ਿਵ ਸੈਨਾ ਵਾਲੇ ਲੋਕਾਂ ਦੀਆਂ ਮੇਰੇ ਤੱਕ ਵੀਡੀਓ ਸ਼ੇਅਰ ਕਰਕੇ ਪਹੁੰਚਾਉਣੇ ਹੋ ਉਸ ਤਰ੍ਹਾਂ ਹੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਕੇ ਉਨ੍ਹਾਂ ਤੱਕ ਪਹੁੰਚਾਉਣ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਸਾਹਮਣਾ ਸਿੱਖਾਂ ਦੇ ਨਾਲ ਹੋ ਰਿਹਾ ਹੈ ਉਨ੍ਹਾਂ ਨੇ ਕਿਹਾ ਜੇਕਰ ਤੁਸੀਂ ਬਾਕੀ ਹੀ ਜਰਨੈਲ ਸਿੰਘ ਭਿੰਡਰਾਂਵਾਲੇ ਸੰਤਾਂ ਨੂੰ ਪਿਆਰ ਕਰਦੇ ਹੋ ਹਵਾਰਾ ਸਿੰਘ ਨੂੰ ਪਿਆਰ ਕਰਦੇ ਹੋ ਤਾਂ ਮੇਰੀ ਬੀੜ ਨੂੰ ਦੱਬ ਕੇ ਸ਼ੇਅਰ ਕਰੋ ਤੇ ਉਨ੍ਹਾਂ ਤੱਕ ਪਹੁੰਚਾਓ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਮਰੇ ਨਹੀਂ ਹਾਂ ਹਾਲੇ ਅਸੀਂ ਜਿਊਂਦੇ ਹਾਂ

ਅਤੇ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਕੁਝ ਸ਼ਿਵ ਸੈਨਾ ਦੇ ਬਾਂਦਰ ਇਹ ਗੱਲ ਕਹਿ ਰਹੇ ਸਨ ਕਿ ਅਸੀਂ ਬਲਵਿੰਦਰ ਸਿੰਘ ਜਟਾਣਾ ਜਿਸ ਨੇ ਐਸਵਾਈਐਲ ਤੇ ਰੋਕ ਲਗਾਈ ਸੀ ਅਸੀਂ ਉਸ ਦੀ ਵੀ ਤਸਵੀਰ ਅਜਾਇਬਘਰ ਦੇ ਵਿਚ ਨਹੀਂ ਲੱਗਣ ਦੇਣੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਕੌਣ ਹੁੰਨੇ ਓਂ ਹਟਾਉਣ ਵਾਲੇ ਤੁਹਾਡਾ ਕੀ ਅਜਾਇਬ ਘਰ ਦੇ ਵਿਚ ਰਾਜ ਚੱਲਦਾ ਹੈ ਅਤੇ ਉਸ ਸਿੰਘ ਨੇ ਵੀ ਦੱਸਿਆ ਕਿ ਜੋ ਹੁਣ ਕੰਵਰ ਗਰੇਵਾਲ ਦਾ ਰਿਹਾਈ ਗੀਤ ਆਇਆ ਸੀ ਉਸ ਨੂੰ ਵੀ ਸਰਕਾਰ ਨੇ ਯੂ ਟਿਊਬ ਤੋਂ ਬੈਨ ਕਰ ਦਿੱਤਾ ਹੈ ਜਿਸ ਦੇ ਵਿਚ ਵੀ ਕੋਈ ਗਲਤ ਗੱਲ ਨਹੀਂ ਕਹੀ ਗਈ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *