ਰਿਸ਼.ਵਤ ਲੈਣ ਵਾਲਿਆਂ ਨੂੰ ਵਿਧਾਇਕ ਗਿਆਸਪੁਰਾ ਨੇ ਰੰਗੇ ਹੱਥੀ ਕੀਤਾ ਕਾਬੂ
ਖੰਨਾ ਦੇ ਪਾਇਲ ਵਿਧਾਨਸਭਾ ਵਿੱਚ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਰ ਵਿੱਚ ਬੈਠੀ ਔਰਤ ਅਤੇ ਉਸ ਦੇ ਸਾਥੀ ਨੌਜਵਾਨਾਂ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ । ਦੋਵੇ ਲੇਬਰ ਵਿਭਾਗ ਦੇ ਨਾਲ ਸਬੰਧਤ ਹਨ । ਉਹ ਕਾਰ ਵਿੱਚ ਬੈਠ ਕੇ ਰਿਸ਼ਵਤ ਦੀ ਰਕਮ ਦੀ ਗਿਣਤੀ ਕਰ ਰਹੇ ਸੀ ਤਾਂ ਉਨ੍ਹਾਂ ਫੜ ਲਿਆ ਗਿਆ […]
Continue Reading