ਨਿੱਕਾ ਜ਼ੈਲਦਾਰ ਫ਼ਿਲਮ ਵਾਲਾ ਸੁੱਖੀ ਚਾਹਲ ਫ਼ਿਲਮਾਂ ਦਾ ਹੱਸਦਾ,ਦਿਲ ‘ਚ ਕਿਉਂ ਅੰਤਾਂ ਦਾ ਦਰਦ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਜਿਸ ਦੇ ਵਿਚ ਪੰਜਾਬੀ ਫਿਲਮਾਂ ਦੇ ਵਿੱਚ ਸਾਰਿਆਂ ਨੂੰ ਹਸਾਉਣ ਵਾਲੇ ਜੋ ਕਿ ਨਿੱਕਾ ਜ਼ੈਲਦਾਰ ਦੇ ਵਿੱਚ ਐਮੀ ਵਿਰਕ ਦੇ ਪਿਤਾ ਜੀ ਬਣੇ ਸਨ ਸੁਖਵਿੰਦਰ ਸੁੱਖੀ ਚਹਿਲ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਵੇਂ ਉਨ੍ਹਾਂ ਦੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਸ਼ੁਰੂਅਾਤ ਹੋੲੀ ਕਿਵੇਂ ਉਨ੍ਹਾਂ ਨੇ ਸੰਘਰਸ਼ ਦੇ ਨਾਲ ਆਪਣਾ ਨਾਮ ਕਾਇਮ ਕੀਤਾ ਤਾਂ ਦੋਸਤੋ ਤੁਹਾਨੂੰ ਦੱਸਦੀਏ ਕਿ ਸੁਖਵਿੰਦਰ ਸਿੰਘ ਚਾਹਲ ਦਾ ਪਿੰਡ ਤਰਨਤਾਰਨ ਦੇ ਕੋਲ ਮਾਣੋਚਾਹਲ ਹੈ

ਜਿੱਥੇ ਉਨ੍ਹਾਂ ਨੇ ਵੀ ਦੱਸਿਆ ਕਿ ਜੋ ਉਨ੍ਹਾਂ ਦੀ ਪੜ੍ਹਾਈ ਹੈ ਉਹ ਪਹਿਲਾਂ ਪਿੰਡ ਦੇ ਵਿੱਚ ਅਤੇ ਫਿਰ ਤਰਨਤਾਰਨ ਦੇ ਵਿੱਚ ਹੋਈ ਹੈ ਉਨ੍ਹਾਂ ਨੇ ਦੱਸਿਆ ਕਿ ਮੇਰੇ ਪਿਤਾ ਜੀ ਕਾਪਰੇਟ ਸੁਸਾਇਟੀ ਬੈਂਕ ਦੇ ਵਿੱਚ ਉਨ੍ਹਾਂ ਨੇ ਨੌਕਰੀ ਕੀਤੀ ਹੈ ਮੇਰੇ ਮਾਤਾ ਜੀ ਹਾਊਸ ਵਾਈਫ ਸੀ ਅਤੇ ਮੇਰੇ ਤਾਇਆ ਜੀ ਖੇਤੀ ਕਰਦੇ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਕੁੱਲ ਛੇ ਭੈਣ ਭਰਾ ਹਾਂ ਚਾਰ ਭੈਣਾਂ ਅਤੇ ਦੋ ਭਰਾ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਮੇਰਾ ਭਰਾ ਪਿੰਡ ਦੇ ਵਿਚ ਰਹਿ ਰਿਹਾ ਹੈ ਅਤੇ ਖੇਤੀ ਕਰ ਰਿਹਾ ਹੈ ਅਤੇ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ

ਕਿ ਤੁਹਾਡੀ ਫੈਮਿਲੀ ਦੇ ਵਿੱਚੋਂ ਫਿਲਮ ਇੰਡਸਟਰੀ ਦੇ ਵਿੱਚ ਕੋਈ ਹੋਰ ਵੀ ਮੈਂਬਰ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਨਹੀਂ ਮੈਂ ਫ਼ਿਲਮੀ ਰਸਤੇ ਵਿਚੋਂ ਮੇਰੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇਕੱਲਾ ਹੀ ਹਾਂ ਉਨ੍ਹਾਂ ਨੇ ਕਿਹਾ ਕਿ ਬਸ ਮੈਨੂੰ ਸ਼ੌਂਕ ਪੈ ਗਿਆ ਪਹਿਲਾਂ ਤੇ ਨਹੀਂ ਸੀ ਪਰ ਜਦੋਂ ਫ਼ਿਲਮਾਂ ਦੇਖਣੀਆ ਸ਼ੁਰੂ ਕੀਤੀਆਂ ਅਤੇ ਦੇਖਿਆ ਕਿ ਫ਼ਿਲਮਾਂ ਦੇ ਵਿੱਚ ਜੋ ਲਾਈਫ ਹੈ ਉਹ ਬਹੁਤ ਹੀ ਵਧੀਆ ਹੈ ਜੋ ਕਿ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ ਅਤੇ ਗਲੈਮਰ ਵੀ ਹੈ ਜਿੱਥੇ ਉਨ੍ਹਾਂ ਨੇ ਆਪਣੇ ਸਕੂਲ ਲਾਈਫ ਦੇ ਬਾਰੇ ਵੀ ਦੱਸਿਆ ਉਨ੍ਹਾਂ ਨੇ ਦੱਸਿਆ ਕਿ ਸਕੂਲ ਟਾਈਮ ਦੇ ਵਿੱਚ ਮੈਂ ਸਪੋਰਟਸ ਰਹਿ ਚੁੱਕਾ ਹਾਂ

ਮੈਂ ਪੰਦਰਾਂ ਸੌ ਕਿਲੋਮੀਟਰ ਰੇਸ ਦਾ ਅਥਲੀਟ ਸੀ ਇੱਥੇ ਉਨ੍ਹਾਂ ਨੇ ਦੱਸਿਆ ਕਿ ਮੈਂ ਡਿਸਟੈਕ ਤੱਕ ਖੇਡਿਆ ਹਾਂ ਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੇਰੀ ਬਹੁਤ ਖਵਾਹਿਸ਼ ਸੀ ਕਿ ਮੈਂ ਪੰਜਾਬ ਦੇ ਲਈ ਖੇਡਾਂ ਪਰ ਮੈਂ ਨਹੀਂ ਕਰ ਸਕਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਜਦੋਂ ਮੈਂ ਕਿਸੇ ਦੇ ਟਰੈਕ ਸੂਟ ਦੇ ਉੱਪਰ ਪੰਜਾਬ ਲਿਖਿਆ ਦੇਖਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਉਨ੍ਹਾਂ ਨੇ ਦੱਸਿਆ ਕਿ ਸਾਡੇ ਲਾਗੇ ਇੱਕ ਹਰਜੀਤ ਸਿੰਘ ਕੰਗ ਸੀ ਜਿਨ੍ਹਾਂ ਨੇ ਮੇਰੀ ਦੂਰਦਰਸ਼ਨ ਦੇ ਵਿਚ ਪਹਿਲੀ ਐਂਟਰੀ ਕਰਵਾਈ ਸੀ

ਅਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਉਸ ਪਲੇਅ ਦੇ ਵਿਚ ਐਕਟਿੰਗ ਕੀਤੀ ਸੀ ਤਾਂ ਮੈਂ ਪੂਰੇ ਪਿੰਡ ਦੇ ਵਿਚ ਗਾਹ ਪਾ ਦਿੱਤਾ ਸੀ ਉਨ੍ਹਾਂ ਨੇ ਕਿਹਾ ਕਿ ਦੂਰਦਰਸ਼ਨ ਦੇ ਜੋ ਪਲੇਅ ਕਰਦੇ ਸੀ ਉਸਦੇ ਨਾਲ ਮੇਰਾ ਥੋੜ੍ਹਾ ਮੋਟਾ ਗੁਜ਼ਾਰਾ ਹੋ ਜਾਂਦਾ ਸੀ ਅਤੇ ਮੇਰੀ ਉਸ ਸਮੇਂ ਫੀਸ ਢਾਈ ਸੌ ਰੁਪਿਆ ਸੀ ਅਤੇ ਅਸੀਂ ਇਕ ਦਿਨ ਦੇ ਢਾਈ ਰੁਪਏ ਬੈਡ ਦੇ ਉੱਪਰ ਸੌਂਦੇ ਹੁੰਦੇ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਮੇਰੇ ਪਰਿਵਾਰ ਦਾ ਮੈਨੂੰ ਪੂਰਾ ਸਪੋਰਟ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *