ਪੰਜਾਬੀ ਦੀ ਕੁਵੈਤ ‘ਚ ਮੌਤ, ਘਰ ‘ਚ ਵਿਛਿਆ ਸੱਥਰ
ਸੰਗਰੂਰ ਦੇ ਪਿੰਡ ਭੁੱਲਰ ਹੇੜੀ ਦੇ ਰਹਿਣ ਵਾਲੇ ਵਿਅਕਤੀ ਦੀ ਕੁਵੈਤ ‘ਚ ਮੌਤ ਹੋ ਗਈ, ਜਿਸ ਦੀ ਪਛਾਣ ਨਵਾਬ ਖ਼ਾਨ ਵਜੋਂ ਹੋਈ ਹੈ। ਮ੍ਰਿਤਕ ਨੇ 2 ਦਿਨ ਬਾਅਦ 6 ਦਸੰਬਰ ਨੂੰ ਆਪਣੇ ਘਰ 2 ਮਹੀਨਿਆਂ ਦੀ ਛੁੱਟੀ ਕੱਟਣ ਲਈ ਆਉਣਾ ਸੀ ਪਰ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਫਿਲਹਾਲ ਮ੍ਰਿਤਕ ਦੀ ਲਾਸ਼ ਘਰ ਪੁੱਜਣ ‘ਤੇ […]
Continue Reading