ਰਸੋਈ ‘ਚ ਰੋਟੀ ਬਣਾ ਰਹੀ ਸੀ ਔਰਤ ਅਚਾਨਕ ਸਿਲੰਡਰ ਨੂੰ ਲੱਗੀ ਭਿ/ਆਨਕ ਅੱ/ਗ
ਸੋਮਵਾਰ ਦੀ ਸਵੇਰ ਖੰਨਾ ਦੇ ਪਿੰਡ ਅਲੌੜ ਵਿੱਚ ਇੱਕ ਘਰ ਵਿੱਚ ਖਾਣਾ ਬਣਾਉਂਦੇ ਸਮੇਂ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਰਸੋਈ ਦੇ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ ਅਤੇ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਚਾਰ ਵਿਅਕਤੀ ਝੁਲਸ ਗਏ। ਇਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਖੰਨਾ ਤੋਂ […]
Continue Reading