ਖਲੀ ਦੀ ਲ ੜਾ ਈ ਤੋ ਬਾਅਦ ਹੁਣ ਲੱਖਾਂ ਸਿਧਾਣਾ ਪਹੁੰਚ ਗਿਆ ਟੋਲ ਪ ਲਾ ਜ਼ਾ ਉੱਤੇ ਦਿੱਤਾ ਅਜਿਹਾ ਜ ਵਾ ਬ ਕਿਹਾ ਪੰਜਾਬੀ ਬੋਲੀ ਨੂੰ

Latest Update

ਦੋਸਤੋ ਲੱਖਾ ਸਿਧਾਣਾ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉਪਰ ਵੀਡੀਓ ਪਾਈ ਇਹ ਜਿਸਦੇ ਵਿੱਚੋਂ ਇੱਕ ਟੋਲ ਪਲਾਜ਼ਾ ਦੇ ਕੋਲ ਖੜ੍ਹੇ ਹਨ ਜਿਸ ਵਿੱਚੋਂ ਟੋਲ ਪਲਾਜ਼ਾ ਦੇ ਉੱਪਰ ਲੱਗੇ ਹੋਏ ਬੋਰਡ ਦਿਖਾ ਰਹੇ ਹਨ ਜਿਨ੍ਹਾਂ ਉੱਤੇ ਸਿਰਫ਼ ਹਿੰਦੀ ਜਾਂ ਇੰਗਲਿਸ਼ ਹੀ ਲਿਖੀ ਹੋਈ ਹੈ ਅਤੇ ਇਕਹਿਰੇ ਅਨੇਕ ਇਸਦੇ ਵਿੱਚ ਕਿਤੇ ਵੀ ਪੰਜਾਬੀ ਬੋਲੀ ਨਹੀਂ ਲਿਖੀ ਹੈ ਜਦ ਕਿ ਸਾਡੇ ਮੁੱਖਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਚਿੱਠੀ ਜਾਰੀ ਹੋਈ ਹੈ ਜੋ ਕਿ ਤੁਸੀਂ ਸਾਰਿਆਂ ਨੇ ਸੁਣਿਆ ਤੇ ਪੜ੍ਹਿਆ ਹੋਇਆ ਹੋਵੇਗਾ ਤੇ ਪੰਜਾਬ ਦੇ ਜਿੰਨੇ ਵੀ ਸੜਕਾਂ ਤੇ ਬੋਹੜ ਹਨ ਦਫਤਰਾਂ ਦੇ ਅੱਗੇ ਬੋਹੜ ਹਨ ਜਾਂ ਦੁਕਾਨਾਂ ਦੇ ਬੋਰਡ ਹਨਉਨ੍ਹਾਂ ਸਾਰਿਆਂ ਦੇ ਉੱਪਰ ਪੰਜਾਬੀ ਲਿਖੀ ਜਾਵੇਗੀ

ਅਤੇ ਉਨ੍ਹਾਂ ਨੇ ਕਿਹਾ ਕਿ ਪਰ ਇੱਥੇ ਆਪਾਂ ਦੇਖ ਸਕਦੇ ਹਾਂ ਕਿਤੇ ਕਿਤੇ ਵੀ ਪੰਜਾਬੀ ਨਜ਼ਰ ਨਹੀਂ ਆ ਰਹੀ ਅਤੇ ਉਨ੍ਹਾਂ ਨੇ ਕਿਹਾ ਕਿ ਇਕੱਲੇ ਨੋਟੀਫਿਕੇਸ਼ਨ ਤੇ ਚਿੱਠੀਆਂ ਹੀ ਜਾਰੀ ਹੁੰਦੀਆਂ ਹਨ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਵੀ ਇਹੋ ਕੁਝ ਹੁੰਦਾ ਰਿਹਾ ਹੈ ਅਤੇ ਅਸੀਂ ਇਨ੍ਹਾਂ ਬੋਹੜਾਂ ਦੇ ਉੱਪਰ ਰੰਗ ਵੀ ਮਾਰੇ ਅਤੇ ਸੋਲ਼ਾਂ ਸੋਲ਼ਾਂ ਪਰਚੇ ਕਰਵਾ ਕੇ ਜੇਲ੍ਹਾਂ ਵੀ ਕੱਟੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਹੋਰ ਬਹੁਤ ਸਾਰੇ ਪੰਜਾਬ ਵਿੱਚ ਬੋਹੜ ਮਿਲ ਜਾਣਗੇ ਜਿਨ੍ਹਾਂ ਦੇ ਉੱਪਰ ਪੰਜਾਬੀ ਬੋਲੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੁਬਾਰਾ ਫੇਰ ਅਪੀਲ ਕਰਦੇ ਹਾਂ

ਕਿ ਸਾਨੂੰ ਦੁਬਾਰਾ ਮਜਬੂਰ ਨਾ ਕਰੋ ਕਿ ਅਸੀਂ ਇਨ੍ਹਾਂ ਬੋਹੜਾਂ ਉਪਰ ਰੰਗ ਮਾਰੀਏ ਤੇ ਉਨ੍ਹਾਂ ਨੇ ਕਿਹਾ ਕਿ ਜੋ ਤੁਸੀਂ ਚਿੱਠੀ ਕੱਢੀ ਹੈ ਉਨ੍ਹਾਂ ਇਨ੍ਹਾਂ ਨੈਸ਼ਨਲ ਹਾਈਵੇ ਵਾਲਿਆਂ ਨੂੰ ਕਹੋ ਕਿ ਕੋਈ ਵੀ ਜੋ ਬੋਹੜ ਸੜਕ ਦਾ ਹੈ ਉਹ ਪੰਜਾਬੀ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਉਪਰ ਪੰਜਾਬੀ ਅਤੇ ਨੀਚੇ ਅੰਗਰੇਜ਼ੀ ਲਿਖੋ ਸਾਨੂੰ ਕੋਈ ਵੀ ਦੁੱਖ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਕੇਰਲਾ,ਤਾਮਿਲਨਾਡੂ ਦੇਸ਼ਾਂ ਦੇ ਵਿਚ ਉਨ੍ਹਾਂ ਦੀ ਬੋਲੀ ਤਾਮਿਲ,ਕੰਨੜ ਸਭ ਤੋਂ ਉਪਰ ਹੈ ਤਾਂ ਫਿਰ ਸਾਡੇ ਪੰਜਾਬ ਦੇ ਵਿੱਚ ਸਾਡੀ ਪੰਜਾਬੀ ਬੋਲੀ ਦੀ ਦੁਰਦਸ਼ਾ ਕਿਉਂ ਹੋ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਸਰਕਾਰ ਰਾਹੀਂ ਬਹੁਤ ਸਾਰੇ ਕਾਨੂੰਨ ਬਣੇ ਬਹੁਤ ਸਾਰੀਆਂ ਚਿੱਠੀਆਂ ਲਾਗੂ ਹੋਈਆਂ

ਪਰ ਅਮਲੀ ਰੂਪ ਦੇ ਵਿੱਚ ਕੁਝ ਵੀ ਲਾਗੂ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੋ ਅਮਲੀ ਰੂਪ ਹੈ ਉਹ ਸਿਨੇ ਲਾਗੂ ਕਰਵਾਉਣਾ ਹੈ ਅਤੇ ਅਾਪਣੇ ਅਾਪਣੇ ਥਾਵਾਂ ਦੇ ਉਪਰ ਜਾਓ ਜਿੱਥੇ ਵੀ ਜ਼ਾਹਿਰ ਡੀਸੀ ਅਫ਼ਸਰ ਚਹਿਲ ਠਾਣੇ ਦੇ ਚ ਸੜਕਾਂ ਦੇ ਉੱਪਰ ਕੀਤੇ ਵੀ ਜੋ ਬੋਰਡ ਲੱਗਿਆ ਹੋਇਆ ਹੈ ਜਿਸ ਦੇ ਉੱਪਰ ਪੰਜਾਬੀ ਨਹੀਂ ਲਿਖੀ ਹੋਈ ਹੈ ਜਾਂ ਫਿਰ ਪੰਜਾਬੀ ਥੱਲੇ ਲਿਖੀ ਗਈ ਹੈ ਤਾਂ ਪਹਿਲਾਂ ਉਸ ਨੂੰ ਚਿਤਾਵਨੀ ਦਿਓ ਅਤੇ ਫਿਰ ਉਸ ਦੇ ਉੱਪਰ ਰੰਗ ਮਾਰ ਦਿਓ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *