ਚੋਰਾਂ ਨੇ ਸੀਸੀਟੀਵੀ ਕੈਮਰਿਆਂ ਨੂੰ ਵੀ ਪਾਈ ਮਾਤ ਇਕ ਹੀ ਵਾਰ ਵਿਚ ਪੰਜ ਦੁਕਾਨਾਂ ਲੈ ਗਏ ਠੱਗ ਕੇ!

Latest Update

ਦੋਸਤਾਂ ਚ ਤੁਹਾਡੇ ਲਈ ਕਬੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧੀਆ ਹੀ ਜਾ ਰਹੀਆਂ ਨੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਤ ਵੇਲੇ ਪੁਲੀਸ ਵੱਲੋਂ ਗਸ਼ਤ ਕੀਤੀ ਜਾਂਦੀ ਹੈ ਪਰ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਪਟਿਆਲਾ ਤੋਂ ਸਨ ਅੱਜ ਇੱਥੇ ਪਟਿਆਲਾ ਦੇ ਮਸ਼ਹੂਰ ਏਰੀਆ ਗੁਰਬਖਸ਼ ਕਲੋਨੀ ਵਿੱਚ ਮੇਨ ਬਾਜ਼ਾਰ ਵਿੱਚ ਤਕਰੀਬਨ ਚੋਰਾਂ ਨੇ ਇਕੋ ਰਾਤ ਵਿੱਚ ਪੰਜ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਵਾਰਦਾਤ ਨੂੰ ਅੰਜ਼ਾਮ ਦਿੱਤਾ ਸ਼ਾਤਰ ਤਰੀਕੇ ਦੇ ਨਾਲ ਫ਼ਰਾਰ ਹੋ ਗਏ

ਇਹ ਘਟਨਾ ਸਿਰਫ ਉਨ੍ਹਾਂ ਦੇ ਐਂਟਰ ਹੁੰਦਿਆਂ ਤਕ ਹੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਬਾਕੀ ਘਟਨਾ ਕੈਦ ਨਹੀਂ ਹੋ ਪਾਈ ਦੇਖੋ ਇਨ੍ਹਾਂ ਸ਼ਾਤਿਰ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਦਾ ਕੀ ਹਾਲ ਕੀਤਾ ਦੱਸ ਦੇਈਏ ਕਿ ਵਾਰਦਾਤ ਇਸ ਕਦਰ ਤਕ ਸ਼ਾਤਿਰ ਤਰੀਕੇ ਨਾਲ ਕੀਤੀ ਗਈ ਕਿ ਸਭ ਤੋਂ ਪਹਿਲਾਂ ਚੋਰਾਂ ਨੇ ਤੀਸਰੀ ਅੱਖ ਸਮਝੇ ਜਾਣ ਵਾਲੇ ਸੀਸੀਟੀਵੀ ਕੈਮਰਾ ਨੂੰ ਉਖਾੜ ਦਿੱਤਾ ਜਾਂ ਫਿਰ ਉਨ੍ਹਾਂ ਦੇ ਐਂਗਲ ਹਨ ਜਿਸ ਤੋਂ ਬਾਅਦ ਚੋਰਾਂ ਨੇ ਪੰਜ ਵੱਖ ਵੱਖ ਦੁਕਾਨਾਂ ਤੋਂ ਨਕਦੀ ਅਤੇ ਸਾਮਾਨ ਲਿਆ ਅਤੇ ਫਿਰ ਰਫੂਚੱਕਰ ਹੋ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਲੱਗੀ

ਇਸ ਮੌਕੇ ਤੇ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਗੁਰਪ੍ਰੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਤਕਰੀਬਨ ਰਾਤ ਇੱਕ ਵਜੇ ਤੋਂ ਲੈ ਕੇ ਚਾਰ ਵਜੇ ਤਕ ਇਨ੍ਹਾਂ ਪੰਜ ਦੁਕਾਨਾਂ ਤੇ ਛੁਰੀ ਦੀਆਂ ਵਾਰਦਾਤਾਂ ਹੋਈਆਂ ਚੌਕੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਵਿੱਚ ਕੈਦ ਵੀ ਹੋਈਆਂ ਹਾਲਾਂਕਿ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੇ ਬਾਅਦ ਵਿਚ ਐਂਗਲ ਬਦਲ ਦਿੱਤੇ ਇਸ ਮਾਮਲੇ ਸੰਬੰਧੀ ਉੱਥੇ ਕੁਝ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਨੇ ਦੱਸਿਆ ਕਿ ਇੱਥੇ ਕੁੱਲ ਪੰਜ ਦੁਕਾਨਾਂ ਦੇ ਉੱਪਰ ਚੋਰੀ ਹੋਈ ਹੈ ਅਤੇ ਮੇਰੀ ਦੁਕਾਨ ਦੇ ਉੱਪਰ ਵੀ ਚੋਰੀ ਹੋਈ ਹੈ ਮੇਰੀ ਦੁਕਾਨ ਦੇ ਉੱਪਰੋਂ ਉਹ ਚੋਰ ਅੰਦਰ ਦਾਖ਼ਲ ਹੋਏ

ਉਨ੍ਹਾਂ ਨੇ ਕਿਹਾ ਕਿ ਜੋ ਮੇਰੀ ਦੁਕਾਨ ਵਿਚ ਥੋੜ੍ਹਾ ਮੋਟਾ ਕੈਸ਼ ਪਿਆ ਸੀ ਉਹ ਚੋਰ ਚੱਕ ਕੇ ਲੈ ਗਏ ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਮੇਰਾ ਬਹੁਤ ਨੁਕਸਾਨ ਹੋ ਗਿਆ ਮੇਰੀ ਦੁਕਾਨ ਦੇ ਵਿਚ ਪਹਿਲੀ ਵਾਰ ਚੋਰੀ ਹੋਈ ਹੈ ਇੱਥੇ ਹੋਰ ਕਈ ਦੁਕਾਨਾਂ ਤੇ ਬਹੁਤ ਵਰ੍ਹੇ ਚੋਰੀ ਹੋ ਚੁੱਕੀ ਹੈ ਪਰ ਮੇਰੀ ਪਹਿਲੀ ਵਾਰ ਚੋਰੀ ਹੋਈ ਹੈ ਅਤੇ ਹੁਣ ਅਸੀਂ ਪੁਲੀਸ ਦੇ ਕੋਲ ਆਪਣੀ ਰਿਪੋਰਟ ਦਰਜ ਕਰਵਾਉਣ ਦੇ ਲਈ ਜਾ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਉੱਪਰ ਕੀ ਕਾਰਵਾਈ ਕਰੇਗੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *