ਝੌਂਪੜੀ ਵਿਚ ਰਹਿਣ ਵਾਲੀ ਕੁੜੀ ਦੇ ਨਾਲ ਹੋ ਗਿਆ ਕਰੋੜਪਤੀ ਨੂੰ ਪਿਆਰ ਦੇਖੋ ਫਿਰ ਕੀ ਹੋਇਆ!

Latest Update

esrdtfyguਦੋਸਤੋ ਅੱਜ ਤੁਹਾਡੇ ਲਈ ਇਕ ਬਹੁਤ ਹੀ ਦਿਲਚਸਪ ਖ਼ਬਰ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਪਿਆਰ ਦੇ ਉੱਪਰ ਯਕੀਨ ਹੋ ਜਾਵੇਗਾ ਕਿ ਸੱਚਾ ਪਿਆਰ ਇਸ ਨੂੰ ਹੀ ਕਿਹਾ ਜਾਂਦਾ ਹੈ ਤੁਹਾਨੂੰ ਦੱਸ ਦੇਈਏ ਦੋਸਤੋ ਕਿ ਝੌਂਪੜੀ ਵਿਚ ਰਹਿਣ ਵਾਲੀ ਇਕ ਕੁੜੀ ਦੇ ਉੱਪਰ ਇਕ ਕਰੋੜਪਤੀ ਫਿਦਾ ਹੋ ਗਿਆ ਅਤੇ ਹੈਲੀਕਾਪਟਰ ਦੇ ਵਿੱਚ ਲੈਣ ਲਈ ਪਹੁੰਚੇ ਆਪਣੀ ਦੁਲਹਨ ਨੂੰ ਦੱਸਦੇ ਹਾਂ ਤੁਹਾਨੂੰ ਪੂਰੀ ਖ਼ਬਰ ਦੀ ਜਾਣਕਾਰੀ ਮੱਧ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਵਿਚ ਮਹਾਹਿਸਤਾ ਆਪਣੇ ਪਰਿਵਾਰ ਦੇ ਨਾਲ ਰਹਿ ਰਹੀ ਸੀ ਇਨ੍ਹਾਂ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਗ਼ਰੀਬ ਸੀ

ਇਨ੍ਹਾਂ ਦਾ ਮਕਾਨ ਵੀ ਬਹੁਤ ਕੱਚਾ ਸੀ ਅਤੇ ਇਨ੍ਹਾਂ ਕੋਲ ਦੋ ਵਕਤ ਦਾ ਖਾਣਾ ਖਾਣ ਦੇ ਲਈ ਵੀ ਪੈਸੇ ਨਹੀਂ ਸਨ ਇਹ ਪਰਿਵਾਰ ਕਾਫੀ ਸਾਲਾਂ ਤੋਂ ਗ਼ਰੀਬੀ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਿਹਾ ਸੀ ਅਤੇ ਪਿੰਡ ਦੇ ਵਿੱਚ ਰਹਿਣ ਵਾਸਤੇ ਇਨ੍ਹਾਂ ਨੇ ਆਪਣੇ ਇਕ ਝੌਂਪੜੀ ਬਣਾ ਰੱਖੀ ਸੀ ਜਿਸ ਦੇ ਵਿੱਚ ਰਹਿੰਦੇ ਸੀ ਘਰ ਦੀ ਸਭ ਤੋਂ ਵੱਡੀ ਕੁੜੀ ਸਹਿਸਤਾ ਸੀ ਜੋ ਕਿ ਬਹੁਤ ਹੀ ਨੇਕ ਦਿਲ ਲੜਕੀ ਸੀ ਜਦੋਂ ਸਹਿਜਤਾ ਦੇ ਪਰਿਵਾਰ ਦੇ ਕਮਾਈ ਦੇ ਸਾਧਨ ਸਾਰੇ ਬੰਦ ਹੋ ਗਏ ਤਾਂ ਉਸ ਨੇ ਸਿਲਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਿਲਾਈ ਕਰਕੇ ਹੀ ਉਹ ਆਪਣੇ ਘਰ ਦਾ ਖਰਚਾ ਚਲਾਉਂਦੀ ਸੀ

ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਦੀ ਸੀ ਜਦੋਂ ਵੀ ਉਹ ਫਰੀ ਹੁੰਦੀ ਸੀ ਤਾਂ ਪਰਮਾਤਮਾ ਨੂੰ ਯਾਦ ਕਰਨ ਲੱਗ ਜਾਂਦੀ ਆਸ ਪਾਸ ਦੇ ਪਿੰਡਾਂ ਵਿੱਚ ਆਸਿਫ਼ ਅਤੇ ੳੁਨ੍ਹਾਂ ਦਾ ਪਰਿਵਾਰ ਰਹਿੰਦਾ ਸੀ ਆਸਿਫ ਬਹੁਤ ਹੀ ਜ਼ਿਆਦਾ ਅਮੀਰ ਸੀ ਉਸ ਦੇ ਵਾਲਿਦ ਸਾਹਬ ਜਾਣੇ ਮਾਣੇ ਵੈੱਬਸਾਈਟ ਸੀ ਆਸਿਫ਼ ਦੇ ਘਰ ਵਾਲੇ ਉਸ ਦੇ ਲਈ ਰਿਸ਼ਤਾ ਲੱਭ ਰਹੇ ਸਨ ਅਤੇ ਉਹਨਾਂ ਨੇ ਆਸਿਫ ਦੇ ਲਈ ਕਈ ਲੜਕੀਆਂ ਵੀ ਦੇਖ ਰੱਖਿਆ ਸੀ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਵੀ ਅਜਿਹੀ ਲੜਕੀ ਨਹੀਂ ਮਿਲੀ ਜਿਸ ਦੀ ਉਨ੍ਹਾਂ ਨੂੰ ਤਲਾਸ਼ ਸੀ ਕਿਉਂਕਿ ਵਾਸਤਵ ਵਿਚ ਉਨ੍ਹਾਂ ਨੂੰ ਪੈਸੇ ਦੀ ਕੋਈ ਵੀ ਕਮੀ ਨਹੀਂ ਹੈ

ਉਨ੍ਹਾਂ ਨੂੰ ਸਿਰਫ ਇਕ ਨੇਕ ਦਿਲ ਅਤੇ ਸ਼ਰੀਫ਼ ਕੁੜੀ ਚਾਹੀਦੀ ਸੀ ਜੋ ਕੇ ਆਸਿਫ਼ ਦੀ ਜ਼ਿੰਦਗੀ ਨੂੰ ਸੰਵਾਰ ਸਕੇ ਆਸਿਫ਼ ਦੀ ਨਾਨੀ ਦਾ ਘਰ ਸਹਿਸਤਾ ਦੀ ਝੌਂਪੜੀ ਦੇ ਕੋਲ ਹੀ ਸੀ ਅਤੇ ਇਸ ਕਰ ਕੇ ਆਸਿਫ ਦੇ ਘਰ ਵਾਲਿਆਂ ਦਾ ਉੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਇੱਕ ਵਾਰ ਆਸਿਫ਼ ਵੀ ਆਪਣੀ ਨਾਨੀ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਘਰ ਗਿਆ ਅਤੇ ਇਕ ਦਿਨ ਸਵੇਰੇ ਆਸਿਫ਼ ਨੇ ਦੇਖਿਆ ਕਿ ਸਹਿਜਤਾ ਸਵੇਰੇ ਪਾਕ ਸਾਫ਼ ਹੋ ਕੇ ਨਮਾਜ਼ ਪੜ੍ਹਨ ਕਈ ਬੈਠੀ ਹੋਈ ਸੀ ਉਸ ਨੂੰ ਲੜਕੀ ਦੀ ਸ਼ਰਾਫਤ ਦੇ ਉੱਪਰ ਹੈਰਾਨ ਹੋਇਆ ਅਤੇ ਉਸ ਨੂੰ ਆਪਣੀ ਪਤਨੀ ਬਣਾਉਣ ਦਾ ਨਿਰਣਾ ਲੈ ਲਿਆ ਅਤੇ ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਵੀ ਮਿਲ ਗਈ ਪਰ ਸਹਿਜਤਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਆਪਣਾ ਦੋਨਾਂ ਪਰਿਵਾਰਾਂ ਦਾ ਕੋਈ ਵੀ ਮੇਲ ਨਹੀਂ ਹੈ ਇਸ ਲਈ ਕਦੇ ਵੀ ਤੁਸੀਂ ਸਾਡੀ ਕੁੜੀ ਨੂੰ ਦੁੱਖ ਨਾ ਦਿਓ

ਇਸ ਦੇ ਉੱਪਰ ਆਸਿਫ ਦੇ ਘਰਵਾਲਿਆਂ ਨੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਅਸੀਂ ਸਹਿਜਤਾ ਨੂੰ ਆਪਣੀ ਲੜਕੀ ਦੀ ਤਰ੍ਹਾਂ ਹੀ ਰੱਖਾਂਗੇ ਸਾਹਿਸਤਾ ਭਾਬੀ ਕਹਿੰਦੀ ਹੈ ਕਿ ਉਸ ਨੂੰ ਆਪਣੇ ਖੁਦਾ ਉੱਤੇ ਪੂਰਾ ਯਕੀਨ ਸੀ ਪਰ ਉਸ ਨੇ ਕਦੇ ਵੀ ਇੰਨਾ ਨਹੀਂ ਸੋਚਿਆ ਸੀ ਤੇ ਨਾ ਹੀ ਮੰਗਿਆ ਸੀ ਅਤੇ ਇਹ ਵੀ ਨਹੀਂ ਸੋਚਿਆ ਸੀ ਕਿ ਰਾਤੋ ਰਾਤ ਉਸ ਦੀ ਜ਼ਿੰਦਗੀ ਬਦਲ ਜਾਵੇਗੀ ਆਸਿਫ ਦੇ ਘਰਵਾਲਿਆਂ ਨੇ ਨਿਗਾਹ ਦੀ ਜ਼ੋਰਦਾਰ ਤਿਆਰੀ ਕੀਤੀ ਅਤੇ ਆਸਿਫ਼ ਆਪਣੀ ਦੁਲਹਨ ਨੂੰ ਹੈਲੀਕਾਪਟਰ ਦੇ ਉੱਪਰ ਲੈਣ ਲਈ ਆਇਆ ਜਿਸ ਨੂੰ ਦੇਖ ਕੇ ਪਿੰਡ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ ਤੁਹਾਡੀ ਇਸ ਰਿਸ਼ਤੇ ਬਾਰੇ ਕੀ ਰਾਏ ਹੈ ਸਾਨੂੰ ਜ਼ਰੂਰ ਕੁਮੈਂਟ ਕਰ ਕੇ ਦੱਸਿਆ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *