ਦੇਖੋ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਉਂਦੇ ਜੀਅ ਸਾੜਣ ਵਾਲਾ ਪੂਲਾ ਪਾਪੀ ਕੌਣ ਸੀ !

Latest Update

ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਊਂਦੇ ਜੀਅ ਸਾੜਨ ਵਾਲਾ ਪੂਲਾ ਪਾਪੀ ਕੌਣ ਸੀ ਆਓ ਤੁਹਾਨੂੰ ਦੱਸਦੇ ਹਾਂ ਇਸ ਪਾਪੀ ਨੇ ਕੀ ਕੀ ਕਾਰਨਾਮੇ ਕੀਤੇ ਸੀ ਕਿਵੇਂ ਇਸ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਅਤੇ ਛੋਟੀਆਂ ਛੋਟੀਆਂ ਨੌੰ ਸਾਲ ਦੀਆਂ ਬੱਚੀਆਂ ਵੀ ਨਹੀਂ ਬਖ਼ਸ਼ਿਆਂ ਅਜੀਤ ਪੂਲੇ ਦਾ ਅਸਲੀ ਨਾਮ ਜਸਵਿੰਦਰ ਸਿੰਘ ਅਤੇ ਉਸ ਦੇ ਪਿਤਾ ਦਾ ਨਾਮ ਨਾਹਰ ਸਿੰਘ ਨਾਮਧਾਰੀ ਸੀ ਜਸਵਿੰਦਰ ਸਿੰਘ ਲੁਧਿਆਣਾ ਦੇ ਇੱਕ ਸਰਕਾਰੀ ਕਾਲਜ ਦਾ ਲੋਕਲ ਗੁੰਡਾ ਸੀ ਜਿਸ ਨੇ ਸੱਤਾ ਲਗਾਉਂਦੇ ਸਮੇਂ ਸਿਰਫ ਚੌਦਾਂ ਹਜ਼ਾਰ ਰੁਪਏ ਦੇ ਪਿੱਛੇ ਫਾਇਰ ਕਰਦੇ ਸੀ ਜਿਸ ਤੋਂ ਬਾਅਦ ਉਹ ਭਗੌੜਾ ਹੋ ਗਿਆ ਅਤੇ ਜਾ ਕੇ ਨਿਹੰਗ ਦਲ ਦੇ ਵਿਚ ਜਾ ਰਲਿਆ

ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਦੇ ਨਾਲ ਰਲ ਕੇ ਫਾਈਲ ਨੂੰ ਰਫ਼ਾ ਦਫ਼ਾ ਕਰਵਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਇਸ ਵਿਅਕਤੀ ਦੇ ਜਾਣੀ ਕਿ ਅਜੀਤ ਪੂਲੇ ਨੇ ਨਿਹੰਗਾਂ ਵਾਲਾ ਬਾਣਾ ਪਾ ਲਿਆ ਅਤੇ ਇਹ ਨਿਹੰਗ ਬਣ ਗਿਆ ਅਤੇ ਇਸ ਦੀ ਪੁਲੀਸ ਅਧਿਕਾਰੀਆਂ ਨਾਲ ਬੈਠਣੀ ਉੱਠਣੀ ਹੋ ਗਈ ਅਤੇ ਵੱਡੇ ਵੱਡੇ ਪੁਲੀਸ ਅਧਿਕਾਰੀਆਂ ਦੇ ਨਾਲ ਇਸ ਦੀ ਬੈਠਣੀ ਉੱਠਣੀ ਸੀ ਉਨ੍ਹਾਂ ਦੇ ਨਾਲ ਬੈਠ ਕੇ ਇਹ ਸ਼ਰਾਬਾਂ ਪੀਂਦਾ ਸੀ ਅਤੇ ਕਾਲੀਆਂ ਕਰਤੂਤਾਂ ਕਰਦਾ ਸੀ ਦੱਸ ਦਈਏ ਕਿ ਇਹ ਪੁਲੀਸ ਦਾ ਟਾਊਟ ਸੀ ਅਤੇ ਇਹ ਪੁਲਸ ਨੂੰ ਐਨਕਾਊਂਟਰ ਦੇ ਲਈ ਬੰਦੇ ਵੀ ਦਿੰਦਾ ਸੀ ਜਿਸ ਦੇ ਚੱਲਦਿਆਂ ਹੋਇਆਂ ਪੁਲੀਸ

ਇਸ ਦੁਆਰਾ ਦੱਸੇ ਗਏ ਬੰਦਿਆਂ ਦਾ ਐਨਕਾਉਂਟਰ ਕਰਦੀ ਸੀ ਅਤੇ ਵੱਡੇ ਵੱਡੇ ਉਹਦੇ ਪੁਲਿਸ ਮੁਲਾਜ਼ਮ ਲੈਂਦੇ ਸੀ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਇਹ ਪੁਲੀਸ ਦਾ ਇੱਕ ਟਾਊਟ ਸੀ ਜੋ ਕਿ ਸਾਰੀਆਂ ਕਾਲੀਆਂ ਕਰਤੂਤਾਂ ਕਰਦਾ ਸੀ ਜਿਸ ਦੇ ਬਦਲੇ ਪੁਲਸ ਨੇ ਇਸ ਨੂੰ ਵੱਡੀ ਸਿਕਿਉਰਿਟੀ ਵੀ ਦਿੱਤੀ ਸੀ ਸਕਿਉਰਿਟੀ ਦੇ ਵਿੱਚ ਕਈ ਬੰਦੇ ਇਸ ਦੇ ਨਾਲ ਰਿਹਾ ਕਰਦੇ ਸਨ ਉਸ ਵੇਲੇ ਇਹ ਸਰਾਬਾਂ ਪੀਆ ਕਰਦਾ ਸੀ ਪੁਲਸ ਦੇ ਨਾਲ ਬੈਠ ਕੇ ਅਤੇ ਔਰਤਾਂ ਦੇ ਨਾਲ ਬਲਾਤਕਾਰ ਕਰਦਾ ਸੀ ਦੱਸ ਦਈਏ ਕਿ ਉਸ ਸਮੇਂ ਇਸ ਨੇ ਸੱਤ ਸੱਤ ਸਾਲ ਦੀਆਂ ਬੱਚੀਆਂ ਨਹੀਂ ਬਖਸ਼ਿਆ ਇਸ ਨੇ ਸੱਤ ਸੱਤ ਸਾਲ ਦੀਆਂ ਬੱਚੀਆਂ ਦੇ ਨਾਲ ਵੀ ਬਲਾਤਕਾਰ ਕੀਤੇ ਇਹ ਏਡਾ ਨਿਰਦਈ ਬੰਦਾ ਸੀ

ਕਿ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਇਸ ਨੇ ਹੀ ਜਿਊਂਦੇ ਸਾੜਿਆ ਸੀ ਦੱਸ ਦਈਏ ਕਿ ਜਦੋਂ ਉਸਨੂੰ ਪਤਾ ਲੱਗਿਆ ਕਿ ਬਲਵਿੰਦਰ ਸਿੰਘ ਜਟਾਣਾ ਨੇ ਉਸ ਦੇ ਕਿਸੇ ਪੁਲਸ ਸਾਥੀ ਦਾ ਨੁਕਸਾਨ ਕੀਤਾ ਹੈ ਜਦੋਂ ਬਲਵਿੰਦਰ ਸਿੰਘ ਜਟਾਣਾ ਨੇ ਮੀਟਿੰਗ ਦੌਰਾਨ ਇੰਜੀਨੀਅਰਾਂ ਤੇ ਗੋਲੀ ਚਲਾ ਦਿੱਤੀ ਸੀ ਤਾਂ ਉਸ ਸਮੇਂ ਪੂਲੇ ਦੇ ਕਿਸੇ ਪੁਲਸ ਸਾਥੀ ਦਾ ਨੁਕਸਾਨ ਹੋ ਗਿਆ ਸੀ ਉਸ ਤੋਂ ਬਾਅਦ ਇਸ ਨੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜ਼ਿੰਦਾ ਸਾੜ ਦਿੱਤਾ ਸੀ ਹਾਲਾਂਕਿ ਖਬਰਾਂ ਇਹ ਵੀ ਸਾਹਮਣੇ ਆਉਂਦੀਆਂ ਹਨ ਕਿ ਪਹਿਲਾਂ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ ਅਤੇ ਬਾਅਦ ਦੇ ਵਿੱਚ ਉਨ੍ਹਾਂ ਨੂੰ ਸਾੜ ਦਿੱਤਾ ਗਿਆ ਪਰ ਅਸਲ ਦੇ ਵਿੱਚ ਦੱਸਿਆ ਜਾਂਦਾ ਹੈ

ਕਿ ਇਸ ਪਾਪੀ ਦੇ ਵੱਲੋਂ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਪਏ ਗੱਦਿਆਂ ਨੂੰ ਅੱਗ ਲਗਾ ਕੇ ਉਨ੍ਹਾਂ ਨੂੰ ਜ਼ਿੰਦਾ ਸਾੜਿਆ ਗਿਆ ਸੀ ਦੱਸ ਦਈਏ ਕਿ ਇਸ ਨਿਰਦਈ ਦੇ ਵੱਲੋਂ ਇੱਕ ਕਵੀਸ਼ਰ ਜੋਗਾ ਸਿੰਘ ਦੀ ਸੋਲ਼ਾਂ ਸਾਲ ਦੀ ਬੱਚੀ ਦੇ ਨਾਲ ਵੀ ਕੁਕਰਮ ਕੀਤਾ ਗਿਆ ਸੀ ਦੱਸ ਦਈਏ ਕਿ ਉਸ ਕਵੀਸ਼ਰ ਜੋਗਾ ਸਿੰਘ ਦੀ ਬੱਚੀ ਦੇ ਨਾਲ ਇਸ ਪਾਪੀ ਨੇ ਤਕਰੀਬਨ ਪੂਰੀ ਰਾਤ ਤੋਂ ਕੁਕਰਮ ਕੀਤਾ ਸੀ ਉਸ ਤੋਂ ਬਾਅਦ ਉਹ ਬੱਚੀ ਦਿਮਾਗੀ ਤੌਰ ਤੇ ਪਾਗਲ ਹੋ ਗਈ ਸੀ ਦੱਸ ਦਈਏ ਕਿ ਇੰਨਾ ਹੀ ਨਹੀਂ ਸਗੋਂ ਇਸ ਨੇ ਆਪਣੇ ਸਾਥੀਆਂ ਨੂੰ ਵੀ ਉਸ ਬੱਚੀ ਦੇ ਨਾਲ ਲਗਾਤਾਰ ਬਲਾਤਕਾਰ ਕਰਨ ਦੇ ਲਈ ਮਜਬੂਰ ਕੀਤਾ

ਅਤੇ ਇਸ ਪਾਪੀ ਦੇ ਜਥੇ ਵਿੱਚ ਜਿੰਨੇ ਵੀ ਲੋਕ ਹੁੰਦੇ ਸੀ ਉਨ੍ਹਾਂ ਨੂੰ ਇਹ ਮਜਬੂਰ ਕਰਕੇ ਆਪਣੇ ਨਾਲ ਰੱਖਦਾ ਸੀ ਉਨ੍ਹਾਂ ਤੋਂ ਇਹ ਗੰਦੇ ਕੰਮ ਕਰਵਾਉਣਾ ਸੀ ਜੇਕਰ ਕੋਈ ਨਿਹੰਗ ਸਿੰਘ ਇਸ ਦੇ ਜਥੇ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਸੀ ਤਾਂ ਇਹ ਉਸ ਨੂੰ ਨਹੀਂ ਨਿਕਲਣ ਦਿੰਦਾ ਸੀ ਅਤੇ ਉਸ ਦੇ ਪਰਿਵਾਰ ਤੱਕ ਪਹੁੰਚ ਕਰ ਲੈਂਦਾ ਸੀ ਤਾਂ ਜੋ ਇਸ ਦੀਆਂ ਗੰਦੀਆਂ ਕਰਤੂਤਾਂ ਜੱਗ ਜ਼ਾਹਿਰ ਨਾ ਹੋ ਜਾਣ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਗਵਾਹ ਹੈ ਸਵਰਨਜੀਤ ਸਿੰਘ ਜੋ ਕਿ ਉਸ ਸਮੇਂ ਇਸ ਪਾਪੀ ਦੇ ਨਿਹੰਗ ਜਥੇ ਵਿੱਚ ਸੀ ਜੀ ਹਾਂ ਸਵਰਨ ਸਿੰਘ ਨੇ ਇਹਸਾਰੀਆਂ ਘਟਨਾਵਾਂ ਖੁਦ ਦੱਸੀਆਂ ਹਨ

ਸਵਰਨ ਸਿੰਘ ਨੇ ਘਟਨਾਵਾਂ ਦੇ ਬਾਰੇ ਜ਼ਰੂਰ ਦੱਸਿਆ ਕਿਉਂਕਿ ਉਸ ਸਮੇਂ ਉਹ ਇਸ ਦੇ ਜਥੇ ਦੇ ਵਿੱਚ ਮੌਜੂਦ ਸੀ ਪਰ ਉਹ ਕਿਸੇ ਵੀ ਹਾਲਤ ਦੇ ਵਿੱਚ ਜਥੇ ਤੋਂ ਬਾਹਰ ਨਹੀਂ ਜਾ ਨਿਕਲ ਸਕਦਾ ਸੀ ਕਿਉਂਕਿ ਉਹ ਡਰਦਾ ਸੀ ਜੋ ਵੀ ਨਿਹੰਗ ਜਥੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਸੀ ਉਨ੍ਹਾਂ ਦੇ ਪਰਿਵਾਰ ਨੂੰ ਅਤੇ ਉਸ ਨਿਹੰਗ ਨੂੰ ਮਾਰ ਦਿੱਤਾ ਜਾਂਦਾ ਸੀ ਪਰ ਇਸ ਦਾ ਅੰਤ ਸਮਾਂ ਉਸ ਵਕਤ ਆਇਆ ਜਦੋਂ ਇਹ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਦੇ ਨਾਲ ਧੱਕਾ ਕਰਦਾ ਸੀ ਅਤੇ ਇਸ ਨੇ ਸੋਚਿਆ ਸੀ ਕਿ ਇਹ ਕਿਸੇ ਨਾਲ ਵੀ ਧੱਕਾ ਕਰ ਲਵੇਗਾ ਇਸ ਦੇ ਚੱਲਦਿਆਂ ਹੀ

ਇਸ ਨੇ ਅਡਵਾਨੀ ਦੇ ਕਿਸੇ ਕਰੀਬੀ ਦੇ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਅਡਵਾਨੀ ਨੇ ਆਪਣੇ ਲਿੰਕ ਦਾ ਇਸਤੇਮਾਲ ਕਰਦਿਆਂ ਹੋਇਆਂ ਪੂਲੇ ਨੂੰ ਜੇਲ੍ਹ ਵਿੱਚ ਬੰਦ ਕਰਵਾਇਆ ਉਸ ਤੋਂ ਬਾਅਦ ਜਿਸ ਜੇਲ੍ਹ ਵਿੱਚ ਇਹ ਪਾਪੀ ਬੰਦ ਸੀ ਉਸ ਜ਼ੇਲ੍ਹ ਵਿਚ ਦੋ ਨਿਹੰਗ ਸਿੰਘ ਸਨ ਜਿਨ੍ਹਾਂ ਨੂੰ ਇਸ ਦੀਆਂ ਕਾਲੀਆਂ ਕਰਤੂਤਾਂ ਬਾਰੇ ਜਾਣਕਾਰੀ ਸੀ ਅਤੇ ੳੁਨ੍ਹਾਂ ਦੋਵਾਂ ਨਿਹੰਗ ਸਿੰਘਾਂ ਨੇ ਸੋਚਿਆ ਕਿ ਇਸ ਨੂੰ ਖ਼ਤਮ ਕਿਵੇਂ ਕੀਤਾ ਜਾਵੇ ਅਤੇ ਫਿਰ ਉਨ੍ਹਾਂ ਦੋਵਾਂ ਨੇ ਇਕ ਸਕੀਮ ਘੜੀ ਅਤੇ ਇਸ ਪਾਪੀ ਪੂਲੇ ਨੂੰ ਜ਼ੇਲ੍ਹ ਦੇ ਅੰਦਰ ਹੀ ਸਾੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਪਰ ਇਸ ਦੇ ਪਾਪਾਂ ਦਾ ਸਮਾਂ ਉਸ ਸਮੇਂ ਪੂਰਾ ਹੋ ਚੁੱਕਿਆ ਸੀ ਅਤੇ ਇਸ ਨੂੰ ਉਸ ਸਮੇਂ ਭਿਆਨਕ ਮੌਤ ਦਿੱਤੀ ਗਈਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *