ਛੋਟੇ ਛੋਟੇ ਬੱਚਿਆਂ ਤੋਂ ਧੱਕੇ ਨਾਲ ਕੰਮ ਕਰਵਾ ਰਹੇ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾ ਬ ਦੇ ਅੰਦਰ ਮਾ ਹੌਲ ਬਹੁਤ ਹੀ ਜ਼ਿਆਦਾ ਖ਼ਰਾਬ ਹੁੰਦਾ ਜਾ ਰਿਹਾ ਹੈ ਅਕਸਰ ਹੀ ਆਪਾ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਦੇਖਦੇ ਹਾਂ ਜਿੱਥੇ ਕਿ ਗੁੱਜਰਾ ਦੁਆਰਾ ਕਈ ਲੋਕਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਨਾਲ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਆਪਾਂ ਕਿੰਨੀਆਂ ਹੀ ਵੀਡੀਓ ਦੇਖੀਆਂ ਹਨ

ਜਿੱਥੇ ਕਿ ਸੇਵਾ ਸੋਸਾਇਟੀ ਨੇ ਉਨ੍ਹਾਂ ਲੋਕਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਮਾਂ ਪਿਓ ਕੋਲ ਭੇਜਿਆ ਹੈ। ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਛੋਟੇ ਛੋਟੇ ਬੱਚਿਆਂ ਤੋਂ ਵੀ ਗੁੱਜਰ ਧੱਕੇ ਨਾਲ ਕੰਮ ਕਰਵਾ ਰਹੇ ਹਨ। ਉਨ੍ਹਾਂ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਹੈ ਅਤੇ ੳੁਨ੍ਹਾਂ ਨੂੰ ਸੰਗਲ ਨਾਲ ਬੰਨ੍ਹ ਕੇ ਵੀ ਰੱਖਿਆ ਜਾਂਦਾ ਹੈ।

ਇਸੇ ਤਰ੍ਹਾਂ ਦੀ ਹੀ ਖ਼ਬਰ ਇਕ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਇਕ ਗੁਜ਼ਰਨੀ ਦੁਆਰਾ ਜੰਮੂ ਕਸਮੀਰ ਦੇ ਮੁੰਡੇ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਸਾਰਾ ਕੰਮ ਕਰਵਾਇਆ ਜਾਂਦਾ ਹੈ ਅਤੇ ਗੁਜ਼ਰਨੀ ਦਾ ਇਹ ਕਹਿਣਾ ਹੈ ਕਿ ਉਹ ਮੁੰਡਾ ਉਨ੍ਹਾਂ ਦਾ ਜੰਮੂ ਕਸ਼ਮੀਰ ਤੋਂ ਰਿਸ਼ਤੇਦਾਰ ਹੈ ਅਤੇ ਉਨ੍ਹਾਂ ਕੋਲੋਂ ਪਰੂਫ਼ ਵੀ ਹੈ। ਪ੍ਰਸ਼ਾਸਨ ਦੇ ਸਮਾਂ ਦੇਣ ਤੇ ਉਨ੍ਹਾਂ ਵਿੱਚੋਂ ਕੋਈ

ਵੀ ਨਹੀਂ ਪਹੁੰਚਦਾ ਅਤੇ ਇਸੇ ਤਰ੍ਹਾਂ ਹੀ ਜਦੋਂ ਪ੍ਰਸ਼ਾਸਨ ਉਸ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਉਸ ਗੁਜ਼ਰਨੀ ਕੋਲ ਪਹੁੰਚਦੇ ਹਨ ਤਾਂ ਉਹ ਗੁਜ਼ਰਨੀ ਕਹਿੰਦੀ ਹੈ ਕਿ ਉਨ੍ਹਾਂ ਕੋਲ ਉਹ ਮੁੰਡਾ ਨਹੀਂ ਹੈ। ਸੋਸ਼ਲ ਮੀਡੀਆ ਦੇ ਰਾਹੀਂ ਅਤੇ ਲੋਕਾਂ ਦੇ ਸਹਿਯੋਗ ਨਾਲ ਉਸ ਮੁੰਡੇ ਦੇ ਰਿਸ਼ਤੇਦਾਰਾਂ ਅਤੇ ਮਾਂ ਪਿਓ ਅਤੇ ਭੈਣ ਭਰਾ ਮਿਲ ਗਏ ਹਨ ਅਤੇ ਜਦੋਂ ਹੀ ਉਹ ਉਸ ਗੁੱਜਰਨੀ ਕੋਲ

ਪਹੁੰਚਦੇ ਹਨ ਤਾਂ ਉੱਥੇ ਉਹ ਲੜਕਾ ਨਹੀਂ ਮਿਲਦਾ। ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਦੇ ਨਾਲ ਆ ਕੇ ਪੁੱਛ ਪਡ਼ਤਾਲ ਕੀਤੀ ਹੈ ਅਤੇ ਗੁਜ਼ਰਨੀ ਮੁੱਕਰਦੀ ਸਾਫ਼ ਨਜ਼ਰ ਆ ਰਹੀ ਹੈ। ਹਾਂ ਜੀ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਆਪਣਾ ਵਿਚਾਰ ਕਮੈਂਟ ਇਨ ਬਾਕਸ ਵਿਚ ਜ਼ਰੂਰ ਦਿਉ। ਤਾਂ ਕੇ ਅਸੀਂ ਤੁਹਾਡੇ ਅੱਗੇ ਇਸ ਤਰ੍ਹਾਂ ਦੀਆਂ ਹੀ ਤਾਜ਼ੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹੀਏ।

Leave a Reply

Your email address will not be published. Required fields are marked *