ਸੋਨੀ ਮਾਨ ਦਾ ਕੀਤਾ ਵਿਰੋਧ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕਲਾਕਾਰ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਨੀ ਮਾਨ ਦਾ ਨਵਾਂ ਗਾਣਾ ਆਇਆ ਸੀ ਅਤੇ ਉਨ੍ਹਾਂ ਵਿੱਚ ਉਸ ਨੇ ਬਹੁਤ ਹੀ ਬੰਦਿਆਂ ਦੇ ਨਾਮ ਲਏ ਹਨ। ਸੋਨੀ ਮਾਨ ਦਾ ਇਹ ਗਾਣਾ ਬਹੁਤ ਹੀ ਚਰਚਾ ਵਿੱਚ ਹੈ ਉਸ ਨੇ ਲੋਕ ਤੱਥ ਦਾ

ਗੀਤ ਗਾਇਆ ਹੈ ਅਤੇ ਕੁਝ ਲੋਕ ਇਸ ਨੂੰ ਪਸੰਦ ਕਰਦੇ ਹਨ ਅਤੇ ਕਈ ਇਸ ਦੀ ਨਿੰਦਿਆ ਵੀ ਕਰ ਰਹੇ ਹਨ। ਕਈ ਉਨ੍ਹਾਂ ਦੀ ਵਾਹ ਵਾਹ ਕਰ ਰਹੇ ਹਨ ਅਤੇ ਕਈ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢ ਰਹੇ ਹਨ। ਸੋਨੀ ਮਾਨ ਨੇ ਗਾਏ ਹੋਏ ਗੀਤ ਵਿੱਚ ਲੱਖਾ ਸਧਾਣਾ ਦਾ ਨਾਮ ਲਿਆ ਹੈ। ਸੋਨੀ ਮਾਨ ਨੇ ਲੱਖੇ ਸਿਧਾਣਾ ਤੇ ਇਹ

ਇਲ ਜ਼ਾਮ ਲਗਾਇਆ ਹੈ ਕਿ ਲੱਖਾ ਸਿਧਾਣਾ ਨੇ ਉਨ੍ਹਾਂ ਉੱਪਰ ਗੋਲੀਆਂ ਚਲਵਾਈਆਂ ਸਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸੋਨੀ ਮਾਨ ਨੇ ਉਨ੍ਹਾਂ ਉਪਰ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਕਿ ਲੱਖਾ ਸਿਧਾਣਾ ਨੇ ਆਪਣੇ ਬੰਦਿਆਂ ਨੂੰ ਭੇਜ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਕਈ ਲੋਕ

ਇਸ ਦੀ ਬਹੁਤ ਹੀ ਜ਼ਿਆਦਾ ਨਿੰਦਿਆ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਸੋਨੀ ਮਾਨ ਨੇ ਫੇਮ ਲੈਣ ਦੇ ਲਈ ਲੱਖੇ ਸਿਧਾਣੇ ਦਾ ਨੇ ਦਾ ਨਾਮ ਖਰਾਬ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਫੇਮ ਲੈਣ ਦੇ ਲਈ ਹੀ ਇਸ ਤਰ੍ਹਾਂ ਉਨ੍ਹਾਂ ਉੱਪਰ ਇਲ ਜ਼ਾਮ ਲਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲੱਖੇ

ਸਿਧਾਣਾ ਨੇ ਦਾ ਕਿਸਾਨੀ ਧਰਨੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਰਿਹਾ ਹੈ ਅਤੇ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਇਹ ਲੋਕ ਸਿਰਫ਼ ਫੇਮ ਲੈਣ ਦੇ ਲਈ ਉਸ ਨੂੰ ਬਦ ਨਾਮ ਕਰ ਰਹੇ ਹਨ। ਲੋਕ ਉਨ੍ਹਾਂ ਨੂੰ ਸ਼ਰੇਆਮ ਗਾਲ੍ਹਾਂ ਕੱਢ ਰਹੇ ਹਨ ਅਤੇ ਉਨ੍ਹਾਂ ਦੀ ਨਿੰਦਿਆ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ

ਚਾਹੀਦਾ ਉਹ ਸ਼ਰ੍ਹੇਆਮ ਲੱਖੇ ਸਿਧਾਣੇ ਦਾ ਨਾਮ ਖਰਾਬ ਕਰ ਰਹੇ ਹਨ। ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ। ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟ ਇਨ ਬਾਕਸ ਵਿਚ ਦਿਓ ਤਾਂ ਕੇ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਅੱਗੇ ਤਾਜ਼ੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹੀਏ। ਹੋਰ ਵੀ ਕਈ ਪ੍ਰਕਾਰ ਦੀਆਂ ਖ਼ਬਰਾਂ ਜਾਣਨ ਦੇ ਲਈ ਤੁਸੀਂ ਕਮੈਂਟ ਇਨ ਬਾਕਸ ਵਿਚ ਦੱਸ ਸਕਦੇ ਹੋ।

Leave a Reply

Your email address will not be published. Required fields are marked *