ਸੰਦੀਪ ਨੰਗਲ ਅੰਬੀਆਂ ਦੀ ਭੈਣ ਹਾਲਾਤ ਵੇਖ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆ ਨਮ

Latest Update

ਸੰਦੀਪ ਨੰਗਲ ਅੰਬੀਆਂ ਜੋ ਕਬੱਡੀ ਦਾ ਉੱਘਾ ਖਿਡਾਰੀ ਸੀ ਅਤੇ ਇੰਟਰਨੈਸ਼ਨਲ ਪੱਧਰ ਤੇ ਖੇਡਣ ਵਾਲੇ ਇਸ ਖਿਡਾਰੀ ਦੀ ਜਿੱਥੇ ਕੈਨੇਡਾ ਵਿਚ ਬੈਠ ਕੇ ਕ ਤ ਲ ਦੀ ਸਾਜਿਸ਼ ਰਚੀ ਜਾਂਦੀ ਹੈ ਤੇ ਗੈਂਗਸਟਰਾਂ ਦੇ ਵਲੋਂ ਇਸ ਕਬੱਡੀ ਖਿਡਾਰੀ ਨੂੰ ਖ਼ੌਫ਼ਨਾਕ ਕਾਂਡ ਦੇ ਜ਼ਰੀਏ ਮੌ ਤ ਦਿੱਤੀ ਜਾਂਦੀ ਹੈ ਜਿੱਥੇ ਹੁਣ ਸੰਦੀਪ ਨੰਗਲ ਅੰਬੀਆਂ ਦੇ ਸੋਗ ਵਿੱਚ ਹਰ ਕੋਈ ਦੁਖੀ ੳੁੱਥੇ ਹੀ ਪਰਿਵਾਰ ਦਾ ਦੁੱਖ ਅਸਹਿ ਹੈ ਜਿੱਥੇ ਬੱਚਿਆਂ ਦਾ ਘਰਵਾਲੀ ਦਾ ਬੁਰਾ ਹਾਲ ਹੈ ਉਥੇ ਹੀ ਬਜ਼ੁਰਗ ਮਾਤਾ ਪਿਤਾ ਦੇ ਵਲੋਂ ਆਪਣੇ ਨੌਜਵਾਨ ਪੁੱਤ ਦੇ ਚਲੇ ਜਾਣ ਦੇ ਬਾਅਦ ਕੋਈ ਉਨ੍ਹਾਂ ਨੂੰ ਸਹਾਰਾ ਨਜ਼ਰ ਨਹੀਂ ਆ ਰਿਹਾ ਕਿ ਉਹ ਹੁਣ ਆਪਣੇ ਪੁੱਤ ਦਾ ਘਾਟਾ ਕਿਵੇਂ ਪੂਰਾ ਕਰਨਗੇ

ਜਿੱਥੇ ਸੰਸਕਾਰ ਦੇ ਮੌਕੇ ਦੇ ਮੌਕੇ ਉੱਤੇ ਦੂਰ ਦੁਰਾਡੇ ਉਸਾਰੀ ਲੋਕ ਪਹੁੰਚੇ ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਜੋ ਹਾਲਾਤ ਸੀ ਉਹ ਕਾਫ਼ੀ ਜ਼ਿਆਦਾ ਬੁਰੀ ਸੀ ਇਨ੍ਹਾਂ ਹਾਲਾਤਾਂ ਨੂੰ ਵੀ ਤੁਹਾਡਾ ਖੁਦ ਦਾ ਰੋਣਾ ਨਿਕਲ ਆਵੇਗਾ ਕਿ ਕਿਵੇਂ ਇੱਕ ਪਰਿਵਾਰ ਚੋਂ ਜੀ ਦੇ ਜਾਣ ਨਾਲ ਕਮੀ ਮਹਿਸੂਸ ਹੋਵੇਗੀ ਅਤੇ ਉਸ ਦਾ ਘਾਟਾ ਕੋਈ ਪੂਰਾ ਵੀ ਨਹੀਂ ਕਰ ਸਕੇਗਾ ਮਾਸੂਮ ਬੱਚਿਆਂ ਦੇ ਲਈ ਜਿੱਥੇ ਪਿਓ ਦਾ ਕਰਤੱਵ ਨਿਭਾਉਣਾ ਸੀ ਸੰਦੀਪ ਨੰਗਲ ਅੰਬੀਆਂ ਦੇ ਵੱਲੋਂ ਪਰ ਹੁਣ ਇਹ ਸਫ਼ਰ ਵੀ ਉਸ ਦਾ ਅਧੂਰਾ ਹੀ ਰਹਿ ਗਿਆ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *