ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਬੱਨਵੇ ਸੀਟਾਂ ਦੇ ਨਾਲ ਬਹੁਮਤ ਹਾਸਲ ਕਰਕੇ ਸਰਕਾਰ ਬਣਾਈ ਗਈ ਅਤੇ ਇਸ ਦੇ ਸੱਤਾ ਵਿੱਚ ਆਈ ਸਰਕਾਰ ਦੇ ਹੁਣ ਜਿਥੇ ਲਗਾ ਤਾਰ ਕੰਮ ਕਰਨੇ ਵੀ ਸ਼ੁਰੂ ਹੋ ਗਏ ਹਨ ਉਥੇ ਕੈਬਨਿਟ ਮੰਤਰੀਆਂ ਦੇ ਨਾਵਾਂ ਦੀ ਸੂਚੀ ਨੂੰ ਲੈ ਕੇ ਲਗਾਤਾਰ ਪਾਰਟੀ ਦੇ ਵਿਚ ਕੁਝ ਹਲਚਲ ਹੁੰਦੀ ਵੀ ਨਜ਼ਰ ਆ ਰਹੀ ਉਥੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੇ ਵੱਲੋਂ ਬਹੁਤ ਹੀ ਵਧੀਆ ਕੰਮ ਕੀਤੇ ਜਾ ਰਹੇ ਨੇ ਜਿੱਥੇ ਪਹਿਲਾਂ ਉਨ੍ਹਾਂ ਦੇ ਵੱਲੋਂ ਐਂਟੀ ਕਰੱਪਸ਼ਨ ਐਕਸ਼ਨ ਦੇ ਸੰਬੰਧ ਵਿਚ ਉਹ ਨੰਬਰ ਦਿੱਤਾ ਗਿਆ ਜਿਥੇ ਕਿ ਕਾਫ਼ੀ ਲੋਕਾਂ ਦੇ ਵੱਲੋਂ ਉਸ ਨੰਬਰ ਤੇ ਉੱਪਰ ਮੈਸੇਜ ਵੀ ਭੇਜੇ ਗਏ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ
ਕਿ ਜੋ ਸਕਿਓਰਿਟੀ ਉਨ੍ਹਾਂ ਨੇ ਵਿਧਾਇਕ ਲੀਡਰਾਂ ਨੂੰ ਲੈਕੇ ਤੋਂ ਲੈ ਕੇ ਆਮ ਜਨਤਾ ਨੂੰ ਦਿੱਤੀਆਂ ਉਹ ਵੀ ਬਹੁਤ ਵਧੀਆ ਫੈਸਲਾ ਸੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਬੱਨਵੇ ਸੀ ਟਾਹਣਾਂ ਤੇ ਸਾਨੂੰ ਸਤਾਰਾਂ ਕੈਬਨਿਟ ਮੰਤਰੀ ਐਲਾਨ ਕਰਨੇ ਹਨ ਇਹ ਕੋਈ ਅਜਿਹੀ ਚੀਜ਼ ਨਹੀਂ ਕੀ ਬਹੁਤ ਆਸਾਨ ਹੋਵੇ ਜੇਕਰ ਤੁਸੀਂ ਕੈਬਨਿਟ ਮੰਤਰੀ ਬਣਦੇ ਹੋਣ ਤਾਂ ਤੁਹਾਨੂੰ ਆਪਣੇ ਨਾਲ ਇੱਕ ਹੋਰ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਥੋਡਾ ਫਰਜ਼ ਹੋਵੇਗਾ ਜਿੱਥੇ ਹੋਰਾਂ ਨੇ ਕਹਿਣਾ ਹੀ ਕੀ ਕਹਿਣਾ ਹੈ ਕਿ ਭਗਵੰਤ ਮਾਨ ਦੇ ਭਲਾਈ ਵੀ ਕਿਹਾ ਗਿਆ ਕਿ ਐਮਐਲਏ ਸਿਰਫ ਆਪਣੇ ਲੋਕਾਂ ਦੇ ਵਿੱਚ ਹੀ ਰਹਿਣਗੇ ਚੰਡੀਗੜ੍ਹ ਬਹੁਤ ਘੱਟ ਜਾਇਆ ਜਾਵੇ ਤੇ
ਲੋਕਾਂ ਦੇ ਕੰਮ ਕੀਤੇ ਜਾਣ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਜਨਤਾ ਦੇ ਦੁਆਰਾ ਹੀ ਇਹ ਪਾਰਟੀ ਬਣਾਈ ਜਾਂਦੀ ਅਤੇ ਜਨਤਾ ਮੁੱਖਮੰਤਰੀ ਅਤੇ ਅਮਲੇ ਨੂੰ ਕੁੱਝ ਹੀ ਮਿੰਟਾਂ ਦੇ ਵਿੱਚ ਲਾ ਕੇ ਵੀ ਮਾਰਦੀ ਹੈ ਇਸ ਕਰਕੇ ਸਾਨੂੰ ਆਪਣੇ ਕੰਮ ਯਾਦ ਰੱਖਣੇ ਚਾਹੀਦੇ ਨੇ ਤੇ ਲੋਕਾਂ ਦੇ ਕੰਮ ਸਾਨੂੰ ਪੂਰੇ ਕਰਨੇ ਚਾਹੀਦੇ ਹਨ ਕਿਉਂਕਿ ਜਦੋਂ ਸਾਡੇ ਤੇ ਉਨ੍ਹਾਂ ਨੇ ਭਰੋਸਾ ਕਰੀਏ ਤਾਂ ਹੁਣ ਸਾਡੀ ਵਾਰੀ ਹੈ ਕਿ ਅਸੀਂ ਉਨ੍ਹਾਂ ਦਾ ਭਰੋਸਾ ਕਾਇਮ ਰੱਖੀ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ