ਭਗਵੰਤ ਮਾਨ ਨੇ ਆਪਣੇ MLA ਨੂੰ ਕਹਿ ਦਿੱਤੀ ਵੱਡੀ ਗੱਲ,ਵੀਡੀਓ ਹੋਈ ਵਾਇਰਲ

Latest Update

ਭਗਵੰਤ ਮਾਨ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਜਾਂਦੀ ਹੈ ਅਤੇ ਇਸੇ ਦੌਰਾਨ ਜਿੰਨੇ ਵੀ ਉਨ੍ਹਾਂ ਦੇ ਵਿਧਾਇਕ ਹੁੰਦਿਆਂ ਹਨ ਉਹਨਾਂ ਦੇ ਨਾਲ ਵੀ ਭਗਵੰਤ ਮਾਨ ਦੁਆਰਾ ਗੱਲਬਾਤ ਕੀਤੀ ਜਾਂਦੀ ਹੈ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਲੋਕਾਂ ਦੇ ਵੱਲੋਂ ਸਾਡੇ ਉੱਤੇ ਬਹੁਤੀਆਂ ਦਾ ਵਿਸਵਾਸ਼ ਜਤਾਇਆ ਗਿਆ ਲੋਕਾਂ ਨੇ ਸਾਨੂੰ ਇੱਕ ਬਹੁਤ ਵੱਡੀ ਸੱਤਾ ਦਿੱਤੀ ਐ ਬੱਨਵੇ ਸੀਟਾਂ ਲੋਕਾਂ ਦੇ ਵੱਲੋਂ ਸਾਡੇ ਹਿੱਸੇ ਪਾਈਆਂ ਗਈਆਂ ਹਨ ਜੇਕਰ ਲੋਕ ਨੂੰਹ ਸਾਡੇ ਉੱਤੇ ਵਿਸ਼ਵਾਸ ਹੈ ਤਾਂ ਹੀ ਲੋਕਾਂ ਨੇ ਸਾਨੂੰ ਇੰਨੀ ਵੱਡੀ ਸੱਤਾ ਹਾਸਿਲ ਕਰਵਾਈ ਹੈ ਅਤੇ ਅਸੀਂ ਹੁਣ ਲੋਕਾਂ ਦੇ ਲਈ ਕੰਮ ਕਰਨਾ ਹੈ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਜੋ ਅੱਜ ਮੈਨੂੰ ਸਫਲਤਾ ਮਿਲੀ ਹੈ ਤਾਂ ਇਹ

ਲੋਕਾਂ ਦੀ ਬਦੌਲਤ ਹੀ ਮਿਲੀ ਹੈ ਲੋਕਾਂ ਦੇ ਵੱਲੋਂ ਸਾਡੀ ਪਾਰਟੀ ਨੂੰ ਸਮਝਿਆ ਗਿਆ ਫਿਰ ਲੋਕ ਸਾਡੇ ਵੱਲ ਆਏ ਅਤੇ ਸਾਨੂੰ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਜੇਕਰ ਅਸੀਂ ਪਿਛਲੇ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਲੋਕਾਂ ਨੂੰ ਸਾਡੀ ਪਾਰਟੀ ਬਾਰੇ ਇੰਨਾ ਜ਼ਿਆਦਾ ਪਤਾ ਨਹੀਂ ਸੀ ਜਿਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਸਾਡੇ ਕੰਮ ਹੋਏ ਉਸ ਤੋਂ ਬਾਅਦ ਲੋਕਾਂ ਨੇ ਹੌਲੀ ਹੌਲੀ ਦੇਖਣਾ ਸ਼ੁਰੂ ਕੀਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਇਹੋ ਜਿਹੇ ਕੰਮ ਕਰ ਦਿੱਤੇ ਗਏ ਹਨ ਜੋ ਕਿ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਹੈ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਬਿਲਕੁਲ ਪੜ੍ਹਾਈ ਫਰੀ ਕਰ ਦਿੱਤੀ ਗਈ ਅਤੇ ਦਿੱਲੀ ਦੇ

ਵਿਚ ਸਰਕਾਰੀ ਸਕੂਲਾਂ ਦਾ ਜੋ ਪਹਿਲਾਂ ਹਾਲ ਸੀ ਉਹ ਹੁਣ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਹਨ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਉਹ ਸੌ ਗੁਣਾ ਵਧੀਆਂ ਹਨ ਅਤੇ ਇੱਥੇ ਜੋ ਅਧਿਆਪਕ ਪੜ੍ਹਾਉਣ ਵਾਲੇ ਹਨ ਉਹ ਵੀ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਹਨ ਇਸ ਦੇ ਨਾਲ ਹੀ ਪੂਰੀ ਦਿੱਲੀ ਦੇ ਵਿੱਚ ਵੱਡੀ ਤਦਾਦ ਵਿਚ ਕੈਮਰੇ ਲਗਾਏ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਨੂੰ ਵੀ ਕੋਈ ਮੁਸੀਬਤ ਨਾ ਆਵੇ ਅਤੇ ਕ੍ਰਾਈਮ ਘਟ ਜਾਵੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਕੰਮ ਕੀਤੇ ਜਾਣਗੇ ਪੰਜਾਬ ਦੇ ਵਿੱਚ ਵੀ ਬਿਜਲੀ ਦੇ ਬਿਲਾਂ ਨੂੰ ਮੁਆਫ ਕੀਤਾ ਜਾਵੇਗਾ ਪੰਜਾਬ ਦੀ ਵਿੱਚ ਵੀ ਹਰ ਥਾਂ ਹਰ ਚੌਕ ਤੇ ਕੈਮਰੇ ਲਗਾਏ ਜਾਣਗੇ ਭ੍ਰਿਸ਼ਟਾਚਾਰ ਬਿਲਕੁਲ ਖ਼ਤਮ ਕੀਤਾ ਜਾਵੇਗਾ ਨਸ਼ਾ ਬਿਲਕੁਲ ਖ਼ਤਮ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਮੁੜ ਪਟੜੀ ਤੇ ਲਿਆਂਦਾ ਜਾਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇ ਸਕਦੇ ਹੋ ਸਾਡੇ ਪੇਜ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *