ਸਿੱਧੂ ਮੂਸੇ ਵਾਲੇ ਦੇ ਹਾਰਨ ਤੋਂ ਬਾਅਦ ਵੇਖੋ ਇਨ੍ਹਾਂ ਕਲਾਕਾਰਾਂ ਵੱਲੋਂ ਵੀ ਉਡਾਇਆ ਜਾ ਰਿਹਾ ,ਸ਼ਰ੍ਹੇਆਮ ਕੀਤੀ ਜਾਰੀ ਹੈ ਕੁੱਤੇ ਖਾਣੀ

Latest Update

ਪੰਜਾਬ ਦੇ ਵਿੱਚ ਵੱਡੇ ਵੱਡੇ ਦਿੱਗਜ ਜਿਹੜੀ ਕਹਿੰਦੀ ਸੀ ਕਿ ਸਾਨੂੰ ਦਾ ਕੋਈ ਹਰਾ ਨਹੀਂ ਸਕਦਾ ਹੈ ਉਨ੍ਹਾਂ ਦੀ ਵੱਲੋਂ ਬੜੇ ਘੁਮੰਡੀ ਤਰੀਕੇ ਦੇ ਨਾਲ ਹੀ ਗੱਲ ਕਹੀ ਜਾ ਰਹੀ ਸੀ ਕਿ ਸਾਨੂੰ ਤਾਂ ਪੰਜਾਬ ਵਿਚ ਕੋਈ ਹਰਾ ਨਹੀਂ ਸਕਦਾ ਹੈ ਉਨ੍ਹਾਂ ਦੇ ਵਲੋਂ ਇਹ ਵੀ ਕਿਹਾ ਗਿਆ ਕਿ ਜਿੱਥੇ ਅਸੀਂ ਖਡ਼੍ਹੇ ਹੋ ਜਾਂਦੇ ਹਾਂ ਉੱਥੋਂ ਸਾਨੂੰ ਹਰਾਉਣ ਵਾਲਾ ਅਜੇ ਤੱਕ ਕੋਈ ਵੀ ਨਹੀਂ ਪਰ ਉਨ੍ਹਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਤੁਸੀਂ ਨੇ ਆਖਿਰਕਾਰ ਪੰਜਾਬ ਦੇ ਵਿੱਚ ਕੰਮ ਕੀਤੇ ਹਨ ਜਿੰਨੇ ਵੀ ਇਹ ਵੱਡੇ ਵੱਡੇ ਦਿੱਗਜ ਮੰਤਰੀ ਸੀ ਇਨ੍ਹਾਂ ਨੂੰ ਇੰਜ ਲੱਗਦਾ ਸੀ ਕਿ ਲੋਕ ਅੱਜ ਤੋਂ ਦਸ ਸਾਲ ਪਹਿਲਾਂ ਵਾਲੇ ਹੀ ਹਨ ਜਿਨ੍ਹਾਂ ਦੇ ਵੱਲੋਂ ਕੀ ਬੋਤਲਾਂ ਲੈ ਕੇ ਜਾ ਫਿਰ ਮਾੜੇ ਮੋਟੇ ਪੈਸੇ ਲੈ ਕੇ ਸਾਨੂੰ

ਵੋਟਾਂ ਪਾ ਦਿੰਦੀਆਂ ਹਨ ਪਰ ਇਹ ਬਹੁਤ ਵੱਡੇ ਭੁਲੇਖੇ ਦੇ ਵੀ ਸੀ ਅੱਜ ਦੇ ਜਿਹੜੇ ਨੌਜਵਾਨ ਹਨ ਉਨ੍ਹਾਂ ਨੂੰ ਪਤਾ ਹੈ ਕਿ ਆਖਿਰਕਾਰ ਸਾਡੇ ਪੰਜਾਬ ਦਾ ਭਵਿੱਖ ਕਿਸ ਤਰੀਕੇ ਦੇ ਨਾਲ ਸੁਧਰ ਸਕਦਾ ਹੈ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਆਖਿਰਕਾਰ ਇਲਾਜ ਵੱਲੋਂ ਪੰਜਾਬ ਵਿੱਚ ਕੀ ਕੀ ਕੀਤਾ ਗਿਆ ਇਨ੍ਹਾਂ ਨੂੰ ਲੱਗਦਾ ਸੀ ਕਿ ਬਿਨਾਂ ਕੁਝ ਕੀਤੇ ਹੀ ਸਾਨੂੰ ਸੀਟਾਂ ਮਿਲ ਰਹੀਆਂ ਹਨ ਪਰ ਪੰਜਾਬ ਦੇ ਵਿੱਚ ਕੁਝ ਕਰਨ ਦੀ ਕੀ ਲੋੜ ਐ ਇਨ੍ਹਾਂ ਦੇ ਵੱਲੋਂ ਲਗਾਤਾਰ ਪੰਜਾਬ ਨੂੰ ਲੁੱਟ ਕੇ ਖਾਧਾ ਜਾ ਰਿਹਾ ਸੀ ਪਰ ਇਸ ਵਾਰ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਲੋਕਾਂ ਨੂੰ ਪਤਾ ਲੱਗਿਆ ਕਿ ਜੇਕਰ ਇਨ੍ਹਾਂ ਦੇ ਵਿੱਚੋਂ ਕੋਈ ਵੀ ਇਸ ਵਾਰ ਫਿਰ ਤੋਂ ਪਾਰਟੀ ਦੇ ਵਿੱਚ ਆ ਗਿਆ

ਅਤੇ ਇਨ੍ਹਾਂ ਦੀ ਕਿਸੇ ਦੀ ਵੀ ਸੱਤਾ ਆ ਗਈ ਤਾਂ ਪੰਜਾਬ ਦਾ ਫਿਰ ਤੋਂ ਬੁਰਾ ਹਾਲ ਹੋਣ ਵਾਲਾ ਹੈ ਅਤੇ ਜੇਕਰ ਇਸ ਵਾਰ ਇਨ੍ਹਾਂ ਦੀ ਕਿਸੇ ਦੀ ਵੀ ਸਰਕਾਰ ਆ ਜਾਂਦੀ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਜਾਣਾ ਸੀ ਪਰ ਪੰਜਾਬ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਜਿਨ੍ਹਾਂ ਦੇ ਵੱਲੋਂ ਵੱਡੀ ਤਦਾਦ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਗਈਆਂ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਗਿਆ ਭਗਵੰਤ ਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਗਵੰਤ ਮਾਨ ਇਕ ਬਹੁਤ ਹੀ ਨੇਕ ਬੰਦੇ ਹਨ ਅਤੇ ਉਨ੍ਹਾਂ ਦੇ ਸਿਰ ਉੱਤੇ ਕਿਸੇ ਵੀ ਤਰ੍ਹਾਂ ਦਾ ਕੁਰੱਪਸ਼ਨ ਦਾ ਪਰਚਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਲੁੱਟ ਖਸੁੱਟ ਕਰਨ ਦੇ ਮਾਮਲੇ ਦਰਜ ਹਨ ਭਗਵੰਤ ਮਾਨ ਇੱਕ ਇਮਾਨਦਾਰ ਇਨਸਾਨ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *