ਦੀਪ ਸਿੱਧੂ ਦੀ ਧੀ ਅਤੇ ਪਤਨੀ ਨੇ ਕਰ ਦਿੱਤੇ ਵੱਡੇ ਖੁਲਾਸੇ ,ਪਹਿਲੀ ਵਾਰ ਖੁੱਲ੍ਹ ਕੇ ਬੋਲੇ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਦੀਪ ਸਿੱਧੂ ਜਿਸ ਨੇ ਪੰਜਾਬ ਦੇ ਹਰ ਘਰ ਤੇ ਹਰ ਇੱਕ ਦਿਲ ਦੇ ਵਿੱਚ ਆਪਣਾ ਸਥਾਨ ਬਣਾ ਲਿਆ ਅਤੇ ਪੰਜਾਬ ਦੇ ਹਰ ਇੱਕ ਦਿਲ ਦੇ ਵਿੱਚ ਵਸਿਆ ਹੋਇਆ ਸੀ ਪੰਜਾਬ ਵਿੱਚ ਲੋਕ ਉਸ ਨੂੰ ਬਹੁਤੀ ਜ਼ਿਆਦਾ ਪਿਆਰ ਕਰਦੇ ਸੀ ਜਦੋਂ ਅੰਦੋਲਨ ਦੇ ਵਿਚ ਪਹਿਲੀ ਵਾਰ ਦੀਪ ਸਿੱਧੂ ਖੜ੍ਹਾ ਹੋਇਆ ਤਾਂ ਕਈ ਲੋਕਾਂ ਦੇ ਵੱਲੋਂ ਉਸ ਦਾ ਵਿਰੋਧ ਵੀ ਕੀਤਾ ਗਿਆ ਪਰ ਬਹੁਤ ਸਾਰੇ ਨੌਜਵਾਨ ਉਸਦੇ ਨਾਲ ਜੁੜ ਚੁੱਕੇ ਸੀ ਕਈ ਲੋਕਾਂ ਨੇ ਦੀਪ ਸਿੱਧੂ ਨੂੰ ਗੱਦਾਰ ਵੀ ਕਿਹਾ ਕਈ ਲੋਕਾਂ ਨੇ ਦੀਪ ਸਿੱਧੂ ਦਾ ਇੰਨਾ ਜ਼ਿਆਦਾ ਵਿਰੋਧ ਕੀਤਾ

ਕਿ ਉਸ ਨੂੰ ਸ਼ਿਵ ਸੈਨਾ ਜਾਂ ਫਿਰ ਹੋਰ ਦਲਾਂ ਦੇ ਨਾਲ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਗਿਆ ਕਿ ਦੀਪ ਸਿੱਧੂ ਤਕ ਗੱਦਾਰ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਵੇਖਣ ਨੂੰ ਮਿਲੀਆਂ ਪਰ ਦੀਪ ਸਿੱਧੂ ਫੇਰ ਵੀ ਨਹੀਂ ਚੁੱਕਿਆ ਲਗਾਤਾਰ ਸੰਘਰਸ਼ ਕਰਦਾ ਰਿਹਾ ਲਗਾਤਾਰ ਲੋਕਾਂ ਨੂੰ ਸਮਝਾਉਂਦਾ ਰਿਹਾ ਪਰ ਜਦੋਂ ਤੱਕ ਲੋਕਾਂ ਨੂੰ ਸਮਝਾਈ ਅਤੇ ਜਿਵੇਂ ਹੀ ਦੀਪ ਸਿੱਧੂ ਹੁਣ ਲੋਕਾਂ ਦੇ ਵਿਚ ਵਿਚਰਨ ਲੱਗਿਆ ਸੀ ਲੋਕਾਂ ਦੇ ਵਿੱਚ ਆਉਣ ਲੱਗਿਆ ਸੀ ਅਤੇ ਲੋਕਾਂ ਨੂੰ ਬੋਟਾਂ ਦੇ ਵਿੱਚ ਦੱਸ ਰਿਹਾ ਸੀ ਕਿ ਆਖਿਰਕਾਰ ਕਿੰਨਾ ਨੂੰ ਵੋਟਾਂ ਪਾਉਣ ਚ ਫਾਇਦਾ ਹੈ

ਅਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਕੌਮ ਨੂੰ ਬਚਾ ਸਕਦੀਆਂ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਪੰਜਾਬੀਅਤ ਨੂੰ ਬਚਾ ਸਕਦੇ ਹਾਂ ਇਸ ਬਾਰੇ ਦੀਪ ਸਿੱਧੂ ਦੇ ਵੱਲੋਂ ਲੋਕਾਂ ਨੂੰ ਬਹੁਤ ਸਮਝਾਇਆ ਜਾ ਰਿਹਾ ਸੀ ਅਤੇ ਲੋਕ ਵੀ ਦੀਪ ਸਿੱਧੂ ਦੇ ਨਾਲ ਸੀ ਦੀਪ ਸਿੱਧੂ ਦਾ ਵੱਲੋਂ ਕਿਹਾ ਜਾਂਦਾ ਸੀ ਕਿ ਸਮਰਜੀਤ ਸਿੰਘ ਮਾਨ ਨੂੰ ਇਸ ਵਾਰ ਵੋਟਾਂ ਦੇ ਵਿੱਚ ਜਿਤਾਉਣਾ ਹੈ ਜੇਕਰ ਅਸੀਂ ਆਪਣੀ ਕੌਮ ਨੂੰ ਬਚਾਉਣਾ ਹੈ ਉਸ ਤੋਂ ਕੁਝ ਦਿਨ ਬਾਅਦ ਦੀਪ ਸਿੱਧੂ ਦਿੱਲੀ ਤੋਂ ਵਾਪਸ ਆ ਰਹੇ ਹੁੰਦੇ ਹਨ

ਅਤੇ ਰਸਤੇ ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬੀ ਕੌਮ ਵਿੱਚੋਂ ਉਹ ਹੀਰਾ ਗਵਾ ਲਿਆ ਜਾਂਦਾ ਹੈ ਜੋ ਕਿ ਲੋਕਾਂ ਨੂੰ ਚੰਗੀ ਸੇਧ ਅਤੇ ਕੌਮ ਨੂੰ ਚੰਗੇ ਰਸਤੇ ਵਿੱਚ ਲਿਆਉਣ ਦੇ ਲਈ ਆਇਆ ਸੀ ਤੁਹਾਨੂੰ ਪਤਾ ਹੋਵੇਗਾ ਕਿ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਦੀਪ ਸਿੱਧੂ ਦਾ ਭੋਗ ਰੱਖਿਆ ਗਿਆ ਸੀ ਲੱਖਾਂ ਦੀ ਤਦਾਦ ਵਿੱਚ ਲੋਕ ਉੱਥੇ ਪਹੁੰਚੇ ਪੰਜਾਬ ਤੂੰ ਤਾਂ ਸਾਰੇ ਹੀ ਲੋਕ ਪਹੁੰਚੇ ਹੋਏ ਸੀ ਪਰ ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਏ ਹੋਏ ਸੀ ਇੰਨਾ ਇਕੱਠ ਫ਼ਤਹਿਗਡ਼੍ਹ ਸਾਹਿਬ ਦੇ ਵਿਚ ਭੋਗ ਤੇ ਇੰਨਾ ਇਕੱਠ ਵੇਖਿਆ ਗਿਆਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *