ਮਿਲੀ ਜਾਣਕਾਰੀ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਜੇ ਕੇ ਮੰਤਰੀ ਡਿੱਗ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਬਾਜਕ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਜੋ ਕਿ ਸਾਡੇ ਦਿਲਾਂ ਦੇ ਵਿੱਚ ਰਾਜ ਕਰੇਂਗਾ ਅਤੇ ਹਮੇਸ਼ਾਂ ਸਾਡੇ ਦਿਲਾਂ ਦੇ ਵਿੱਚ ਅਮਰ ਰਹੇਗਾ ਸਾਡੇ ਦਿਲਾਂ ਦੇ ਵਿੱਚੋਂ ਕਦੇ ਵੀ ਨਹੀਂ ਜਾ ਸਕਦਾ ਹੈ ਦੀਪ ਸਿੱਧੂ ਨੂੰ ਅਸੀਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ ਦੀਪ ਸਿੱਧੂ ਨੇ ਪੰਜਾਬ ਨੂੰ ਇੱਕ ਸੇਧ ਵਿੱਚ ਲਿਆਉਣ ਦੇ ਲਈ ਕੋਸ਼ਿਸ਼ ਕੀਤੀ
ਉਸ ਨੇ ਪੰਜਾਬੀਆਂ ਦੀਆਂ ਅੱਖਾਂ ਖੁੱਲ੍ਹੀਆਂ ਉਸਨੇ ਮਰੀਆਂ ਹੋਈਆਂ ਜ਼ਮੀਰਾਂ ਨੂੰ ਜਗਾਇਆ ਪਰ ਸਾਨੂੰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਕਿ ਦੀਪ ਸਿੱਧੂ ਸਾਨੂੰ ਇਸ ਤਰੀਕੇ ਦੇ ਨਾਲ ਛੱਡ ਕੇ ਦੁਨੀਆਂ ਨੂੰ ਚਲੇ ਜਾਵੇਗਾ ਦੀਪ ਸਿੱਧੂ ਨੂੰ ਸਮਝਣ ਨੂੰ ਬੇਸ਼ੱਕ ਲੋਕਾਂ ਨੂੰ ਬਹੁਤ ਦੇਰ ਹੋ ਗਈ ਪ੍ਰਦੀਪ ਜ਼ਿੰਦਗੀ ਦੇ ਵੱਲੋਂ ਇਕ ਇਹੋ ਜਿਹੀ ਲਹਿਰ ਜਗਾ ਦਿੱਤੀ ਹੈ ਜੋ ਕਿ ਹੁਣ ਕਦੇ ਵੀ ਬੈਠਣ ਵਾਲੀ ਨਹੀਂ ਹੈ ਨੌਜਵਾਨਾਂ ਦੇ ਵਿੱਚ ਜਨੂੰਨ ਭਰ ਦਿੱਤਾ ਹੈ ਨੌਜਵਾਨ ਹੋਣ ਦੀਪ ਸਿੱਧੂ ਦੀ ਸੋਚ ਦੇ ਉੱਤੇ ਪਹਿਰਾ ਦੇਣ ਦੀਆਂ ਗੱਲਾਂ ਕਰ ਰਹੇ ਹਨ
ਨੌਜਵਾਨਾਂ ਦੇ ਵੱਲੋਂ ਹੁਣ ਦੀਪ ਸਿੱਧੂ ਦੇ ਦੱਸੇ ਹੋਏ ਰਾਹ ਦੇ ਵਿੱਚ ਚੱਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਦੀਪ ਸਿੱਧੂ ਦਾ ਇਸ ਦੁਨੀਆਂ ਤੋਂ ਚਲਾ ਗਿਆ ਪਰਦੀਪ ਸਿੱਧੂ ਨੇ ਆਪਣੇ ਵਰਗੇ ਕਈ ਲੱਖਾਂ ਦੀਪ ਸਿੱਧੂ ਪੈਦਾ ਕਰ ਦਿੱਤੇ ਦੀਪ ਸਿੱਧੂ ਦੀ ਸੂਝ ਦਿੱਤੇ ਹੁਣ ਲੋਕ ਪਹਿਰਾ ਦੇਣਗੇ ਅਤੇ ਸਾਡੇ ਪੰਜਾਬ ਦੇ ਵਿੱਚ ਜੋ ਵੀ ਅਤਿਆਚਾਰ ਜੋ ਵੀ ਜ਼ੁਲਮ ਜਿਸ ਤਰ੍ਹਾਂ ਦੇ ਲੋਕ ਕਰ ਰਹੇ ਹਨ ਉਸ ਨੂੰ ਬੰਦ ਕੀਤਾ ਜਾਵੇਗਾ ਅਤੇ ਸਾਡੀ ਕੌਮ ਦੇ ਨਾਲ ਜੋ ਧੱਕੇ ਹੁੰਦੇ ਆ ਰਹੇ ਹਨ ਉਸ ਉੱਤੇ ਵੀ ਆਵਾਜ਼ ਉਠਾਈ ਜਾਵੇਗੀ ਸਾਡੀ ਮਾਂ ਬੋਲੀ ਦੇ
ਉੱਤੇ ਜੋ ਸਵਾਲ ਚੁੱਕੇ ਜਾਂਦੇ ਹਨ ਅਸੀਂ ਉਨ੍ਹਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਹੁਣ ਬਦਲਾਅ ਲਿਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਤੀ ਦੀਪ ਸਿੱਧੂ ਸਾਨੂੰ ਉਹ ਰਸਤਾ ਦਿਖਾ ਗਿਆ ਹੈ ਦੀਪ ਸਿੱਧੂ ਦੇ ਦੱਸੇ ਹੋਏ ਉਸ ਰਸਤੇ ਦਿੱਤੇ ਅਸੀਂ ਹਮੇਸ਼ਾਂ ਚਲਦੇ ਰਹਾਂਗੇ ਅਤੇ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਵਾਂਗੇ ਦੀਪ ਸਿੱਧੂ ਨੇ ਹਮੇਸ਼ਾ ਇਹ ਕਿਹਾ ਸੀ ਕਿ ਜੇਕਰ ਤੁਸੀਂ ਨੇ ਕੌਮ ਨੂੰ ਬਚਾਉਣਾ ਹੈ ਤਾਂ ਸਿਮਰਜੀਤ ਸਿੰਘ ਮਾਨ ਵਰਗੇ ਆਗੂਆਂ ਨੂੰ ਸੱਤਾ ਵਿੱਚ ਲਿਆਂਦਾ ਜਾਵੇ ਤਾਂ ਕਿ ਉਹ ਕੌਮ ਦੀ ਗੱਲ ਕਰ ਸਕੇ ਹੱਕਾਂ ਦੀ ਗੱਲ ਕਰ ਸਕੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ