ਸਿੱਧੂ ਮੂਸੇਵਾਲੇ ਦੀ ਮਾਤਾ ਨੇ ਖੋਲ੍ਹੇ ਗੈਂਗਸਟਰਾਂ ਦੇ ਭੇਤ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਅਜਿਹੀਆਂ ਵੀਡੀਓ ਨਾਲ ਭਰਿਆ ਹੋਇਆ ਹੈ ਜਿੱਥੇ ਕੇ ਸਾਨੂੰ ਹਰ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀ ਹੈ ਇਸੇ ਤਰ੍ਹਾਂ ਹੀ ਇਹ ਸੋਸ਼ਲ ਮੀਡੀਆ ਸਾਨੂੰ ਪਲ ਪਲ ਦੀ ਜਾਣਕਾਰੀ ਦਿੰਦਾ ਹੈ ਜਿੱਥੇ ਕਿ ਅਸੀਂ ਹਰ ਇੱਕ ਖੇਤਰ ਦੀ ਖ਼ਬਰ ਦੇਖ ਸਕਦੇ ਹਾਂ ਇਹ ਸੋਸ਼ਲ ਮੀਡੀਆ ਸਾਨੂੰ ਹਰ ਤਰ੍ਹਾਂ ਦੀ ਖ਼ਬਰ ਸਾਡੇ ਤੱਕ ਪਹੁੰਚਾਉਂਦਾ ਹੈ ਇਸੇ ਤਰ੍ਹਾਂ ਦੀ ਇੱਕ ਖ਼ਬਰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਇਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਅਕਸਰ ਹੀ ਦਿਲ ਦਹਿਲਾਉਣ ਵਾਲੀ ਘਟਨਾਵਾਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ

ਹਾਂ ਜੀ ਦੋਸਤੋ ਜਿਵੇਂ ਕਿ ਧਨ ਪਤਾ ਈ ਐ ਕਿ ਸੋਸ਼ਲ ਮੀਡੀਆ ਸਾਨੂੰ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ ਇਸ ਤਰ੍ਹਾਂ ਦੀ ਹੀ ਖ਼ਬਰ ਲੈ ਕੇ ਸੀ ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਹਰ ਦਿਨ ਇੱਕ ਨਵੀਂ ਤੋਂ ਨਵੀਂ ਵੀਡੀਓ ਸਾਡੇ ਸਾਹਮਣੇ ਆ ਜਾਂਦੀ ਹੈ ਇਸ ਤਰ੍ਹਾਂ ਹੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਜਿੱਥੇ ਕਿ ਸਿੱਧੂ ਮੂਸੇਵਾਲ ਤੇ ਮਾਦਾ ਅਕਸਰ ਹੀ ਕੈਮਰੇ ਅੱਗੇ ਆ ਕੇ ਆਪਣੇ ਪੁੱਤ ਦੇ ਇਨਸਾਫ ਦੀ ਗੱਲ ਕਰਦੇ ਹੋਏ ਦਿਖਾਈ ਦਿੰਦੇ ਹਨ ਜਿੱਥੇ ਕਿ ਉਨ੍ਹਾਂ ਨੇ ਆਖਿਆ ਕਿ ਸਿੱਧੂ ਮੂਸੇਵਾਲਾ ਨੇ ਬਚਪਨ ਵਿੱਚ ਬਹੁਤੀ ਜ਼ਿਆਦਾ ਸਟਰੱਗਲ ਕੀਤਾ ਜਿੱਥੇ ਕਿ ਉਹ ਆਪਣੀ ਪੜ੍ਹਾਈ ਦੇ ਪੈਸੇ ਵੀ ਆਪਣੇ ਗੀਤਾਂ ਨੂੰ ਵੇਚ ਕੇ ਉਸਤੋਂ ਖ਼ਰਚ ਕਰਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ

ਆਖਿਆ ਕਿ ਉਹ ਘਰੇ ਇੱਕ ਰੁਪਿਆ ਵੀ ਨਹੀਂ ਮੰਗਦਾ ਸੀ ਜਿਸ ਤੋਂ ਬਾਅਦ ਕੇ ਸਿੱਧੂ ਮੂਸੇਵਾਲ ਨੇ ਲੁਧਿਆਣੇ ਟ੍ਰੇਨਿੰਗ ਵੀ ਲਈ ਸੀ ਸੰਗੀਤ ਸਿੱਖਣ ਦੀ ਜਿਸ ਤੋਂ ਬਾਅਦ ਕੇ ਉੱਥੇ ਉਹ ਆਪਣੇ ਗਾਣੇ ਵੀ ਲੋਕਾਂ ਨੂੰ ਵੇਚਦਾ ਰਹਿੰਦਾ ਸੀ ਜਿਸ ਤੋਂ ਬਾਅਦ‌ ਕੇ ਉਸ ਦੇ ਉਪਰ ਗਿਆਰਾਂ ਲੱਖ ਰੁਪਿਆ ਲਾ ਕੇ ਉਸ ਨੂੰ ਕੈਨੇਡਾ ਵੀ ਭੇਜਿਆ ਗਿਆ ਜਿਸ ਤੋਂ ਬਾਅਦ ਕੇ ਸਿੱਧੂ ਮੂਸੇਵਾਲ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਸ ਨੇ ਘਰੋਂ ਇੱਕ ਰੁਪਿਆ ਵੀ ਨਹੀਂ ਮੰਗਿਆ ਸੀ ਜਿੱਥੇ ਕਿ ਉਨ੍ਹਾਂ ਦੇ ਮਾਤਾ ਨੇ ਦੱਸਿਆ ਕਿ ਉਹ ਬਹੁਤੀ ਪੁੰਨ ਦਾਨ ਕਰਦਾ ਸੀ ਜਿੱਥੇ ਕਿ ਉਨ੍ਹਾਂ ਨੂੰ ਹੁਣ ਪਤਾ ਲੱਗਦਾ ਹੈ ਜਿੱਥੇ ਕਿ ਸੇਵਾ ਸੁਸਾਇਟੀ ਵਾਲੇ ਆਖਦੇ ਹਨ ਕਿ ਸਿੱਧੂ ਮੂਸੇਵਾਲ ਨੇ ਉਨ੍ਹਾਂ ਨੂੰ ਇੰਨੇ ਰੁਪਏ ਦਿੱਤੇ ਅਤੇ ਉਹ ਇਹ ਸੇਵਾ ਗੁਪਤ ਹੀ ਕਰਦਾ ਹੁੰਦਾ ਸੀ ਉੱਥੇ ਹੀ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਆਖਿਆ ਕਿ ਉਹ ਘਰ ਆ ਕੇ ਵੀ ਨਹੀਂ ਕਦੇ ਦੱਸਿਆ ਸੀ ਕਿ

ਉਸ ਨੇ ਕਿੰਨੇ ਰੁਪਏ ਕਿਹੜੀ ਸੰਸਥਾ ਨੂੰ ਦਿੱਤੇ ਹਨ ਇਸ ਲਈ ਅਜਿਹੇ ਪੁੱਤ ਨੂੰ ਜੋ ਕਿ ਬਹੁਤੀ ਜ਼ਿਆਦਾ ਦਾਨ ਪੁੰਨ ਵੀ ਕਰਦਾ ਸੀ ਲੋਕਾਂ ਦੇ ਨਾਲ ਖੜ੍ਹਦਾ ਸੀ ਅਤੇ ਪਿੰਡ ਵਿੱਚ ਵੀ ਬਹੁਤ ਹੀ ਜ਼ਿਆਦਾ ਲੋਕਾਂ ਦੇ ਕੰਮ ਕਰਦਾ ਸੀ ਉਸ ਨੂੰ ਅਜਿਹੀ ਸਜ਼ਾ ਕਿਉਂ ਦਿੱਤੀ ਗਈ ਉਨ੍ਹਾਂ ਨੇ ਵੀ ਆਖਿਆ ਕਿ ਜੇਕਰ ਸਰਕਾਰਾਂ ਚਾਹੁਣ ਤਾਂ ਇੱਕ ਦਿਨ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਖ਼ਤਮ ਕਰ ਸਕਦੀ ਹੈ ਪਰ ਇਹ ਸਰਕਾਰਾਂ ਜਾਣ ਬੁੱਝ ਕੇ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਸਾਂਭ ਸਾਂਭ ਕੇ ਰੱਖਦੀ ਹੈ ਇਹ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਵਰਤ ਕੇ ਆਪਣਾ ਕੰਮ ਕਢਵਾਉਂਦੇ ਹਨ ਇਸ ਲਈ ਉਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਪੂਰੀ ਸਕਿਉਰਿਟੀ ਦੇ ਕੇ ਉਨ੍ਹਾਂ ਦੀ ਹਿਫ਼ਾਜ਼ਤ ਕਰਦੀ ਹੈ

ਇਸ ਲਈ ਉਨ੍ਹਾਂ ਨੇ ਆਖਿਆ ਕਿ ਉਹ ਆਪਣੇ ਪੁੱਤ ਤਾਂ ਇਨਸਾਫ਼ ਚਾਹੁੰਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੇ ਲਈ ਇਨਸਾਫ ਦੀ ਮੰਗ ਕਰਦਿਆਂ ਚਾਰ ਮਹੀਨੇ ਹੋ ਗਏ ਹਨ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਉਨ੍ਹਾਂ ਗੈਂਗਸਟਰਾਂ ਨੂੰ ਕੋਈ ਵੀ ਕੁਝ ਨਹੀਂ ਕਹਿ ਰਿਹਾ ਅਤੇ ਉਨ੍ਹਾਂ ਨੂੰ ਸਾਂਭ ਸਾਂਭ ਕੇ ਸਰਕਾਰ ਰੱਖ ਰਹੀ ਹੈ ਜਿੱਥੇ ਕਿ ਉਹ ਸ਼ਰ੍ਹੇਆਮ ਇਹ ਇਲਜ਼ਾਮ ਆਪਣੇ ਸਿਰ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਸਿੱਧੂ ਮੂਸੇਵਾਲੇ ਨੂੰ ਉਨ੍ਹਾਂ ਨੇ ਮਾਰਿਆ ਹੈ ਤਾਂ ਵੀ ਸਰਕਾਰ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹਾਂ ਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *