ਕੈਨੇਡਾ ਤੋ ਆਈ ਅੱਤ ਦੀ ਵੱਡੀ ਮਾੜੀ ਖਬਰ !

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੱਸ ਦਈਏ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਕਨੇਡਾ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਝਟਕਾ ਦਿੱਤਾ।

ਸਰਕਾਰ ਨੇ ਸਿਰਫ 12900 ਵਿਦਿਆਰਥੀਓ ਨੂੰ ਸਟੱਡੀ ਪਰਮਿਟ ਦੇਣ ਦੀ ਗੱਲ ਕਹੀ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਨੇਡਾ ਦਾ ਪੱਛਮੀ ਸੂਬਾ ਨੌਵਾ ਸਕੋਟੀਆ ਵਿਦਿਆਰਥੀਆਂ ਨੂੰ ਸਾਲ 24 25 ਲਈ ਸਿਰਫ 12900 ਵਿਦਿਆਰਥੀ ਨੂੰ ਸਟੱਡੀ ਪਰਮਿਟ ਜਾਰੀ ਕਰੇਗਾ।

ਦੱਸ ਦਈਏ ਇਸ ਸਟੱਡੀ ਪਰਮਿਟ ਗਿਣਤੀ ਪਿਛਲੇ ਸਾਲ ਦੀ ਕੁੱਲ ਨਾਲੋਂ ਲਗਭਗ 36 ਫੀਸਦੀ ਘੱਟ ਹੈ। ਜਦਕਿ 2023 ਵਿੱਚ ਸਟੱਡੀ ਪਰਮਿਟ ਜਾਰੀ ਕਰਦੀ ਇਹ ਗਿਣਤੀ 19900 ਸੀ।ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਅਰਜੀ ਪ੍ਰਕਿਰਿਆ ਅਤੇ

ਨੀਤੀ ਵਿੱਚ ਬਦਲਾਅ ਕੀਤੇ ਹਨ।ਇਸ ਤਹਿਤ ਦੇਸ਼ ਵਿੱਚ ਸਿਰਫ ਤਿੰਨ ਲੱਖ 60 ਹਜਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਕੈਨੇਡਾ ਆਉਣ ਦੀ ਮਨਜ਼ੂਰੀ ਮਿਲੇਗੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
https://youtu.be/z4npp5rvBTM?si=QkZ07TSf8ufpSd29
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *