ਅਮੀਰਜ਼ਾਦੇ ਦੀ ਆਸ਼ਕੀ ਨੇ ਲੈ ਲਈ ਜਾਨ,ਪੈ ਗਿਆ ਪੰਗਾ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਪ੍ਰੇਮ ਸੰਬੰਧਾਂ ਦੇ ਚੱਲਦੇ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਨਾਲ ਕੁਝ ਲੋਕਾਂ ਦੀ ਜਾਨ ਚਲੀ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਅਮੀਰਜ਼ਾਦੇ ਨੇ ਇੱਕ ਨੌਜਵਾਨ ਲੜਕੀ ਦੀ ਜਾਨ ਲੈ ਲਈ ਹੈ ਜਾਣਕਾਰੀ ਮੁਤਾਬਕ ਇਹ ਕਿਸੇ

ਲੜਕੀ ਨੂੰ ਪਸੰਦ ਕਰਦਾ ਸੀ।ਇਹ ਲੜਕੀ ਪਠਾਨਕੋਟ ਦੀ ਰਹਿਣ ਵਾਲੀ ਸੀ ਜਦੋਂ ਇਸ ਲੜਕੇ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ ਕਿ ਜਿਸ ਲੜਕੀ ਨੂੰ ਇਹ ਪਸੰਦ ਕਰਦਾ ਹੈ ਉਸ ਦੀ ਕਿਸੇ ਹੋਰ ਦੇ ਨਾਲ ਮੰਗਣੀ ਹੋ ਚੁੱਕੀ ਹੈ ਤਾਂ ਇਹ ਅੱਗ ਬਬੂਲਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਉਸ ਲੜਕੀ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦਾ ਹੈ ਜਿਸ ਲੜਕੇ ਦੇ ਨਾਲ ਉਸ

ਲੜਕੀ ਦੀ ਮੰਗਣੀ ਹੋਈ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਨੇ ਲੜਕੀ ਨੂੰ ਵੀ ਬਹੁਤ ਜ਼ਿਆਦਾ ਮਨਾੳੁਣ ਦੀ ਕੋਸ਼ਿਸ਼ ਕੀਤੀ ਕਿ ਉਸ ਲੜਕੇ ਦੇ ਨਾਲ ਮੰਗਣੀ ਤੋੜ ਦੇਵੇ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਇਸ ਨੇ ਸ੍ਰੀਨਗਰ ਦੇ ਵਿੱਚ ਰਹਿੰਦੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਇਕ ਅਜਿਹੀ ਘਾੜਤ ਘੜੀ ਜਿਸ ਦੇ ਨਾਲ ਇਹ ਉਸ ਲੜਕੀ ਨੂੰ ਖ਼ਤਮ

ਕਰਨਾ ਚਾਹੁੰਦਾ ਸੀ।ਪਰ ਦੱਸਿਆ ਜਾ ਰਿਹਾ ਹੈ ਕਿ ਗ਼ਲਤੀ ਦੇ ਨਾਲ ਇਸੇ ਨੇ ਕਿਸੇ ਹੋਰ ਨੂੰ ਮਾਰ ਦਿੱਤਾ ਜਾਣਕਾਰੀ ਮੁਤਾਬਕ ਮਰਨ ਵਾਲੇ ਵਿਅਕਤੀ ਨੂੰ ਗੋ ਲੀ ਆਂ ਮਾਰੀਆਂ ਗਈਆਂ ਸੀ ਉਸ ਤੋਂ ਬਾਅਦ ਜਦੋਂ ਉਸ ਦੀ ਹਾਲਤ ਗੰਭੀਰ ਹੋ ਗਈ ਸੀ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਵੀ ਲਿਜਾਂਦਾ ਗਿਆ ਸੀ।ਪਰ ਉਸ ਸਮੇਂ ਉਸ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੋ

ਚੁੱਕੀ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ।ਹੁਣ ਇਸ ਮਾਮਲੇ ਵਿਚ ਦੋਸ਼ੀ ਵਿਅਕਤੀ ਨੂੰ ਪੁਲਸ ਮੁਲਾਜ਼ਮਾਂ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵੇਖਣ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *