ਝਰਨੇ ਦੇ ਥੱਲੇ ਬੈਠ ਕੇ ਕਰ ਰਹੇ ਸੀ ਮਸਤੀ ਅਚਾਨਕ ਵਾਪਰ ਗਈ ਵੱਡੀ ਘਟਨਾ!

Latest Update

ਦੋਸਤ ਅੱਜ ਤੁਹਾਡੇ ਨਾਲ ਇਕ ਖਾਸ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਬਾਰਸ਼ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਸਾਰੇ ਖਾਸ ਪ੍ਰੇਰਿਤ ਥਾਂਵਾਂ ਝਰਨਿਆਂ ਉੱਪਰ ਪਹੁੰਚ ਜਾਦੇ ਹਾਂ ਬਾਰਿਸ਼ ਅਤੇ ਝਰਨਿਆਂ ਦੇ ਮਜ਼ੇ ਲੈਣ ਲੱਗ ਜਾਂਦੇ ਹਾਂ ਪਰ ਇਹ ਨਜ਼ਾਰਾ ਕਦੋਂ ਸਜ਼ਾ ਬਣ ਜਾਂਦਾ ਹੈ ਇਸ ਦਾ ਕੋਈ ਵੀ ਭਰੋਸਾ ਨਹੀਂ ਦੋਸਤ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ

ਦੋਸਤ ਇਸ ਵਿਹੜੇ ਦੇ ਵਿੱਚ ਕੁੱਝ ਲੋਕ ਝਰਨੇ ਦੇ ਕੋਲ ਬੈਠੇ ਹੋਏ ਹਨ ਅਤੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਬਹੁਤ ਮਸਤੀ ਕਰ ਰਹੇ ਹਨ ਤੇ ਉਹ ਮਸਤੀ ਕਰ ਵੀ ਰਹੇ ਸਨ ਪਰ ਅਚਾਨਕ ਹੀ ਇੱਕ ਤੇਜ਼ ਵਹਾਅ ਉਨ੍ਹਾਂ ਦੀ ਤਰਫ ਆਇਆ ਇਹ ਪਾਣੀ ਦਾ ਬਹਾਅ ਕਿੱਥੋਂ ਆਇਆ ਅਤੇ ਕਦੋਂ ਆਇਆ ਇਹ ਕੋਈ ਨਹੀਂ ਜਾਣਦਾ ਪਰ ਉਸ ਪਾਣੀ ਦੇ ਤੇਜ਼ ਵਹਾਅ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਲੋਕਾਂ ਨੂੰ ਉਥੋਂ ਹਟਣ ਦਾ ਸਮਾਂ ਹੀ ਨਹੀਂ ਮਿਲਿਆ ਕੁਝ ਲੋਕ ਤਾਂ ਇੰਨੇ ਜ਼ਿਆਦਾ ਹੈਰਾਨ ਸਨ ਕਿ ਇਨ੍ਹਾਂ ਤੇਜ਼ ਪਾਣੀ ਇੱਥੇ ਕਿਵੇਂ ਆਇਆ ਅਤੇ ਦੇਖਦੇ ਦੇਖਦੇ ਹੀ ਇਹ ਪੂਰੀ ਜਗ੍ਹਾ ਵਾੜ ਦੇ ਵਿੱਚ ਬਦਲ ਗਈ

ਇਸ ਬਾਗ਼ ਦੇ ਨਾਲ ਕੁਝ ਲੋਕ ਪਾਣੀ ਵਿੱਚ ਵਹਿੰਦੇ ਹੋਏ ਵੀ ਦਿਖਾਈ ਦਿੱਤੇ ਪਰ ਜਦੋਂ ਇਸ ਵਾੜ ਦੇ ਕਾਰਨ ਕੁਝ ਲੋਕ ਬਚ ਗਏ ਤਾਂ ਉਨ੍ਹਾਂ ਨੇ ਬਹੁਤ ਹੀ ਜ਼ਿਆਦਾ ਹਿੰਮਤ ਦਿਖਾਈ ਅਤੇ ਦੂਸਰੇ ਲੋਕਾਂ ਨੂੰ ਬਚਾ ਲਿਆ ਜੇਕਰ ਉਨ੍ਹਾਂ ਨੇ ਹਿੰਮਤ ਨਾ ਦਿਖਾਈ ਹੁੰਦੀ ਤਾਂ ਉਹ ਲੋਕ ਬਚ ਨਹੀਂ ਸਕਦੇ ਸੀ ਕਿਉਂਕਿ ਇੰਨੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਕਿਸੇ ਨੂੰ ਵੀ ਬਚਾਉਣਾ ਮੁਸ਼ਕਿਲ ਹੈ ਦੋਸਤ ਸੀ ਸਵੀਡਨ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਉਹ ਜਗ੍ਹਾ ਥੋੜ੍ਹੇ ਹੀ ਸਮੇਂ ਦੇ ਵਿਚ ਵਾੜ ਦੇ ਰੂਪ ਵਿੱਚ ਬਦਲ ਗਈ ਹੈ ਦੋਸਤ ਜੇਕਰ ਤੁਸੀਂ ਵੀ ਬਾਰਸ਼ ਦੇ ਮੌਸਮ ਦੇ ਵਿੱਚ ਕਿਸੇ ਅਜਿਹੀ ਥਾਂ ਤੇ ਗਏ ਹੋ

ਤਾਂ ਕਿਰਪਾ ਕਰਕੇ ਉਥੇ ਸਾਵਧਾਨੀ ਜ਼ਰੂਰ ਵਰਤਣਾ ਕਿਉਂਕਿ ਕਦੋਂ ਵੀ ਇਸ ਤਰ੍ਹਾਂ ਦੀ ਮੁਸੀਬਤ ਆ ਸਕਦੀ ਹੈ ਅਤੇ ਤੁਹਾਡਾ ਮਸਤੀ ਭਰਿਆ ਮਾਹੌਲ ਗ਼ਮੀ ਵਿੱਚ ਬਦਲ ਸਕਦਾ ਹੈ ਇਸ ਲਈ ਦੋਸਤੋ ਜਦੋਂ ਵੀ ਤੁਸੀਂ ਬਾਰਿਸ਼ ਦੇ ਮੌਸਮ ਦੇ ਵਿੱਚ ਕਿਤੇ ਵੀ ਜਾਣ ਦੀ ਸੋਚੇ ਤਾਂ ਪਹਿਲਾਂ ਸਾਵਧਾਨੀਆਂ ਜ਼ਰੂਰ ਵੱਧ ਵਰਤਣਾ ਤਾਂ ਕਿ ਤੁਹਾਡੇ ਨਾਲ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *