ਮੁਹਾਲੀ ਯੂਨੀਵਰਸਿਟੀ MMS ਮਾਮਲੇ ਵਿਚ ਦੋਸ਼ੀ Rankaj verma ਨੇ ਕੀਤੇ ਰੂਹ ਕੰਬਾਊ ਖੁਲਾਸੇ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਏ ਦਿਨ ਸਾਨੂੰ ਇੰਸਟਾਗ੍ਰਾਮ ਤੇ ਕਈ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦਾ ਸਬੰਧ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਜੁੜਿਆ ਹੁੰਦਾ ਹੈ ਜਿਸ ਨਾਲ ਦੇਸ਼ ਵਿਦੇਸ਼ ਵਿੱਚ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਨੂੰ ਮਿਲਦੀ ਰਹਿੰਦੀ ਹੈ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਦਾ ਇਕ ਮਾਮਲਾ ਕਾਫ਼ੀ ਚਰਚਾ ਵਿੱਚ ਚੱਲ ਰਿਹਾਂ ਸੀ ਜਿੱਥੇ ਕਿ ਇੱਕ ਐੱਮਬੀਏ ਦੀ ਵਿਦਿਆਰਥਣ ਵੱਲੋਂ ਆਪਣੇ ਨਾਲ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਗਈ ਸੀ ਜਿੱਥੇ ਕਿ ਵਿਦਿਆਰਥੀਆਂ ਦੇ ਰੋਸ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਤਾਂ ਐੱਮਬੀਏ ਦੀ ਵਿਦਿਆਰਥਣ ਸੀ ਜੋ ਕਿ ਮੋਹਾਲੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਇਸ ਤੋਂ ਇਲਾਵਾ

ਵਿਦਿਆਰਥਣ ਦਾ ਬੁਆਏ ਫਰੈਂਡ Sunny mehta ਜੋ ਕਿ ਸ਼ਿਮਲੇ ਦਾ ਰਹਿਣ ਵਾਲਾ ਹੈ ਤੇ ਉਸਦਾ ਦੋਸਤ Rankaj verma ਤੇ ਇੱਕ ਮਿਲਟਰੀ ਦਾ ਫੌਜੀ Sanjeev singh ਵੀ ਹਿਰਾਸਤ ਵਿੱਚ ਲਿਆ ਗਿਆ ਸੀ ਇਨ੍ਹਾਂ ਵਿੱਚੋਂ ਜੇਲ੍ਹ ਚੋਂ 20 ਦਿਨ ਬਾਅਦ ਆਏ Rankaj Verma ਨੇ ਦੱਸਿਆ ਕੀ ਉਹ ਬੇਗੁਨਾਹ ਹੈ ਉੱਥੇ ਹੀ Rankaj Verma ਦੇ ਵਕੀਲ Harvinder singh sohal ਨੇ ਦੱਸਿਆ ਕਿ Rankaj verma ਦੀ ਫੋਟੋ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਉਸ ਨੂੰ ਇਸ ਸਭ ਵਿੱਚ ਜਾਣ ਬੁੱਝ ਕੇ ਫਸਾਇਆ ਗਿਆ ਹੈ ਉੱਥੇ ਹੀ Rankaj verma ਇਹ ਵੀ ਦੱਸਿਆ ਕਿ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਤਾਂ ਉਸ ਦੇ ਦੋਸਤ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਹੋ ਰਹੀ ਵੀਡੀਓ ਵਾਇਰਲ ਵਿੱਚ ਉਸ ਦਾ ਵੀ ਜ਼ਿਕਰ ਹੋ ਰਿਹਾ ਹੈ ਇ

ਹ ਸਭ ਪਤਾ ਲੱਗਣ ਤੋਂ ਬਾਅਦ Rankaj verma ਸ਼ਿਮਲਾ ਪੁਲੀਸ ਕੋਲ ਗਿਆ ਤੇ ਉਸਨੇ ਪੁਲੀਸ ਨੂੰ ਦੱਸਿਆ ਕਿ ਇਸ ਕਾਂਡ ਵਿੱਚ ਉਸ ਦੀ ਫੋਟੋ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਪੁਲਸ ਉਸਦੀ ਮਦਦ ਕਰੇ ਤੇ ਇਸ ਸਭ ਬਾਰ ਪਤਾ ਕਰੇ ਕਿ ਕੌਣ ਉਸ ਦੀ ਫੋਟੋ ਦਾ ਇਸਤੇਮਾਲ ਕਰ ਰਿਹਾ ਹੈ ਤੇ ਉਸ ਨੂੰ ਬਦਨਾਮ ਕਰ ਰਿਹਾ ਹੈ Rankaj verma ਦਾ ਸਭ ਕੁਝ ਪੁਲੀਸ ਨੂੰ ਦੱਸਣ ਤੋਂ ਬਾਅਦ ਸ਼ਿਮਲਾ ਪੁਲੀਸ ਨੇ ਮੁਹਾਲੀ ਪੁਲੀਸ ਨਾਲ ਸੰਪਰਕ ਕੀਤਾ ਮੋਹਾਲੀ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਤੇ ਉਸ ਨੂੰ ਅਗਲੇ ਦਿਨ ਕੋਰਟ ਵਿਚ ਪੇਸ਼ ਕੀਤਾ ਗਿਆ Rankaj verma ਦਾ ਕਹਿਣਾ ਹੈ ਕਿ ਉਹ ਇਕ ਪੀਡ਼ਤ ਬਣ ਕੇ ਪੁਲੀਸ ਕੋਲ ਗਿਆ ਸੀ

ਪਰ ਪੁਲੀਸ ਨੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਛਾਣਬੀਣ ਤੋਂ ਬਿਨਾਂ ਹੀ ਦੋਸ਼ੀ ਕਰਾਰ ਦੇ ਦਿੱਤਾ ਜਿਸ ਕਰਕੇ ਉਸ ਨੂੰ ਮੈਂਟਲੀ ਤੌਰ ਤੇ ਬਹੁਤ ਕੁਝ ਝੱਲਣਾ ਪਿਆ ਉਸਦਾ ਕਹਿਣਾ ਹੈ ਕਿ ਉਸ ਦਾ ਇਸ ਕਾਂਡ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਨਹੀਂ ਹੈ ਸਿਰਫ਼ ਉਸਦੀ ਫੋਟੋ ਦਾ ਇਸਤੇਮਾਲ ਕੀਤਾ ਗਿਆ ਹੈ ਉਸ ਨੂੰ ਫਸਾਉਣ ਲਈ ਉਸਦਾ ਕਹਿਣਾ ਇਹ ਵੀ ਹੈ ਕਿ ਜਦੋਂ ਉਹ ਜੇਲ੍ਹ ਵਿਚ ਪਹਿਲੀ ਵਾਰ Sunny mehta ਨੂੰ ਮਿਲਿਆ ਸੀ ਤੇ ਉਹ ਇਸ ਤੋਂ ਪਹਿਲਾਂ ਉਹ Sunny mehta ਨੂੰ ਨਹੀਂ ਜਾਣਦਾ ਸੀ ਉੱਥੇ ਹੀ ਉਨ੍ਹਾਂ ਦੇ ਵਕੀਲ ਏ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੱਲੋਂ ਗਲਤ

ਜਾਣਕਾਰੀ ਕਰਕੇਤ ਉਨ੍ਹਾਂ ਨੂੰ ਕਾਫੀ ਕੁਝ ਝੱਲਣਾ ਪਿਆ ਤੇ ਦੂਸਰਾ ਪੁਲਿਸ ਨੇ ਬਿਨਾ ਛਾਣਬੀਣ ਕੀਤੇ ਹੀ Rankaj verma ਨੂੰ ਦੋਸ਼ੀ ਕਰਾਰ ਦੇ ਕੇ ਉਸ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਜਿਸ ਦੀ ਵਜ੍ਹਾ ਕਰਕੇ Rankaj ਦੇ ਪਰਿਵਾਰ ਨੂੰ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਵੱਲੋਂ ਉਨ੍ਹਾਂ ਲਈ ਕਾਫ਼ੀ ਕੁ ਸ਼ਬਦਾਂ ਦੀ ਵਰਤੋਂ ਕੀਤੀ ਗਈ ਜਿਸ ਨਾਲ ਉਨ੍ਹਾਂ ਦੀ ਆਤਮਾ ਨੂੰ ਕਾਫ਼ੀ ਠੇਸ ਪਹੁੰਚੀ ਹੈ ਉੱਥੇ ਹੀ Rankaj ਵੱਲੋਂ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੇ ਇਨਸਾਫ ਮਿਲਨ ਦੀ ਗੱਲ ਕੀਤੀ ਜਾ ਰਹੀ ਹੈ ਹਾਂ ਜੀ ਦੋਸਤੋ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *