ਦੇਖੋ ਸੌ ਸਾਲ ਪੁਰਾਣਾ ਸਾਈਕਲ ਜੋ ਬਣਿਆ ਹੋਇਆ ਹੈ ਲੱਕੜ ਦਾ !

Latest Update

ਦੋਸਤੋ ਜੇਕਰ ਅੱਜਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਮਸ਼ੀਨਰੀ ਯੁੱਗ ਜਾਂ ਫਿਰ ਅਜਿਹਾ ਤਕਨੀਕੀ ਯੁੱਗ ਦੀਆਂ ਅਜਿਹੀਆਂ ਚੀਜ਼ਾਂ ਚੁੱਕੀਆਂ ਹਨ ਜਿਨ੍ਹਾਂ ਨੂੰ ਇਸਤੇਮਾਲ ਕਰਕੇ ਸੀ ਬਹੁਤ ਸਾਰੇ ਆਪਣੇ ਜਿਹੇ ਬਰੀਕੀ ਜਾਫਰ ਟੈਮ ਸਿਰ ਕੰਮ ਨਿਬੇੜ ਸਕਦੇ ਹਾਂ ਪਰ ਤੁਸੀਂ ਦੇਖਿਓ ਹੋਵੇਗਾ ਕਿ ਪਿਛਲੇ ਸਮੇਂ ਵਿਚ ਬਣੀਆਂ ਹੋਈਆਂ ਚੀਜ਼ਾਂ ਜਿਹੜੀਆਂ ਕਿ ਬਹੁਤ ਖ਼ਾਸ ਤੇ ਅਹਿਮ ਹੁੰਦੀਆਂ ਸਨ ਉਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੀ ਰਹਿ ਜਾਂਦੇ ਹਾਂ ਅਜਿਹੀ ਹੀ ਇੱਕ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਜਿਥੇ ਕਿ ਇੱਕ ਵਿਅਕਤੀ ਕੋਲ ਰੱਖਿਆ ਗਿਆ ਤਕਰੀਬਨ ਸੌ ਸਾਲ ਪੁਰਾਣਾ ਸਾਰਾ ਹੀ ਅਜਿਹਾ ਸਾਮਾਨ ਹੈ

ਜਿਸ ਵਿੱਚ ਉਨ੍ਹਾਂ ਵੱਲੋਂ ਅਜਿਹੀਆਂ ਚੀਜ਼ਾਂ ਪੰਜਾਬ ਦੀ ਵਿੱਚ ਜੋ ਹੁਣ ਨਹੀਂ ਰਹੀਆਂ ਜੋ ਖ਼ਤਮ ਹੋ ਚੁੱਕੀਆਂ ਹਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਮਸ਼ੀਨਰੀ ਯੁੱਗ ਆਉਣ ਕਰਕੇ ਲੋਕ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਨੂੰ ਹੀ ਖ਼ਤਮ ਕਰਦੇ ਜਾ ਰਹੇ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਦੱਸ ਦੇਈਏ ਕਿ ਜਿੱਥੇ ਇਹ ਚੀਜ਼ਾਂ ਖ਼ਤਮ ਹੋ ਚੁੱਕੀਆਂ ਹਨ ਪਰ ਕਿਤੇ ਨਾ ਕਿਤੇ ਅਜਿਹੇ ਲੋਕ ਵੀ ਹਨ ਜਿਹੜੇ ਕਿ ਇਨ੍ਹਾਂ ਚੀਜ਼ਾਂ ਨੂੰ ਸੰਭਾਲ ਕੇ ਰੱਖ ਪਾਉਂਦੇ ਹਨ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਇਸ ਵਿਅਕਤੀ ਵੱਲੋਂ ਪੰਜਾਬ ਦੀਆਂ ਉਹ ਅਹਿਮ ਅਤੇ ਵੱਡੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਗਈਆਂ ਹਨ

ਪਰ ਤੁਹਾਨੂੰ ਜਾਣਕਾਰੀ ਦੇ ਆਧਾਰ ਤੇ ਇਹ ਵੀ ਦੱਸਦੀ ਕਿ ਉਨ੍ਹਾਂ ਵੱਲੋਂ ਸੰਭਾਲੀਆਂ ਗਈਆਂ ਹਨ ਪੰਜਾਬ ਦੀਆਂ ਕੁਝ ਅਹਿਮ ਅਤੇ ਵੱਡੀਆਂ ਚੀਜ਼ਾਂ ਜੋ ਹੁਣ ਦੇ ਸਮੇਂ ਵਿੱਚ ਨਹੀਂ ਮਿਲ ਰਹੀਆਂ ਅਤੇ ਲੋਕਾਂ ਦੇ ਘਰਾਂ ਵਿੱਚ ਇਹ ਪਹਿਲਾਂ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਸਨ ਭਾਰਤ ਸੀ ਹੁਣ ਦੇਖ ਸਕਦੇ ਹੋ ਕਿ ਕਿਵੇਂ ਇਕ ਇਸ ਵਿਅਕਤੀ ਵੱਲੋਂ ਸੰਭਾਲਿਆ ਗਿਆ ਤਕਰੀਬਨ ਸੌ ਸਾਲ ਪੁਰਾਣਾ ਸਾਈਕਲ ਜੋ ਪਹਿਲਾਂ ਵਾਲੇ ਸਮਿਆਂ ਵਿਚ ਇਹ ਸੈਂਪਲ ਦੀ ਲੋਕ ਵਰਤੋਂ ਕਰਦੇ ਸਨ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਇਕ ਲਾਇਸੰਸ ਵਾਲਾ ਸਾਈਕਲ ਸੀ ਜਿਸ ਦਾ ਕਿ ਸੌ ਸਾਲ ਪਹਿਲਾਂ ਲਾਇਸੰਸ ਵੀ ਬਣਿਆ ਸੀ ਦੋਸਤੋ ਤੁਸੀਂ ਦੇਖ ਸਕਦੇ ਹਾਂ

ਕਿ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਹੋਰ ਵੀ ਬਹੁਤ ਗੱਲਾਂ ਇਨ੍ਹਾਂ ਚੀਜ਼ਾਂ ਦੇ ਬਾਰੇ ਸਾਂਝੀਆਂ ਕੀਤੀਆਂ ਇਨ੍ਹਾਂ ਚੀਜ਼ਾਂ ਬਾਰੇ ਹੋਰ ਵੀ ਅਜਿਹੀਆਂ ਗੱਲਾਂ ਦੱਸੀਆਂ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਜਿਹੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਇਨ੍ਹਾਂ ਵੱਲੋਂ ਅਤੇ ਇਨ੍ਹਾਂ ਚੀਜ਼ਾਂ ਨੂੰ ਕਦੇ ਖ਼ਤਮ ਨਾ ਹੋਣ ਦਿੱਤਾ ਅਤੇ ਇਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਦੇ ਨਾਲ ਹੀ ਅਸੀਂ ਅੱਜ ਬਚਿਆ ਠੀਕ ਢੰਗ ਨਾਲ ਜਿਊਂਦੇ ਹਾਂ ਅਤੇ ਸਾਨੂੰ ਸਕੂਨ ਮਿਲਦਾ ਹੈ ਕਿ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਅਜਿਹੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੀ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਬਾਕੀ ਦੀ ਪੂਰੀ ਜਾਣਕਾਰੀ ਤੁਸੀਂ ਥੱਲੇ ਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ

Leave a Reply

Your email address will not be published. Required fields are marked *