ਲੱਖਾ ਸਿਧਾਣਾ ਨੇ CM ਭਗਵੰਤ ਮਾਨ ਨੂੰ ਕਿਹਾ ਕੇਜਰੀਵਾਲ ਦਾ ਪਾਲਤੂ ਕੁੱਤਾ

Latest Update

ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣੇ ਹੁਣੇ ਲੱਖਾ ਸਧਾਣਾ ਲਾਈਵ ਹੋਏ ਹਨ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਦੇ ਨਾਲ ਸੰਬੰਧਿਤ ਵੱਡੇ ਖੁਲਾਸੇ ਕੀਤੇ ਹਨ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਮੇਰੇ ਹੱਥ ਦੇ ਵਿੱਚ ਅਖ਼ਬਾਰ ਹੈ ਅਤੇ ਇਸ ਅਖ਼ਬਾਰ ਦੀ ਹੈੱਡਲਾਈਨ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਹੈ ਕਿ ਨਵੀਂ ਭਰਤੀ ਗਵਾਂਢੀ ਦੇਸ਼ ਫਿਰ ਮਾਰ ਗਏ ਬਾਜ਼ੀ ਉਨ੍ਹਾਂ ਨੇ ਕਿਹਾ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸਹਾਇਕ ਸਬ ਸਟੇਸ਼ਨ ਬਿਜਲੀ ਬੋਰਡ ਦੇ ਵਿੱਚ ਰੱਖੇ ਗਏ ਹਨ ਜਿਨ੍ਹਾਂ ਦੀ ਗਿਣਤੀ ਇਕਵੰਜਾ ਹੈ ਅਤੇ ਉਨ੍ਹਾਂ ਇਕਵੰਜਾ ਬੰਦਿਆਂ ਦੇ ਵਿਚੋਂ ਚੌਦਾਂ ਬੰਦੇ ਰਾਜਸਥਾਨ ਦੇ ਹਨ ਜੋ ਕਿ ਸਾਰੇ ਬੰਦੇ ਇੱਕ ਹੀ ਜ਼ਿਲ੍ਹੇ ਦੇ ਹਨ ਜਿਸ ਜ਼ਿਲ੍ਹੇ ਦਾ ਨਾਮ ਗੰਗਾ ਨਗਰ ਹੈ ਉਨ੍ਹਾਂ ਨੇ ਕਿਹਾ ਕਿ ਬਿਜਲੀ ਬੋਰਡ ਦੇ ਵਿਚ ਤੇਰਾਂ ਚੌਦਾਂ ਤਰੀਕ ਦੇ ਹੁਕਮਾਂ ਦੇ ਤਹਿਤ ਇਕਵੰਜਾ ਬੰਦੇ ਰੱਖੇ ਗਏ ਹਨ ਜਿਨ੍ਹਾਂ

ਵਿੱਚੋਂ ਕੇਵਲ ਚੌਦਾਂ ਬੰਦੇ ਇਕੱਲੇ ਰਾਜਸਥਾਨ ਦੇ ਹਨ ਉਹ ਵੀ ਸਿਰਫ਼ ਇੱਕ ਜ਼ਿਲ੍ਹੇ ਦੇ ਹੀ ਹਨ ਉਨ੍ਹਾਂ ਨੇ ਕਿਹਾ ਕਿ ਹਾਲੇ ਜਿਹੜੇ ਹਰਿਆਣੇ ਹਿਮਾਚਲ ਤੋਂ ਹਨ ਉਹ ਹਲੇ ਵੱਖ ਪਏ ਹਨ ਉਨ੍ਹਾਂ ਨੇ ਕਿਹਾ ਕਿ ਤੁਸੀਂ ਸੋਚ ਸਕਦੇ ਹੋ ਕੇ ਜੋ ਕਿੰਨੇ ਫੀਸਦੀ ਬਣਦੇ ਹਨ ਜੋ ਕਿ ਬਾਹਰਲੀਆਂ ਸਟੇਟਾਂ ਵਿੱਚੋਂ ਬਣਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਹ ਗੱਲ ਕਹੀ ਕੇ ਕਿਸੇ ਨੇ ਇਹ ਇਕਵੰਜਾ ਬੰਦਿਆਂ ਦੀ ਇਹ ਲਿਸਟ ਸੋਸ਼ਲ ਮੀਡੀਆ ਉੱਪਰ ਪਾਈ ਅਤੇ ਉਸ ਦੇ ਉੱਪਰ ਬੜੀ ਹੀ ਸੋਹਣੀ ਤੁਕ ਲਿਖੀ ਪਿਛਲੇ ਪੱਚੀ ਪੱਚੀ ਪੰਜਾਹ ਇਨ੍ਹਾਂ ਵਿੱਚੋਂ ਇੱਕ ਵੀ ਪੰਜਾਬੀ ਲੱਭ ਕੇ ਦਿਖਾ ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬੀਓ ਨੌਕਰੀਆਂ ਨੂੰ ਤਰਸਦੇ ਹਾਂ ਅਤੇ ਜਿਹੜੇ ਪੰਜਾਬ ਦੇ ਹਾਲਾਤ ਹੋਏ ਪਏ ਹਨ ਆਉਣ ਵਾਲੇ

ਸਮੇਂ ਦੇ ਵਿਚ ਇਥੇ ਇਕ ਵੀ ਪੰਜਾਬੀ ਨਹੀਂ ਦਿਖਣਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਵੀ ਕਿਹਾ ਕਿ ਸਾਨੂੰ ਬਹੁਤ ਜਾਣੇ ਨੇ ਇਹ ਗੱਲ ਆਖੀ ਕਿ ਭਗਵੰਤ ਮਾਨ ਨੂੰ ਮਿਲ ਕੇ ਸਿਰਫ ਚਾਹ ਪਾਣੀ ਪੀ ਕੇ ਹੀ ਵਾਪਸ ਮੁੜ ਆਏ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਮੈਂ ਤੈਨੂੰ ਇਹ ਗੱਲ ਤਿੰਨ ਚਾਰ ਵਾਰ ਆਖੀ ਸੀ ਕਿ ਜੋ ਪੰਜਾਬ ਦੇ ਵਿੱਚ ਜਿਹੜੀ ਬਾਹਰਲੀ ਭਰਤੀ ਹੋ ਰਹੀ ਹੈ ਯੂ ਪੀ ਤੋਂ ਹਿਮਾਚਲ ਤੋਂ ਰਾਜਸਥਾਨ ਬੰਗਾਲ ਆਂਧਰਾ ਪ੍ਰਦੇਸ਼ ਹਿਮਾਚਲ ਪਿਛਲੇ ਸਮਿਆਂ ਦੌਰਾਨ ਅਸੀਂ ਦੇਖਿਆ ਚਾਹੇ ਬਿਜਲੀ ਬੋਰਡ ਦੀ ਭਰਤੀ ਹੋਏ ਅਧਿਆਪਕਾਂ ਦੀ ਭਰਤੀ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਭਰਤੀ ਹੋਵੇ ਅੱਧੇ ਤੋਂ ਵੱਧ ਬੰਦੇ ਆਪਣੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਖੋਹ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਦੋਨੋਂ ਇੱਕ ਵਾਰ ਨਹੀਂ ਇਹ ਗੱਲ ਤਿੰਨ ਵਾਰ ਕਹੀ ਸੀ ਅਤੇ ਤੂੰ ਮੈਨੂੰ ਅੱਗਿਓਂ ਇਹ ਜਵਾਬ ਦਿੱਤੇ ਕਿ ਪੰਜਾਬ ਦੇ ਵਿੱਚ ਤਾਂ ਕੋਈ

ਨੌਕਰੀ ਕਰਨ ਵਾਲਾ ਹੈ ਹੀ ਨਹੀਂ ਸਾਰੇ ਬਾਹਰ ਹੀ ਜਾਈ ਜਾਂਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਮੱਤੇਵਾੜਾ ਦੇ ਜੰਗਲਾਂ ਬਾਰੇ ਗੱਲ ਕਰ ਰਹੇ ਸੀ ਅਤੇ ਉਸ ਵੀਡਿਓ ਦੇ ਵਿੱਚ ਮੈਂ ਤੈਨੂੰ ਦੋ ਮੁੰਡੇ ਦਿਖਾਏ ਸਨ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਨੌਕਰੀ ਨਹੀਂ ਮਿਲੀ ਜੋ ਕਿ ਥਾਪਰ ਕਾਲਜ ਦੇ ਪੜ੍ਹੇ ਹੋਏ ਹਨ ਡਿਗਰੀਆਂ ਉਨ੍ਹਾਂ ਦੇ ਕੋਲ ਹਨ ਅਤੇ ਗੁੜਗਾਉਂ ਨੌਕਰੀ ਕਰ ਰਹੇ ਹਨ ਸਾਡੇ ਪੰਜਾਬ ਦੇ ਮੁੰਡੇ ਗੁੜਗਾਉਂ ਦਿੱਲੀ ਬੰਬੇ ਵਰਗੀਆਂ ਸਟੇਜਾਂ ਦੇ ਵਿੱਚ ਨੌਕਰੀ ਕਰ ਰਹੇ ਹਨ ਅਤੇ ਬਾਹਰਲੇ ਨੌਜਵਾਨ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਲੈ ਰਹੇ ਹਨ ਅਤੇ ਮੈਂ ਤੁਹਾਨੂੰ ਤੁਹਾਡੀ ਇਸ ਗੱਲ ਤੇ ਜਵਾਬ ਦਿੱਤਾ ਸੀ ਕਿ ਨਹੀਂ ਭਗਵੰਤ ਮਾਨ ਜੀ ਤੁਸੀਂ ਇੱਥੇ ਕੱਲ੍ਹ ਤੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਐਜੂਕੇਟਡ ਨੌਜਵਾਨ ਜਿਨ੍ਹਾਂ ਕੋਲ ਡਿਗਰੀਆਂ ਪਈਆਂ ਹਨ ਤੇ ਬੇਰੁਜ਼ਗਾਰ ਤੁਰੇ ਫਿਰਦੇ ਹਨ ਜਿਨ੍ਹਾਂ ਨੂੰ ਕਿ ਤੁਹਾਡੀ ਪੁਲਿਸ ਤੁਹਾਡੇ ਘਰ ਦੇ ਅੱਗੇ ਕੁੱਟ ਵੀ ਚੁੱਕੀ ਹੈ ਤੇ ਤੁਹਾਡੇ ਸਿੱਖਿਆ ਮੰਤਰੀ ਦੇ ਘਰ ਅੱਗੇ ਇਹ ਬੇਰੁਜ਼ਗਾਰ ਨੌਜਵਾਨ ਤਿੰਨ ਵਾਰ ਕੁੱਟੇ ਗਏ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

Leave a Reply

Your email address will not be published. Required fields are marked *