ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਬਣੀ ਆਈਪੀਐਸ ਆਫੀਸਰ

Latest Update

ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਦਿਲਚਸਪ ਖ਼ਬਰ ਲੈ ਕੇ ਆਏ ਹਾਂ ਜੋ ਕਿ ਇੱਕ ਹਰਿਆਣੇ ਦੀ ਲੜਕੀ ਦੀ ਹੈ ਜਿਸ ਨੇ ਬੜੀ ਹੀ ਮਿਹਨਤ ਕਰਕੇ ਆਈਪੀਐਸ ਆਫੀਸਰ ਦਾ ਮੁਕਾਮ ਹਾਸਲ ਕੀਤਾ ਦੋਸਤੋ ਅਸੀਂ ਗੱਲ ਕਰ ਰਿਹਾਂ ਪੂਜਾ ਜਾਧਵ ਦੀ ਜੋ ਕਿ ਹਰਿਆਣਾ ਦੀ ਰਹਿਣ ਵਾਲੀ ਹੈ ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਵਿਚ ਹੋਇਆ ਉਨ੍ਹਾਂ ਦੀ ਪ੍ਰਾਥਮਿਕ ਪੜ੍ਹਾਈ ਹਰਿਆਣਾ ਵਿੱਚ ਹੋਈ ਬੀਟੈੱਕ ਤੋਂ ਬਾਅਦ ਪੂਜਾ ਨੇ ਐਮ ਟੈਕ ਕੀਤਾ ਜਿਸ ਤੋਂ ਬਾਅਦ ਉਹ ਨੌਕਰੀ ਦੇ ਲਈ ਕੈਨੇਡਾ ਚਲੀ ਗਈ ਕੈਨੇਡਾ ਤੋਂ ਬਾਅਦ ਉਹ ਜਰਮਨੀ ਚਲੀ ਗਈ ਜਿੱਥੇ ਕਿ ਉਹ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦੀ ਨੌਕਰੀ ਵਧੀਆ ਚੱਲ ਰਹੀ ਸੀ ਪਰ ਉਨ੍ਹਾਂ ਦਾ ਇਸ

ਦੇਸ਼ ਵਿੱਚ ਮਨ ਨਹੀਂ ਲੱਗਿਆ ਅਤੇ ਉਨ੍ਹਾਂ ਨੇ ਸੋਚਿਆ ਕਿ ਕਿਸੇ ਹੋਰ ਦੇਸ਼ ਵਿਚ ਰਹਿਣ ਨਾਲੋਂ ਆਪਣੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਇਆ ਜਾਵੇ ਅਤੇ ਫਿਰ ਪੂਜਾ ਯਾਦਵ ਨੇ ਨੌਕਰੀ ਛੱਡ ਦਿੱਤੀ ਨੌਕਰੀ ਛੱਡ ਕੇ ਭਾਰਤ ਆ ਗਏ ਅਤੇ ਭਾਰਤ ਆ ਕਿ ਉਨ੍ਹਾਂ ਨੇ ਯੂਪੀਐਸਸੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਪੂਜਾ ਯਾਦਵ ਨੂੰ ਪਹਿਲੀ ਵਾਰ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਹੋਈ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਮਿਹਨਤ ਕਰਦੀ ਰਹੀ ਅਤੇ ਦੂਜੀ ਵਾਰੀ ਯੂਪੀਐਸਸੀ ਪ੍ਰੀਖਿਆ ਦੇ ਵਿੱਚ ਸਫ਼ਲਤਾ ਪ੍ਰਾਪਤ ਹੋ ਗਈ ਇਹ ਸਫ਼ਲਤਾ ਉਹਨਾਂ ਨੇ 2018 ਵਿੱਚ ਪ੍ਰਾਪਤ ਕੀਤੀ ਪੂਜਾ ਯਾਦਵ ਦੇ ਲਈ ਇਹ ਸਫਰ ਆਸਾਨ ਨਹੀਂ ਸੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਕਈ ਵਾਰ ਟਿਊਸ਼ਨ

ਵੀ ਪੜ੍ਹਾਇਆ ਅਤੇ ਰਿਸੈਪਸ਼ਨ ਤੇ ਵੀ ਨੌਕਰੀ ਕੀਤੀ ਅਤੇ ਆਈਪੀਐਸ ਅਫ਼ਸਰ ਬਣਨ ਤੋਂ ਬਾਅਦ ਪੂਜਾ ਜਾਧਵ ਨੇ ਵਿਆਹ ਵੀ ਕਰਵਾ ਲਿਆ ਪੂਜਾ ਨੇ ਵਿਕਰ ਵਰਤੁਹਾਜ ਆਈਪੀਐਸ ਆਫੀਸਰ ਨਾਲ ਵਿਆਹ ਕਰਵਾ ਲਿਆ ਦੋਨਾਂ ਦੀ ਮੁਲਾਕਾਤ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ ਟਰੇਨਿੰਗ ਦੌਰਾਨ ਹੋਇਆ ਸੀ ਪੂਜਾ ਯਾਦਵ ਆਪਣੀ ਨੌਕਰੀ ਤੋਂ ਅਲੱਗ ਹੀ ਚਰਚਾ ਵਿਚ ਰਹਿੰਦੀ ਹੈ ਉਹ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ ਇੰਸਟਾਗ੍ਰਾਮ ਉੱਪਰ ਪੂਜਾ ਯਾਦਵ ਦੇ ਢਾਈ ਲੱਖ ਤੋਂ ਵੀ ਵੱਧ ਫੌਲੋਅਰਸ ਹਨ ਸੋਸ਼ਲ ਮੀਡੀਆ ਉੱਤੇ ਉਹ ਆਪਣੀਆਂ ਫੋਟੋਆਂ ਅਕਸਰ ਹੀ ਸ਼ੇਅਰ ਕਰਦੀ ਰਹਿੰਦੀ ਪੂਜਾ ਜ਼ਿਆਦਾ ਕਾਫ਼ੀ ਗਲੈਮਰਸ ਹੈ ਅਤੇ ਬਹੁਤ ਹੀ ਸੁੰਦਰ ਵੀ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਤੁਸੀਂ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *