ਵੇਖੋ ਨੌਕਰੀ ਛੱਡ ਕੇ ਕਿਉਂ ਇਹ ਮੁੰਡਾ ਚਲਾ ਰਿਹਾ ਆਟੋ ਸ਼ੌਂਕ ਜਾਂ ਮਜਬੂਰੀ ਤਿੰਨ ਔਰਤਾਂ ਨੇ ਆਟੋ ਚ ਬੱਚੇ ਨੂੰ ਜਨਮ ਦਿੱਤਾ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਜਿਸ ਦੇ ਵਿਚ ਇਕ ਨੌਜਵਾਨ ਮੁੰਡਾ ਨੌਕਰੀ ਛੱਡ ਕੇ ਆਟੋ ਚਲਾ ਰਿਹਾ ਹੈ ਦੋਸਤੋ ਜਿਵੇਂ ਕਿ ਤੁਸੀਂ ਸੁਪਰਮੈਨ ਤਾਂ ਦੇਖਿਆ ਹੀ ਹੋਵੇਗਾ ਅਤੇ ਅੱਜ ਤੋਂ ਰੀਅਲ ਦੇ ਵਿੱਚ ਜੋ ਸੁਪਰ ਮੈਨੂੰ ਉਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਨ ਤੁਸੀਂ ਵੀਡੀਓ ਦੇ ਵਿੱਚ ਜੋ ਸ਼ਾਰਟ ਚੱਲ ਰਹੇ ਹਨ ਉਹ ਤਾਂ ਦੇਖ ਹੀ ਰਹੇ ਹੋਵੋਗੇ ਕਿ ਇਸ ਦੇ ਉੱਪਰ ਇੰਡੀਅਨ ਆਰਮੀ ਫਰੀ ਸਰਵਿਸ ਲਿਖਿਆ ਹੋਇਆ ਜਿਸ ਵਿੱਚ ਕਿਹਾ ਗਿਆ ਹੈ ਕਿ ਜੋ ਪ੍ਰੈਗਨੈਂਟ ਲੇਡੀਜ਼ ਹਨ ਜਾਂ ਇੰਡੀਅਨ ਆਫੀਸਰ ਹਨ ਜਾਂ ਫਿਰ ਕਿਸੇ ਦਾ ਵੀ ਐਕਸੀਡੈਂਟ ਹੁੰਦਾ ਹੈ

ਉਨ੍ਹਾਂ ਨੂੰ ਫਰੀ ਸਰਵਿਸ ਦਿੱਤੀ ਜਾਵੇਗੀ ਅਤੇ ਚਾਹੇ ਉਹ ਕਿੰਨੇ ਵਜੇ ਵੀ ਘਟਨਾ ਵਾਪਰੀ ਹੋਵੇ ਉਨ੍ਹਾਂ ਤੋਂ ਇੱਕ ਵੀ ਪੈਸਾ ਨਹੀਂ ਲਿਆ ਜਾਂਦਾ ਹੈ ਅਤੇ ਅਜਿਹਾ ਇੱਕ ਹੀ ਸੁਪਰ ਮੈਨ ਆਟੋ ਚਲਾਉਂਦਾ ਹੈ ਅਤੇ ਉਸ ਨੌਜਵਾਨ ਨੂੰ ਹੀ ਯਾਦ ਕੀਤਾ ਜਾਂਦਾ ਹੈ ਅਤੇ ਉਸ ਆਟੋ ਚਲਾਉਣ ਵਾਲੇ ਨੌਜਵਾਨ ਦਾ ਨਾਮ ਅਨਿਲ ਕੁਮਾਰ ਹੈ ਉਨ੍ਹਾਂ ਨੇ ਕਿਹਾ ਕਿ ਮੇਰਾ ਕੋਈ ਸ਼ੌਕ ਨਹੀਂ ਸੀ ਬੀਮਿਆਂ ਆਟੋ ਚਲਾਵਾਂ ਕਿਉਂਕਿ ਅੱਜ ਦੇ ਟਾਈਮ ਵਿੱਚ ਜੋ ਆਟੋ ਹੈ ਉਸ ਨੂੰ ਚਲਾਉਣ ਵਿੱਚ ਬਹੁਤ ਹੀ ਛੋਟਾ ਕੰਮ ਮੰਨਿਆ ਜਾਂਦਾ ਹੈ ਪਰ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਆਪਣੇ ਘਰ ਵਰਲਡ ਕੱਪ ਜਿੱਤ ਕੇ ਲੈ ਕੇ ਜਾ ਰਿਹਾ ਹਾਂ

ਉਨ੍ਹਾਂ ਨੇ ਕਿਹਾ ਕਿ ਜੋ ਮਹਾਰਾਸ਼ਟਰ ਦੇ ਸੀਐਮ ਹਨ ਦੇਖ ਨਾਥ ਸ਼ਿੰਦੇ ਦਿੱਤੀ ਹੁਣ ਉਹ ਮੁੱਖ ਮੰਤਰੀ ਹਨ ਤੇ ਕਿਸੇ ਡੈਮ ਉਹਨਾਂ ਨੇ ਵੀ ਆਟੋ ਚਲਾਇਆ ਸੀ ਅਤੇ ਉਸ ਤੋਂ ਬਾਅਦ ਮੁਹੰਮਦ ਸ਼ਰਾਧ ਹਨ ਜੋ ਕਿ ਇੰਡੀਅਨ ਕ੍ਰਿਕਟ ਟੀਮ ਦੇ ਵਿਚ ਬਾਉਲਰ ਹਨ ਉਨ੍ਹਾਂ ਨੇ ਵੀ ਇਸ ਡੈਮ ਦੇ ਵਿੱਚ ਆਟੋ ਚਲਾਇਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਇਨਸਾਨ ਦੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਹ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਤੇ ਮੇਰੇ ਨਾਲ ਵੀ ਇਕ ਛੋਟੀ ਜਿਹੀ ਕਹਾਣੀ ਵਾਪਰੀ ਸੀ ਅਤੇ ਉਸ ਵਿਅਕਤੀ ਨੇ ਕਿਹਾ ਤੇ ਉਸ ਤੋਂ ਬਾਅਦ ਮੇਰਾ ਅਜਿਹਾ ਨਜ਼ਰੀਆ ਬਦਲਿਆ ਕਿ ਮੈਂ ਸੋਚ ਲਿਆ

ਕਿ ਅੱਜ ਤੋਂ ਬਾਅਦ ਮੈਂ ਕੋਈ ਵੀ ਨੌਕਰੀ ਨਹੀਂ ਕਰਨੀ ਹੈ ਜਿਸ ਤੇ ਮੈਂ ਸੋਚ ਲਿਆ ਕਿ ਮੈਂ ਘਾਟ ਲਵਾਂਗਾ ਅਤੇ ਉਹ ਚਲਾਇਆ ਕਰਾਂਗੇ ਅਤੇ ਜਿੱਥੇ ਵੀ ਕੋਈ ਮੈਨੂੰ ਐਕਸੀਡੈਂਟ ਮਿਲ ਗਿਆ ਮੈਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਕਰਾਂਗਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਐਂਬੂਲੈਂਸ ਸੇਵਾਵਾਂ ਹਨ ਉਹ ਹੁਣ ਚੱਲੀਆਂ ਹਨ ਅਤੇ ਜੇਕਰ ਕੋਈ ਵੱਡਾ ਆਦਮੀ ਹੈ ਜਿਸਦੇ ਕੋਲ ਬਹੁਤ ਪੈਸੇ ਹਨ ਉਹ ਤਾਂ ਆਪਣੀ ਮਾਂ ਪਤਨੀ ਜਾਂ ਕੋਈ ਵੀ ਉਨ੍ਹਾਂ ਦੇ ਘਰ ਵਿੱਚ ਔਰਤ ਗਰਭਵਤੀ ਹੈ ਉਹ ਉਸ ਨੂੰ ਆਪਣੀ ਗੱਡੀ ਦੇ ਉੱਪਰ ਲੈ ਕੇ ਜਾ ਸਕਦਾ ਹੈ ਪਰ ਇਕ ਆਮ ਆਦਮੀ ਇਹ ਸਾਰੀਆਂ ਚੀਜ਼ਾਂ ਨੂੰ ਉਹ ਅਫੋਰਡ ਨਹੀਂ ਕਰ ਸਕਦਾ

ਅਤੇ ਦੂਜੀ ਗੱਲ ਜੋ ਵੱਡੀਆਂ ਐਂਬੂਲੈਂਸ ਹਨ ਉਹ ਕਦੇ ਵੀ ਗਲੀ ਦੇ ਵਿੱਚ ਨਹੀਂ ਆਉਂਦੀਆਂ ਹਨ ਅਤੇ ਉਨ੍ਹਾਂ ਨੇ ਕਿਆਨ ਜੋ ਮਾਂ ਬਣਨ ਦਾ ਦਰਦ ਹੈ ਉਹ ਮੈਂ ਮਹਿਸੂਸ ਤਾਂ ਨਹੀਂ ਕਰ ਸਕਦਾ ਪਰ ਮੈਂ ਸੁਣਿਆ ਹੈ ਕਿ ਏਨੀਆਂ ਹੱਡੀਆਂ ਟੁੱਟਣ ਦੇ ਬਰਾਬਰ ਉਹ ਦਰਦ ਹੁੰਦਾ ਹੈ ਅਤੇ ਇਸ ਦੇ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਨ੍ਹਾਂ ਦੀ ਦੂਰੀ ਨੂੰ ਘੱਟ ਕਰ ਸਕਾਂ ਅਤੇ ਮੈਂ ਆਪਣੇ ਆਰਡਰ ਦੇ ਪਿੱਛੇ ਵੱਡੇ ਅੱਖਰਾਂ ਵਿੱਚ ਲਿਖਿਆ ਵੀ ਹੋਇਆ ਹੈ ਕਿ ਇੰਡੀਅਨ ਆਰਮੀ ਅਤੇ ਗਰਭਵਤੀ ਔਰਤਾਂ ਦੇ ਲਈ ਆਟੋ ਸਰਵਿਸ ਫ੍ਰੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *