SYL ਗੀਤ ਤੇ ਵੱਡਾ ਪੰਗਾ ਲਾਰੈਂਸ ਬਿਸ਼ਨੋਈ ਦਾ ਪਹਿਲੀ ਵਾਰ ਵੱਡਾ ਖੁਲਾਸਾ !

Latest Update

ਤੂੰ ਉਸ ਵੱਲੋਂ ਕਤਲ ਮਾਮਲੇ ਦੇ ਵਿੱਚ ਇਸ ਵੇਲੇ ਦੇ ਕੁਝ ਵੱਡੇ ਕੁਝ ਖਾਸ ਅਪਡੇਟ ਲੈ ਕੇ ਹਾਜ਼ਰ ਹੋਇਆ ਦੋਸਤ ਦੱਸਦੀ ਹੈ ਕਿ ਲਾਰੈਂਸ ਬਿਸ਼ਨੋਈ ਜਿਨ੍ਹਾਂ ਵੱਲੋਂ ਕੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਗਰੁੱਪ ਦੇ ਗੋਲਡੀ ਬਰਾੜ ਦੁਬਾਰਾ ਤੇ ਹੁਣ ਲਾਰੇਂਸ ਬਿਸ਼ਨੋਈ ਜੋ ਕਿ ਪੰਜਾਬ ਪੁਲੀਸ ਦੇ ਰਿਮਾਂਡ ਤੇ ਚੱਲ ਰਿਹਾ ਹੈ ਤੇ ਪੰਜਾਬ ਪੁਲੀਸ ਤੋਂ ਡਰਦੇ ਹੋਏ ਹੁਣ ਲਾਰੈਂਸ ਬਿਸ਼ਨੋਈ ਵੱਲੋਂ ਕੁਝ ਅਹਿਮ ਖੁਲਾਸੇ ਕੀਤੇ ਗਏ ਨੇ ਦੱਸ ਦਈਏ

ਕਿ ਲੌਰਿਸ ਬਿਸ਼ਨੋਈ ਜੋ ਕਿ ਪਹਿਲਾਂ ਪੁਲੀਸ ਨੂੰ ਘੁਮਾ ਰਿਹਾ ਸੀ ਤੇ ਸਿਰਫ਼ ਉਹੀ ਗੱਲਾਂ ਦੱਸ ਰਿਹਾ ਸੀ ਜਿਸਦੇ ਬਾਰੇ ਪਹਿਲਾਂ ਹੀ ਸਾਰੇ ਜਾਣਦੇ ਸਨ ਯਾਨੀ ਕਿ ਕਿਸ ਤਰ੍ਹਾਂ ਰੇਕੀ ਕੀਤੀ ਇਹ ਕਿਸ ਨੇ ਰੇਕੀ ਕੀਤੀ ਜਾਂ ਫਿਰ ਕਿਵੇਂ ਜਿਹੜੀਆਂ ਗੱਡੀਆਂ ਨੇ ਪਿੱਛਾ ਕੀਤਾ ਸਿੱਧੂ ਦੀਵਾਲੀ ਦਾ ਕਿੰਨੀ ਫਾਇਰਿੰਗ ਹੋਈ ਇਹ ਗੱਲਾਂ ਦੇ ਨਾਲ ਉਹ ਪੰਜਾਬ ਪੁਲੀਸ ਨੂੰ ਉਲਝਾਉਂਦਾ ਰਿਹਾ ਸੀ ਪਰ ਜਿਵੇਂ ਹੀ ਪੰਜਾਬ ਪੁਲੀਸ ਦੁਆਰਾ ਸਖ਼ਤੀ ਦਿਖਾਈ ਗਈ ਸੀਏ ਸਟਾਫ ਐਂਟੀ ਗੈਂਗਸਟਰ ਟੀਮ ਵੱਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਲਾਰੈਂਸ ਬਿਸ਼ਨੋਈ ਦੁਆਰਾ ਕਾਫੀ ਖੁਲਾਸੇ ਕੀਤੇ ਗਏ ਨੇ ਸਾਥੋਂ ਖੁਲਾਸਾ ਵੱਡਾ ਜੋ ਕੀਤਾ ਗਿਆ

ਸੂਤਰਾਂ ਦੇ ਅਨੁਸਾਰ ਲਾਰੈਂਸ ਬਿਸ਼ਨੋਈ ਨੇ ਪੁਲਿਸ ਦੇ ਅੱਗੇ ਮੰਨਿਆ ਕਿ ਜੇਲ੍ਹ ਦੇ ਵਿੱਚ ਉਸਦੀ ਗੋਲਡੀ ਬਰਾੜ ਅਤੇ ਹੋਰ ਸੂਤਰਾਂ ਜਦੋਂ ਪੁਲੀਸ ਦੁਆਰਾ ਪੁੱਛਿਆ ਗਿਆ ਕਿ ਜੇਲ੍ਹ ਦੇ ਵਿੱਚੋਂ ਕਿਸ ਤਰ੍ਹਾਂ ਉਹ ਗੋਲਡੀ ਬਰਾੜ ਜ਼ਿਆਦਾਤਰ ਹੋਰ ਆਪਣੇ ਗਰੁੱਪ ਦੇ ਮੈਂਬਰਾਂ ਨਾਲ ਗੱਲਬਾਤ ਕਰਦਾ ਸੀ ਜਿਨ੍ਹਾਂ ਨੇ ਸਿੱਧੂ ਮੁਸੇਵਾਲਾ ਕਤਲਕਾਂਡ ਨੂੰ ਅੰਜਾਮ ਦਿੱਤਾ ਤਾਂ ਇਸ ਦਾ ਜਵਾਬ ਦਿੰਦੇ ਹੋਏ ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਉਹ ਸਿਗਨਲ ਐਪ ਦੇ ਜ਼ਰੀਏ ਆਪਣੇ ਮੰਤਰਾਲੇ ਨਾਲ ਗੱਲਬਾਤ ਕਰਦਾ ਰਿਹਾ ।ਤਿਹਾੜ ਜੇਲ੍ਹ ਵਿਚੋਂ ਦੋ ਸਤੱਤਰ ਦੱਸਣਾ ਬਣਦਾ ਹੈ ਤਿਹਾੜ ਜੇਲ੍ਹ ਜੋ ਕਿ ਦੇਸ਼ ਦੀਆਂ

ਅਤਿ ਸੁਰੱਖਿਅਤ ਅਤੇ ਅਤਿ ਆਧੁਨਿਕ ਜੇਲ੍ਹਾਂ ਦੇ ਵਿੱਚੋਂ ਇੱਕ ਹੈ ਉਸ ਦੇ ਵਿਚ ਇਸ ਤਰ੍ਹਾਂ ਕਿਸੇ ਗੈਂਗਸਟਰ ਵੱਲੋਂ ਸਿਗਨਲ ਐਪ ਜਾਂ ਫਿਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੱਲਬਾਤ ਕਰਨੀ ਆਪਣੇ ਆਪ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਹੈ ਤੋਂ ਗੋਲਡੀ ਬਰਾੜ ਅਤੇ ਆਪਣੇ ਹੋਰ ਸਾਥੀਆਂ ਦੇ ਜੋ ਲਾਰੈਂਸ ਕ੍ਰਿਸ਼ਨੱਈਆ ਉਸ ਵੱਲੋਂ ਹੋਰ ਵੀ ਕਾਫੀ ਖੁਲਾਸੇ ਕੀਤੇ ਗਏ ਹਨ ਦੂਜੇ ਪਾਸੇ ਲਾਰੇਂਸ ਬਿਸ਼ਨੋਈ ਤੋਂ ਬਾਅਦ ਪੰਜਾਬ ਪੁਲੀਸ ਦੁਆਰਾ ਸੀਏ ਸਟਾਫ ਅਤੇ ਐਂਟੀ ਗੈਂਗਸਟਰ ਟੀਮ ਵੱਲੋਂ ਜੋ ਗੋਲਡੀ ਪੁਰਾਣੇ ਉਹਦੇ ਜੀਜੇ ਨੂੰ ਵੀ ਹੁਸ਼ਿਆਰਪੁਰ ਦੀ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *