ਗੀਤ ਸੁਣ ਕੇ ਚੀਨ ਵਾਲੇ ਵੀ ਲੱਭ ਰਹੇ ਹਨ ਇਸ ਬੰਦੇ ਨੂੰ ਤੇ ਸਾਰਾ ਪੰਜਾਬ ਹੈਰਾਨ

Latest Update

ਜੇ ਕਿਸੇ ਇਨਸਾਨ ਨੇ ਵਾਇਰਲ ਹੋਣਾ ਹੈ ਤਾਂ ਉਸ ਨੂੰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜੋ ਕਿਸੇ ਵੀ ਵੀਡੀਓ ਨੂੰ ਵਾਇਰਲ ਕਰ ਸਕਦਾ ਹੈ ਤੇ ਕਿਸੇ ਵੀ ਇਨਸਾਨ ਨੂੰ ਰਾਤੋ ਰਾਤ ਸਟਾਰ ਬਣਾ ਸਕਦਾ ਹੈ ਇਸ ਦੁਨੀਆਂ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਕਲਾਕਾਰਾਂ ਹਨ ਜੋ ਸੋਸ਼ਲ ਮੀਡੀਆ ਦੇ ਰਾਹੀਂ ਸਟਾਰ ਬਣੇ ਹਨ ਕਿਉਂਕਿ

ਸੋਸ਼ਲ ਮੀਡੀਆ ਨੇ ਹੀ ਬਹੁਤ ਸਾਰੇ ਕਲਾਕਾਰਾਂ ਨੂੰ ਇਕ ਵੱਖਰੀ ਪਹਿਚਾਣ ਦਿੱਤੀ ਹੈ ਕਿਉਂਕਿ ਸੋਸ਼ਲ ਮੀਡੀਆ ਕਿਸੇ ਵੀ ਬੰਦੇ ਨੂੰ ਆਮ ਤੇ ਖਾਸ ਨੀ ਦੇਖਦਾ ਉਹ ਸਿਰਫ਼ ਟੈਲੇਂਟ ਦੇ ਉੱਪਰ ਹੀ ਨਿਰਭਰ ਹੈ ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਨੌਜਵਾਨ ਗੀਤ ਗਾ ਰਿਹਾ ਹੈ ਇਹ ਗੀਤ ਬਹੁਤ ਲੋਕਾਂ ਦੇ ਦੁਬਾਰਾ ਪਸੰਦ ਵੀ ਕੀਤਾ

ਜਾ ਰਿਹਾ ਹੈ ਇਸ ਗੀਤ ਰਾਹੀਂ ਇਹ ਨੌਜਵਾਨ ਹੁਣ ਪੂਰੀ ਦੁਨੀਆਂ ਦੇ ਵਿੱਚ ਵਾਇਰਲ ਹੋ ਚੁੱਕਿਆ ਹੈ ਇਸ ਨੌਜਵਾਨ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਕੁਮੈਂਟਾਂ ਵਿੱਚ ਲੋਕ ਇਸ ਦੀ ਆਵਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ

ਹੁਣ ਇਹ ਨੌਜਵਾਨ ਲੋਕਾਂ ਦੇ ਵਿਚਾਲੇ ਇਸ ਗੀਤ ਰਾਹੀਂ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੇ ਵੀਡਿਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ ਤੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਬਣਦੀਆਂ ਹਨ ਅਤੇ ਲੋਕ ਇਨ੍ਹਾਂ ਵੀਡੀਓ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰਦੇ ਹਨ ਤੇ ਲੌਕ ਇਨਾਂ

ਵੀਡੀਓ ਨੂੰ ਪ੍ਰਮੋਟ ਵੀ ਕਰਦੇ ਹਨ ਸਾਨੂੰ ਵੀ ਅਜਿਹੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਅਜਿਹੇ ਲੋਕਾਂ ਕੋਲ ਟੈਲੇਂਟ ਬਹੁਤ ਜ਼ਿਆਦਾ ਹੁੰਦਾ ਹੈ ਪਰ ਪੈਸੇ ਦੀ ਕਮੀ ਹੋਣ ਕਰਕੇ ਇਹ ਆਪਣਾ ਟੈਲੇਂਟ ਲੋਕਾਂ ਦੇ ਵਿਚਾਲੇ ਨਹੀਂ ਰੱਖ ਸਕਦੇ ਅਸੀਂ ਬਹੁਤ ਸਾਰੇ ਵੱਡੇ ਵੱਡੇ ਕਲਾਕਾਰਾਂ ਦੇ ਗੀਤਾਂ ਨੂੰ ਪ੍ਰਮੋਟ ਕਰਦੇ ਹਾਂ ਉਨ੍ਹਾਂ ਗੀਤਕਾਰਾਂ ਕੋਲ ਟੈਲੇਂਟ ਦੀ ਕਮੀ ਹੁੰਦੀ ਹੈ ਪਰ ਪੈਸਾ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਉਹ ਲੋਕਾਂ ਦੇ ਵਿਚਾਲੇ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ ਕਿਉਂਕਿ ਕਿਸੇ ਗ਼ਰੀਬ ਦੇ ਕੋਲ ਪੈਸਾ ਨਹੀਂ

ਹੁੰਦਾ ਪਰ ਉਸ ਕੋਲ ਟੈਲੇਂਟ ਹੁੰਦਾ ਹੈ ਸਾਨੂੰ ਟੈਲੇਂਟ ਨੂੰ ਸੋਸ਼ਲ ਮੀਡੀਆ ਦੇ ਉੱਪਰ ਪ੍ਰਮੋਟ ਕਰਨਾ ਚਾਹੀਦਾ ਹੈ ਸਾਨੂੰ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਪ੍ਰਮੋਟ ਕਰਨ ਦੇ ਲਈ ਉਨ੍ਹਾਂ ਦੀਆਂ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਵੀਡੀਓ ਹੋਰ ਲੋਕਾਂ ਤੱਕ ਪਹੁੰਚ ਸਕੇ ਅਸੀਂ ਤੁਹਾਡੇ ਲਈ ਅਜਿਹੀਆਂ ਵੀਡੀਓ ਅਤੇ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

Leave a Reply

Your email address will not be published. Required fields are marked *