ਡੇਢ ਸਾਲ ਦੀ ਬੱਚੀ ਨੂੰ ਪਾਪੀ ਗੁਆਂਢੀ ਨੇ ਕੀਤਾ ਖਤਮ!

Latest Update

ਹੈਲੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੀ ਦੁਨੀਆਂ ਤੋਂ ਇਨਸਾਨੀਅਤ ਨਾਮ ਦੀ ਚੀਜ਼ ਮੁੱਕ ਚੁੱਕੀ ਹੈ ਅੱਜ ਦਾ ਇਨਸਾਨ ਇੱਕ ਹੈਵਾਨ ਬਣ ਚੁੱਕਾ ਹੈ ਅਤੇ ਅਜਿਹੀ ਇੱਕ ਹੈਵਾਨੀਅਤ ਨਾਂ ਦੀ ਖ਼ਬਰ ਦਿਲ ਨੂੰ ਦਹਿਲਾਉਣ ਵਾਲੀ ਸਾਹਮਣੇ ਆਈ ਹੈ ਜਿਸ ਵਿਚ ਇਕ ਹੈਵਾਨੀਅਤ ਵਾਲੇ ਵਿਅਕਤੀ ਨੇ ਆਪਣੀ ਕਾਰ ਦੇ ਥੱਲੇ ਡੇਢ ਸਾਲ ਦੀ ਬੱਚੀ ਨੂੰ ਕੁਚਲ ਦਿੱਤਾ ਹੈ ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਹੋਈ ਜਿਸ ਸਮੇਂ ਦੋਨੋਂ ਭੈਣ ਭਰਾ ਇਕ ਰੋਡ ਦੇ ਸਾਹਮਣੇ ਵਾਲੀ ਦੁਕਾਨ ਦੇ ਉਪਰ ਜਾ ਰਹੇ ਸਨ

ਅਤੇ ਉਸ ਰੋਡ ਦੇ ਉੱਪਰ ਉਸ ਹੈਵਾਨ ਵਿਅਕਤੀ ਦੀ ਗੱਡੀ ਖੜੀ ਹੋਈ ਸੀ ਅਤੇ ਉਨ੍ਹਾਂ ਦੋਨਾਂ ਭੈਣ ਭਰਾਵਾਂ ਨੇ ਸਾਹਮਣੇ ਵਾਲੀ ਦੁਕਾਨ ਦੇ ਉੱਪਰ ਜਾਣਾ ਸੀ ਉਸ ਬੱਚੀ ਦਾ ਭਰਾ ਉਸ ਨੂੰ ਵਾਰ ਵਾਰ ਗੋਦੀ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਤੋਂ ਚੁੱਕਿਆ ਨਹੀਂ ਸੀ ਜਾ ਰਿਹਾ ਫਿਰ ਉਹ ਦੋਨੋਂ ਭੈਣ ਭਰਾ ਰੋਡ ਤੋਂ ਲੰਘ ਹੀ ਰਹੇ ਸਨ ਕਿ ਅਚਾਨਕ ਹੀ ਬੱਚੀ ਰੋਡ ਦੇ ਉੱਪਰ ਡਿੱਗ ਪਈ ਤੇ ਉਸਦਾ ਵੱਡਾ ਭਰਾ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਤੋਂ ਪਹਿਲਾਂ ਉਸ ਦਾ ਭਰਾ

ਉਸ ਨੂੰ ਚੁੱਕ ਕੇ ਰੋਡ ਤੋਂ ਹਟਾਉਂਦਾ ਪਰ ਉਸੇ ਸਮੇਂ ਹੀ ਉੱਥੇ ਖੜ੍ਹੀ ਗੱਡੀ ਜਿਸ ਵਿਚ ਉਹ ਹੈਵਾਨ ਵਿਅਕਤੀ ਬੈਠਾ ਸੀ ਉਸ ਨੇ ਆਪਣੀ ਗੱਡੀ ਉਸ ਬੱਚੀ ਉਤੇ ਚੜ੍ਹਾ ਦਿੱਤੀ ਜਿਸ ਨਾਲ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬੱਚੀ ਦਾ ਦਿਮਾਗ ਉਸ ਦੇ ਮੂੰਹ ਵਿੱਚ ਦੀ ਬਾਹਰ ਆ ਗਿਆ ਕੀ ਉਸ ਇਨਸਾਨ ਨੂੰ ਪਤਾ ਨਹੀਂ ਚੱਲਿਆ ਕਿ ਬੱਚੀ ਰੋਡ ਉਪਰ ਡਿੱਗੀ ਪਈ ਹੈ ਜਾਂ ਫਿਰ ਉਸ ਨੇ ਜਾਣ ਬੁੱਝ ਕੇ ਹੀ ਇਹ ਸਭ ਕੁਝ ਕੀਤਾ ਉਸ ਬੱਚੀ ਦੀ ਮਾਂ ਦੇ ਉੱਪਰ ਹੁਣ ਕੀ ਬੀਤ ਰਹੀ ਹੈ ਉਹ ਉਸ ਨੂੰ ਹੀ ਪਤਾ ਹੈ ਸਵੇਰ ਤੋਂ ਸ਼ਾਮ ਹੋ ਚੁੱਕੀ ਹੈ

ਪਰ ਉਸ ਬੱਚੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਉਹ ਆਪਣੀ ਬੱਚੀ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਵਾਰ ਵਾਰ ਕਹਿ ਰਹੀ ਹੈ ਕਿ ਮੈਨੂੰ ਇਨਸਾਫ ਚਾਹੀਦਾ ਹੈ ਅਤੇ ਸੁਣਨ ਵਿੱਚ ਆਇਆ ਹੈ ਕਿ ਇਹ ਭਾਣਾ ਉਸ ਸਮੇਂ ਪਰਤਿਆ ਜਦੋਂ ਇਹ ਸਭ ਪਰਿਵਾਰ ਆਪਣੇ ਨਾਨਕੇ ਆਇਆ ਹੋਇਆ ਸੀ ਅਤੇ ਬੱਚੀ ਦੇ ਚਾਰ ਸਾਲ ਦੇ ਭਰਾ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਕਿਵੇਂ ਇਹ ਘਟਨਾ ਵਾਪਰੀ ਹੈ ਇਹ ਖ਼ਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਅਤੇ ਕਿਹਾ ਜਾ ਰਿਹਾ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਰਾਹੁਲ ਨਾਂ ਦੇ ਵਿਅਕਤੀ ਵੱਲੋਂ ਬੱਚੀ ਦੇ ਉੱਪਰ ਗੱਡੀ ਚੜ੍ਹਾ ਦਿੱਤੀ ਗਈ

ਅਤੇ ਉਸ ਬੇਰਹਿਮ ਵਿਅਕਤੀ ਵੱਲੋਂ ਨਾ ਤਾਂ ਗੱਡੀ ਰੋਕੀ ਗਈ ਨਾ ਹੀ ਆਪਣਾ ਜ਼ੁਰਮ ਕਬੂਲਿਆ ਗਿਆ ਅਤੇ ਨਾ ਹੀ ਉਸ ਵਿਅਕਤੀ ਵੱਲੋਂ ਬੱਚੀ ਨੂੰ ਗੱਡੀ ਦੇ ਵਿੱਚ ਬਿਠਾ ਕੇ ਹਸਪਤਾਲ ਲਿਜਾਇਆ ਗਿਆ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਸ ਸਮੇਂ ਗੱਡੀ ਦਾ ਡਰਾਈਵਰ ਫੋਨ ਤੇ ਗੱਲ ਕਰ ਰਿਹਾ ਸੀ ਅਤੇ ਉਸ ਨੇ ਗੱਡੀ ਦਾ ਟਾਇਰ ਬੱਚੀ ਦੇ ਸਿਰ ਉੱਪਰ ਚੜ੍ਹਾ ਦਿੱਤਾ ਅਤੇ ਬੱਚੀ ਦਾ ਦਿਮਾਗ ਮੂੰਹ ਵਿੱਚ ਦੀ ਬਾਹਰ ਨਿਕਲ ਆਇਆ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *