ਪੁਲ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਪਰ ਰਿਬਨ ਕੱਟਣ ਤੋਂ ਪਹਿਲਾਂ ਹੀ ਡਿੱਗਿਆ ਪੁਲ !

Latest Update

ਦੋਸਤੋ ਜਿਵੇਂ ਤੁਹਾਨੂੰ ਪਤਾ ਏ ਕਿ ਕੁਝ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ ਜਿਹੜੀ ਕਿ ਕਬੱਡੀ ਚਰਚਾ ਦਾ ਵਿਸ਼ਾ ਬਣਦੀਆਂ ਹਨ ਕੁਝ ਅਜਿਹੀ ਹੀ ਇੱਕ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਕ ਝੀਲ ਉੱਪਰ ਇੱਕ ਵਧੀਆ ਤੇ ਚੰਗੇ ਤਰੀਕੇ ਨਾਲ ਪੁਲ ਬਣਾਇਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਹਵਾਈ ਪੁਲ ਬਣਾਇਆ ਜਾਂਦਾ ਹੈ

ਜਿਸ ਵਿਚ ਲੱਕੜੀ ਦੀ ਵਰਤੋਂ ਕਰਕੇ ਅਤੇ ਕੁਝ ਰੱਸਿਆਂ ਦੀ ਵਰਤੋਂ ਕਰ ਕੇ ਉਸ ਪੁਲ ਨੂੰ ਕੁਝ ਇੰਜਨੀਅਰਿੰਗ ਵੱਲੋਂ ਬਣਾਇਆ ਜਾਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਉਥੋਂ ਦੇ ਇਲਾਕੇ ਦੇ ਵਿਧਾਇਕ ਉਸ ਪੁਲ ਦਾ ਉਦਘਾਟਨ ਕਰਨ ਆਪਣੇ ਸਾਰੇ ਵਿਧਾਇਕਾਂ ਨਾਲ ਪਹੁੰਚੇ ਤਾਂ ਕੁਝ ਉੱਥੇ ਅਜਿਹੀ ਘਟਨਾ ਵਾਪਰੀ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦੋਸਤੋ ਵੀਡੀਓ ਵਿਚ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਉਸ ਪੁਲ ਦਾ ਉਦਘਾਟਨ ਕਰਨਾ

ਅਤੇ ਉਸ ਪੁਲ ਨੂੰ ਦੇਖਣ ਲਈ ਅਤੇ ਉਸ ਪੁਲ ਦਾ ਆਨੰਦ ਮਾਣਨ ਲਈ ਲੋਕ ਬਹੁਤ ਹੀ ਭੀੜ ਦੇਖੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀਏ ਕਿ ਉਸ ਪੁਲ ਭੋਲਾ ਨੂੰ ਦੇਖਣ ਲਈ ਅਤੇ ਵਿਧਾਇਕ ਵੱਲੋਂ ਉਸ ਪੁਲ ਦੀ ਉਸਾਰੀ ਪੂਰੀ ਹੋਣ ਤੇ ਉਸ ਪੁਲ ਦਾ ਉਦਘਾਟਨ ਕਰਨ ਲਈ ਆਪਣੀ ਪਤਨੀ ਸਮੇਤ ਉਸ ਜਗ੍ਹਾ ਉੱਤੇ ਪਹੁੰਚੇ ਪਰ ਤੁਹਾਨੂੰ ਦੱਸਦੀ ਕਿ ਉੱਥੇ ਅਜਿਹੀ ਘਟਨਾ ਵਾਪਰੀ ਜਿਸ ਨੂੰ ਦੇਖ ਕੇ ਸਭ ਦੇ ਹੀ ਰੌਂਗਟੇ ਖੜ੍ਹੇ ਹੋ ਗਏ

ਅਤੇ ਸਾਹਿਬ ਹੀ ਆਪਣੀ ਜਾਨ ਦੀ ਖ਼ੈਰ ਮਨਾ ਰਹੇ ਸਨ ਦੱਸਦਈਏ ਕਿ ਜਦੋਂ ਹੀ ਵਿਧਾਇਕ ਵੱਲੋਂ ਉਸ ਪੁਲ ਦੀ ਰਿਬਨ ਕੰਟਰੀ ਸ਼ੁਰੂ ਕੀਤੀ ਗਈ ਹੁਣ ਦੱਸਦੀ ਕਿ ਉਸ ਕੋਲੋਂ ਤਿੰਨ ਹਜ਼ਾਰ ਲੋਕ ਖੜ੍ਹੇ ਸਨ ਤਾਂ ਕਿ ਉਹ ਮੌਕੇ ਤੇ ਹੀ ਟੁੱਟ ਗਿਆ ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਸਕਦੇ ਹਾਂ ਕਿ ਕਿਵੇਂ ਉਸ ਪੁਲ ਉੱਤੇ ਬਹੁਤ ਗਿਣਤੀ ਵਿਚ ਲੋਕ ਖੜ੍ਹੇ ਸਨ ਇੰਨਾ ਜ਼ਿਆਦਾ ਵਜ਼ਨ ਉਹ ਪੁਲ ਨਾ ਝੱਲ ਸਕਿਆ ਜਿਸ ਕਾਰਨ ਉਹ ਮੌਕੇ ਤੇ ਹੀ ਟੁੱਟ ਗਿਆਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *