ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਮਜਬੂਰ ਹੋ ਜਾਂਦੇ ਹਨ ਵੇਖਿਆ ਜਾਵੇ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਅਕਾਊਂਟ ਬਣਾਏ ਜਾਂਦੇ ਹਨ ਵੱਖੋ ਵੱਖਰੇ ਐਪ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਵੱਲੋਂ ਅਕਾਊਂਟ ਬਣਾਏ ਜਾਂਦੇ ਹਨ ਅਤੇ ਪੌੜੀਆਂ ਕੁਝ ਵੀਡੀਓਜ਼ ਦਾ ਜਾਂ ਫੋਟੋਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਜਾਂਦਾ ਹੈ ਜੇਕਰ ਲੋਕਾਂ ਨੂੰ ਇਹ ਫੋਟੋਆਂ ਜਾਂ ਵੀਡਿਓ ਪਸੰਦ ਆਉਂਦੀਆਂ ਹਨ ਤਾਂ ਲੋਕ ਇਨ੍ਹਾਂ ਲੋਕਾਂ ਨੂੰ ਫਾਲੋ ਕਰਦੇ ਹਨ ਜਿਸ ਤੋਂ ਬਾਅਦ ਕੁਝ ਲੋਕ ਮਸ਼ਹੂਰ ਹੋ ਜਾਂਦੇ ਹਨ ਇਸੇ ਤਰੀਕੇ ਨਾਲ ਡਾ ਪ੍ਰਭ ਨਾਮ ਦਾ ਇਕ ਲੜਕਾ ਜੋ ਕਿ ਅਕਸਰ ਹੀ ਕੁਝ ਹਾਸੀ ਮਜ਼ਾਕ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਰਹਿੰਦਾ ਹੈ ਅਤੇ ਇੰਸਟਾਗ੍ਰਾਮ ਤੇ ਉਸ ਦੇ ਦੋ ਲੱਖ ਦੇ ਕਰੀਬ ਫਾਲੋਅਰ ਹਨ ਜਿਸ ਤੋਂ ਬਾਅਦ ਇਕ ਇੰਟਰਵਿਊ ਵੀ ਉਸਦਾ ਸਾਹਮਣੇ ਆ
ਰਿਹਾ ਹੈ ਜਿਸ ਦੇ ਵਿਚ ਉਸਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਸਦੇ ਵੱਲੋਂ ਇਹ ਵੀਡੀਓਜ਼ ਬਣਾਈਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਹਸਾਇਆ ਜਾਂਦਾ ਹੈ ਇਸ ਇੰਟਰਵਿਊ ਦੇ ਵਿੱਚ ਵੀ ਇਸਦੇ ਵੱਲੋਂ ਇਸ ਪ੍ਰਕਾਰ ਦੀਆਂ ਹੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਨਾਲ ਲੋਕ ਕਾਫੀ ਜ਼ਿਆਦਾ ਹਾਸੀ ਮਜ਼ਾਕ ਕਰ ਰਹੇ ਹਨ ਭਾਵ ਇੰਟਰਵਿਊ ਦੇ ਵਿੱਚ ਵੀ ਇਹ ਕੁਝ ਜ਼ਿਆਦਾ ਗੰਭੀਰ ਦਿਖਾਈ ਨਹੀਂ ਦੇ ਰਿਹਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਮਿਜ਼ਾਜ ਕਾਫੀ ਜ਼ਿਆਦਾ ਹੱਸੀ ਮਜ਼ਾਕ ਵਾਲਾ ਕੀ ਹੈ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਵੀ ਕਾਮੇਡੀਅਨਾਂ ਦੀ ਇੰਟਰਵਿਊ ਕੀਤੀ ਜਾਂਦੀ ਹੈ ਤਾਂ ਉਹ ਆਪਣੀ ਇੰਟਰਵਿਊ ਦੇ
ਵਿਚ ਥੋੜ੍ਹਾ ਬਹੁਤਾ ਗੰਭੀਰ ਜ਼ਰੂਰ ਹੁੰਦਾ ਹੈ ਪਰ ਇਸ ਦੇ ਵੱਲੋਂ ਬਿਲਕੁਲ ਵੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਸਗੋਂ ਬਹੁਤ ਸਾਰੇ ਲੋਕਾਂ ਤੇ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਇਸ ਨੂੰ ਫਾਲੋ ਕਰਦੇ ਹਨ ਅਤੇ ਆਪਣਾ ਤਣਾਅ ਘੱਟ ਕਰਨ ਦੇ ਲਈ ਇਸ ਦੀਆਂ ਵੀਡੀਓਜ਼ ਵੇਖਦੇ ਹਨ ਇਸਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸਦੇ ਵੱਲੋਂ ਇਹ ਵੀਡੀਓ ਤਿਆਰ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਇਸਦੇ ਵੱਲੋਂ ਆਪਣੀ ਜ਼ਿੰਦਗੀ ਬਾਰੇ ਕੁਝ ਹੋਰ
ਗੱਲਾਂ ਵੀ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਹੈਰਾਨ ਵੀ ਹੋ ਰਹੇ ਹਨ ਦੋ ਜੇਕਰ ਤੁਸੀਂ ਵੀ ਡਾ ਪ੍ਰਤਾਪ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਪਰੋਕਤ ਵੀਡਿਓ ਨੂੰ ਜ਼ਰੂਰ ਵੇਖੋ ਹਾਦਸੇ ਵਿੱਚ ਤੁਹਾਨੂੰ ਉਨ੍ਹਾਂ ਦੀ ਪੂਰੀ ਇੰਟਰਵਿਊ ਮਿਲੇਗੀ ਜਿਸ ਦੇ ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਵੀ ਕਾਫ਼ੀ ਕੁਝ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਲਾਈਨ ਦੇ ਵਿੱਚ ਆਏ ਅਤੇ ਕਿਸ ਤਰੀਕੇ ਦੇ ਨਾਲ ਉਨ੍ਹਾਂ ਨੇ ਇਹ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਲੋਕਾਂ ਨੇ ਇਨ੍ਹਾਂ ਵੀਡੀਓਜ਼ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਮਸ਼ਹੂਰ ਹੋ ਗਏ।