ਵਿਧਵਾ ਅੌਰਤਾ ਨੂੰ ਗਲਤ ਬੋਲਣ ਵਾਲਿਆਂ ਦੀ ਬਣਾਈ ਇਸ ਅੌਰਤ ਨੇ ਰੇਲ

Latest Update

ਮਿਲੀ ਜਾਣਕਾਰੀ ਮੁਤਾਬਕ ਸਿੱਧੂ ਨੂੰ ਸੱਚ ਨੂੰ ਜਾਣੇ ਕਿ ਸੋਸ਼ਲ ਮੀਡੀਆ ਤੇ ਉੱਤੇ ਇਸ ਔਰਤ ਦਾ ਮੁੱਦਾ ਕਾਫ਼ੀ ਭਖ ਚੁੱਕਿਆ ਹੈ ਇਸ ਮੁੱਦੇ ਉਤੇ ਸ਼ੁਹਰਤ ਦੇ ਵੱਲੋਂ ਬੜੀ ਹੀ ਡੂੰਘਾਈ ਦੇ ਨਾਲ ਵਿਚਾਰ ਚਰਚਾ ਵੀ ਕੀਤੀ ਗਈ ਸੌਰ ਅਤੇ ਵੱਲੋਂ ਕਿਹਾ ਗਿਆ ਕੀ ਉਨ੍ਹਾਂ ਭੈਣਾਂ ਦਾ ਕੀ ਕਸੂਰ ਜਿਨ੍ਹਾਂ ਦੇ ਘਰਵਾਲੇ ਉੁਨ੍ਹਾਂ ਨੂੰ ਛੱਡ ਕੇ ਦੁਨੀਆਂ ਤੋਂ ਚਲੇ ਜਾਂਦੇ ਹਨ ਅਤੇ ਪੰਜਾਬ ਤੇ ਵਿਚ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਸ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਦੁਨੀਆਂ ਤੋਂ ਰੁਖਸਤ ਕਰ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਭੈਣਾਂ ਦਾ ਕੀ ਕਸੂਰ ਜਿਨ੍ਹਾਂ ਦੀ ਉਮਰ ਅਠਾਰਾਂ ਤੋਂ ਲੈ ਕੇ ਪੱਚੀ ਸਾਲ ਦੇ ਵਿੱਚ ਹੀ ਹੁੰਦੀ ਹੈ ਤੇ ਉਹ ਹਰ ਸਮੇਂ ਅਤੇ ਸਾਰੀ ਉਮਰ ਸੰਤਾਪ ਭੋਗਦੀਆਂ ਰਹਿੰਦੀਆਂ ਹਨ

ਉਨ੍ਹਾਂ ਨੇ ਪਹਿਲਾਂ ਤਾਂ ਵਿਆਹ ਕਰਾ ਕੇ ਉਨ੍ਹਾਂ ਦਾ ਨਸ਼ੇ ਦੇ ਨਾਲ ਪੀਡ਼ਤ ਪਤੀ ਜਦੋਂ ਤੰਗ ਕਰਦਾ ਹੈ ਪਹਿਲਾਂ ਤਾਂ ਸਥਾਨਕ ਉਨ੍ਹਾਂ ਦਾ ਉਸ ਵੇਲੇ ਕਾਫੀ ਔਖਾ ਬਸ਼ਰ ਹੁੰਦੈ ਤੇ ਜਦੋਂ ਉਨ੍ਹਾਂ ਦੇ ਪਤੀ ਦੀ ਜਾਨ ਚਲੀ ਜਾਂਦੀ ਹੈ ਤਾਂ ਉਨ੍ਹਾਂ ਭੈਣਾਂ ਦੇ ਵੱਲੋਂ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ ਇੱਕ ਬਹੁਤ ਵੱਡਾ ਚੈਲੇਂਜ ਹੁੰਦਾ ਹੈ ਉਸ ਤੋਂ ਬਾਅਦ ਦੁਨੀਆਂ ਦੇ ਤਾਅਨੇ ਵੀ ਉਨ੍ਹਾਂ ਨੂੰ ਸੁਣਨ ਨੂੰ ਮਿਲਦੇ ਹਨ ਸਾਡਾ ਸਮਾਜ ਰਿਹਾ ਹੈ ਕਿ ਜਿੱਥੇ ਕਿਸੇ ਵੀ ਵਿਅਕਤੀ ਨੂੰ ਸੌਖੇ ਤਰੀਕੇ ਨਾਲ ਜਿਊਣ ਨਹੀਂ ਦਿੱਤਾ ਵਿਧਵਾ ਔਰਤ ਦੇ ਵੱਲੋਂ ਜੇਕਰ ਘਰ ਤੋਂ ਬਾਹਰ ਆਪਣਾ ਜ਼ਿੰਦਗੀ ਬਸਰ ਕਰਨ ਦੇ ਲਈ ਕੰਮਕਾਰ ਕੀਤਾ ਜਾਂਦਾ ਹੈ ਤਾਂ ਆਸੇ ਪਾਸੇ ਦੇ ਲੋਕਾਂ ਦੇ ਵੱਲੋਂ ਵੀ ਉਸ ਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਹਨ ਤੇ ਉਸ ਨੂੰ ਹਮੇਸ਼ਾਂ ਕੁਝ ਨਾ ਕੁਝ ਲੋਕਾਂ ਤੋਂ ਸੁਣ ਨਹੀਂ ਪੈਂਦਾ ਉੱਥੇ ਹੀ ਇਸ ਭੈਣ ਦਾ ਇਹ ਵੀ ਕਹਿਣਾ ਹੈ ਕਿ ਪੰਜੇ ਉਂਗਲਾਂ ਹਮੇਸ਼ਾਂ ਬਰਾਬਰ ਨਹੀਂ ਹੁੰਦੀਆਂ

ਕੁਝ ਔਰਤਾਂ ਦੀ ਵੀ ਗਲਤੀ ਹੁੰਦੀ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਇਸ ਹਾਲਾਤ ਚੋਂ ਗੁਜ਼ਰਨਾ ਪੈਂਦਾ ਹੈ ਜਿੱਥੇ ਉਨ੍ਹਾਂ ਨਾਲ ਨੂੰ ਕੋਈ ਵੀ ਨਹੀਂ ਖੜ੍ਹਦਾ ਅਤੇ ੳੁਨ੍ਹਾਂ ਨੂੰ ਬਣੇ ਇਸ ਸੰਘਰਸ਼ ਭਰੀ ਜ਼ਿੰਦਗੀ ਚ ਇਕੱਲੀ ਹੀ ਨਿਕਲਣਾ ਪੈਂਦਾ ਹੈ ਇਸ ਪੈਨਲ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਆਖਿਰਕਾਰ ਨਾ ਭੈਣਾਂ ਦੇ ਵੱਲ ਵੀ ਵੇਖਿਆ ਜਾਵੇ ਪੰਦਰਾਂ ਸੌ ਪੈਨਸ਼ਨ ਮਿਲਣ ਦੇ ਨਾਲ ਆਖਰਕਾਰ ਕਿਸ ਦਾ ਗੁਜ਼ਾਰਾ ਹੁੰਦਾ ਇੱਥੇ ਪੰਦਰਾਂ ਸੌ ਪੈਨਸ਼ਨ ਦੇ ਨਾਲ ਵਿਧਵਾ ਔਰਤ ਆਪਣੇ ਪਰਿਵਾਰ ਚਲਾਉਂਦੀ ਹੈ ਸਰਕਾਰ ਨੂੰ ਇਸ ਚੀਜ਼ ਵੱਲ ਜ਼ਰੂਰ ਕਰਮ ਕੌਰ ਭਰਮਾਉਣੀ ਚਾਹੀਦੀ ਹੈ ਤੇ ਅਜਿਹੀਆਂ ਲੁਕਣ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਚਾਹਿਆ ਅਜਿਹੀਆਂ ਔਰਤਾਂ ਨੂੰ ਕੋਈ ਕੰਮ ਕਾਰ ਜਾਂ ਸਰਕਾਰੀ ਨੌਕਰੀਆਂ ਦੇ ਬੱਚੇ ਵੀ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ ਕਵੀ ਕਈਆਂ ਕੋਲ ਤਾਂ ਜ਼ਮੀਨ ਵੀ ਨਹੀਂ ਹੁੰਦੀ ਜਿਸ ਦੇ ਸਿਰ ਤੇ ਉਹ ਗੁਜ਼ਾਰਾ ਕਰ ਲੈਣ ਪਰ ਕਈਆਂ ਦੇ ਕੋਲ ਜਿਨ੍ਹਾਂ ਕੋਲ ਜ਼ਮੀਨ ਹੁੰਦੀ ਹੈ ਉਨ੍ਹਾਂ ਨੂੰ ਅਜਿਹੀ ਸਹੂਲਤੀ ਨਹੀਂ ਜ਼ਰੂਰਤ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *