ਯੂਕ੍ਰੇਨ ਤੋਂ ਆਏ ਵਿਦਿਆਰਥੀ ਨੇ ਸਾਰਿਆਂ ਨੂੰ ਦੱਸੀ ਆਪ ਬੀਤੀ ਅੱਖਾਂ ਦੇ ਸਾਹਮਣੇ ਕੁੜੀਆਂ ਨੂੰ ਰੂਸ ਦੀ ਸੈਨਾ ਕੁੱ ਟ

Latest Update

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੂਕਰੇਨ ਅਤੇ ਰੂਸ ਵਿਚਕਾਰ ਕਈ ਦਿਨਾਂ ਤੋਂ ਜੰਗ ਦਾ ਮਾਹੌਲ ਚੱਲਿਆ ਹੈ ਜਿੱਥੇ ਰੂਸ ਨੇ ਯੂਕਰੇਨ ਉਪਰ ਵਾਰ ਵਾਰ ਹਮਲੇ ਕੀਤੇ ਹਨ ਤੇ ਯੂਕਰੇਨ ਦਾ ਬਹੁਤ ਹੀ ਬੁਰਾ ਹਾਲ ਕਰ ਦਿੱਤਾ ਜਿਸ ਦੇ ਚਲਦਿਆਂ ਯੂਕਰੇਨ ਗਏ ਸਾਰੇ ਵਿਦਿਆਰਥੀ ਵੱਖ ਵੱਖ ਦੇਸ਼ਾਂ ਵੱਲ ਚਲੇ ਗਏ ਅਜਿਹੀ ਇਕ ਖਬਰ ਸਾਹਮਣੇ ਆਈ ਹੈ ਜੋ ਕਿ ਬੁਲੰਦਸ਼ਹਿਰ ਯੂਪੀ ਤੋਂ ਹੈ ਜਿੱਥੇ ਇਕ ਵਿਦਿਆਰਥੀ ਯੂਕ੍ਰੇਨ ਤੋਂ ਵਾਪਸ ਆਇਆ ਹੈ ਉਸ ਨੇ ਸਾਰਿਆਂ ਨੂੰ ਆਪਬੀਤੀ ਦੱਸੀ ਉਸ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦਾ ਬਹੁਤ ਹੀ ਮਾੜਾ ਹਾਲ ਹੈ ਉੱਥੇ ਜੇਕਰ ਕੋਈ ਯੂਕਰੇਨੀ ਨਾਗਰਿਕ ਫੋਨ ਦੁਆਰਾ ਵੀਡੀਓ ਬਣਾਉਂਦਾ ਹੈ ਤਾਂ ਰੂਸੀ ਸੈਨਾ ਦੁਆਰਾ

ਉਨ੍ਹਾਂ ਦੇ ਫੋਨ ਤੋੜ ਦਿੱਤੇ ਜਾਂਦੇ ਹਨ ਉਸ ਵਿਦਿਆਰਥੀ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਉਹ ਪੋਲੈਂਡ ਬਾਰਡਰ ਉੱਤੇ ਜਦ ਗਏ ਤਾਂ ਉਨ੍ਹਾਂ ਨਾਲ ਰੂਸੀ ਸੈਨਾ ਦੁਆਰਾ ਬਹੁਤ ਹੀ ਕੁੱਟਮਾਰ ਕੀਤੀ ਗਈ ਉਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲੜਕੀਆਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਉਸ ਦੁਆਰਾ ਦੱਸਿਆ ਗਿਆ ਹੈ ਕਿ ਯੂਕਰੇਨ ਦੇ ਨਾਗਰਿਕ ਵੱਲੋਂ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਨੇ ਉਨ੍ਹਾਂ ਦਾ ਨਾਟੋ ਦੇ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵੀ ਸਾਥ ਨਹੀਂ ਦਿੱਤਾ ਅਤੇ ਉਥੇ ਰਾਤ ਦੇ ਸਮੇਂ ਟੈਂਪਰੇਚਰ ਵੀ ਮਾਈਨਸ ਵਿਚ ਚਲਾ ਜਾਂਦਾ ਹੈ

ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਟੈਂਪਰੇਚਰ ਘੱਟ ਹੋਣ ਕਾਰਨ ਉਨ੍ਹਾਂ ਕੋਲ ਪੀਣ ਵਾਲਾ ਪਾਣੀ ਵੀ ਜੰਮ ਗਿਆ ਠੰਢ ਤੋਂ ਬਚਣ ਲਈ ਉਨ੍ਹਾਂ ਨੇ ਆਪਣੇ ਵਾਧੂ ਕੱਪੜਿਆਂ ਨੂੰ ਅੱਗ ਲਗਾ ਦਿੱਤੀ ਇਸ ਤਰ੍ਹਾਂ ਉਹ ਠੰਡ ਤੋਂ ਬਚਦੇ ਰਹੇ ਉਸ ਵਿਦਿਆਰਥੀ ਦੁਆਰਾ ਕਈ ਹੋਰ ਘਟਨਾਵਾਂ ਵੀ ਦੱਸੇ ਗਏ ਹਨ ਇਸ ਖ਼ਬਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਸਾਡੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ

ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਜਿਨ੍ਹਾਂ ਦੇ ਨਾਲ ਤੁਹਾਨੂੰ ਆਸੇ ਪਾਸੇ ਦੀ ਸਾਰੀ ਜਾਣਕਾਰੀ ਮਿਲ ਸਕੇ ਕਿਉਂਕਿ ਸਾਡੇ ਆਲੇ ਦੁਆਲੇ ਵੀ ਕਈ ਅਜਿਹੀਆਂ ਹੈਰਾਨੀਜਨਕ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਸੋਚ ਕੇ ਵੀ ਡਰ ਲੱਗਦਾ ਹੈ ਅਤੇ ਇਸ ਸਮਾਜ ਦੇ ਵਿਚ ਸਾਨੂੰ ਹਮੇਸ਼ਾਂ ਚੌਕੰਨੇ ਰਹਿਣਾ ਚਾਹੀਦਾ ਹੈ ਤੇ ਕੁਝ ਅਜਿਹੀਆਂ ਖ਼ਬਰਾਂ ਹੁੰਦੀਆਂ ਨੇ ਜੋ ਕਿ ਸਾਡੇ ਦਿਲ ਨੂੰ ਦਹਿਲਾ ਦਿੰਦੀਆਂ ਨੇ ਜਿਥੇ ਕਿ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

Leave a Reply

Your email address will not be published. Required fields are marked *