ਦੀਪ ਸਿੱਧੂ ਵੀਡੀਓ ਵਾਇਰਲ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਦੀਪ ਸਿੱਧੂ ਜੋ ਕਿ ਹੁਣ ਇਸ ਦੁਨੀਆ ਦੇ ਵਿਚ ਨਹੀਂ ਰਹੇ ਪਰ ਹਰ ਇੱਕ ਪੰਜਾਬ ਵਾਸੀ ਦੇ ਦਿਲਾਂ ਦੇ ਵਿਚ ਦੀਪ ਸਿੱਧੂ ਵਸਿਆ ਹੋਇਆ ਹੈ ਜਦੋਂ ਲੋਕਾਂ ਨੂੰ ਸ਼ਿਕਾਰ ਬਾਰੇ ਪਤਾ ਲੱਗਿਆ ਸੀ ਕਿ ਦੀਪ ਸਿੱਧੂ ਹੁਣ ਇਸ ਦੁਨੀਆ ਦੇ ਵਿਚ ਨਹੀਂ ਰਿਹਾ ਤਾਂ ਲੋਕਾਂ ਦੇ ਦਿਲਾਂ ਨੂੰ ਬਹੁਤੀ ਵੱਡੀ ਠੇਸ ਲੱਗੀ ਸੀ

ਹਰ ਇਕ ਦੀਆਂ ਅੱਖਾਂ ਨਮ ਸੀ ਹਰ ਇੱਕ ਦਿਲ ਰੋ ਰਿਹਾ ਸੀ ਪੰਜਾਬ ਦੇ ਵਿੱਚ ਇੱਕ ਹੀਰਾ ਪੰਜਾਬੀਆਂ ਦੇ ਵੱਲੋਂ ਗਵਾ ਲਿਆ ਗਿਆ ਸੀ ਅਕਸਰ ਹੀ ਦੀਪ ਸਿੱਧੂ ਲੋਕਾਂ ਨੂੰ ਸਮਝਾਉਂਦਾ ਰਹਿੰਦਾ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਵੇਲੇ ਬਹੁਤ ਸਾਰੇ ਅਜਿਹੇ ਲੋਕ ਵੀ ਜਿਨ੍ਹਾਂ ਦੇ ਵੱਲੋਂ ਦੀਪ ਸਿੱਧੂ ਨੂੰ ਗੱਦਾਰ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਗੱਦਾਰ ਨਹੀਂ ਸੀ ਉਹ ਪੰਜਾਬ ਅਤੇ ਆਪਣੇ ਲੋਕਾਂ ਦਾ ਭਲਾ ਚਾਹੁੰਦਾ ਸੀ ਉਹ ਬੜਾ ਨੇਕ ਦਿਲ ਇਨਸਾਨ ਸੀ ਪਰ ਉਸ ਦੀ ਉਸ ਵੇਲੇ ਕਿਸੇ ਨੇ ਇੰਨੀ ਗੱਲ ਨਹੀਂ ਸੁਣੀ

ਪਰ ਜਦੋਂ ਦੀਪ ਸਿੱਧੂ ਇਸ ਦੁਨੀਆਂ ਤੋਂ ਚਲਾ ਗਿਆ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਕੁਸ਼ਤੀ ਦੱਸੇ ਹੋਏ ਰਸਤੇ ਨੂੰ ਅਪਣਾਉਣਾ ਸ਼ੁਰੂ ਕੀਤਾ ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਦੀਪ ਸਿੱਧੂ ਜੋ ਕਿ ਪੰਜਾਬੀ ਨੌਜਵਾਨਾਂ ਦੇ ਵੱਲੋਂ ਰਸਤੇ ਵਿੱਚ ਰੋਕ ਲਿਆ ਜਾਂਦਾ ਹੈ ਇਸ ਤੋਂ ਬਾਅਦ ਦੀਪ ਸਿੱਧੂ ਨੂੰ ਉਨ੍ਹਾਂ ਵੱਲੋਂ ਚੌਲ ਦਿੱਤੇ ਜਾਂਦੇ ਹਨ ਦੀਪ ਸਿੱਧੂ ਉਨ੍ਹਾਂ ਚੌਲਾਂ ਨੂੰ ਖਾਦਾਂ ਵੀ ਹੈ ਅਤੇ ਨਾਲ ਹੀ ਇਹ ਵੀ ਕਹਿੰਦਾ ਹੈ

ਕੀ ਵੀਰੋ ਹੁਣ ਤੁਸੀਂ ਨੇ ਮੈਨੂੰ ਚੋਰ ਤਾਂ ਖਵਾ ਦਿੱਤੇ ਤੁਹਾਡੇ ਚੌਲ ਵੀ ਬਹੁਤ ਸਵਾਦ ਸੀ ਪਰ ਜੋ ਇਹ ਸਾਡਾ ਆਪਸ ਵਿੱਚ ਪਿਆਰ ਐ ਆਪਸ ਵਿੱਚ ਮਿਲਣਾ ਵਰਤਣਾ ਹੈ ਜੇਕਰ ਅਸੀਂ ਨੇ ਸਿਮਰਜੀਤ ਸਿੰਘ ਮਾਨ ਨੂੰ ਨਹੀਂ ਜਤਾਇਆ ਤਾਂ ਇਹ ਵੀ ਲੋਕਾ ਨੀ ਕੋਝੀਆਂ ਚਾਲਾਂ ਚੱਲ ਕੇ ਖ਼ਤਮ ਕਰ ਦੇਣਾ ਹੈ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਖਰਕਾਰ ਉਨ੍ਹਾਂ ਨੂੰ ਤੁਸੀਂ ਜਿਤਾਓ ਜੇਕਰ ਤੁਸੀਂ ਨੇ ਆਪਣਾ ਵਜੂਦ ਰੱਖਣਾ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *