ਦਿੱਲੀ ਦੀ ਐਸ ਐਚ ਓ ਨੇ ਸਿੱਖ ਬੀਬੀ ਨੂੰ ਬਿਆਨ ਦੇਣ ਤੋਂ ਰੋਕਿਆ ਕੀਤੀ ਬਦਸਲੂਕੀ ਕੁੜੀ ਦੀ ਕਹਾਣੀ ਸੁਣਕੇ ਪੱਤਰਕਾਰ ਵੀ ਰੋਇਆ

Latest Update

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਦਿੱਲੀ ਦੀ ਐਸ ਐਚ ਓ ਨੇ ਸਿੱਖ ਬੀਬੀ ਨੂੰ ਬਿਆਨ ਦੇਣ ਤੋਂ ਰੋਕਿਆ ਕੀਤੀ ਬਦਸਲੂਕੀ ਕੁੜੀ ਦੀ ਕਹਾਣੀ ਸੁਣਕੇ ਪੱਤਰਕਾਰ ਵੀ ਰੋਣ ਲੱਗ ਪਿਆ ਇਸ ਦੇ ਸਬੰਧੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ ਦਿੱਲੀ ਦੀ ਪੁਲਿਸ ਮੀਡੀਆ ਨਾਲ ਗੱਲ ਵੀ ਨਹੀਂ ਕਰ ਰਹੀ

ਪੁਲਿਸ ਵੱਲੋਂ ਕਹਿਣਾ ਹੈ ਕਿ ਉਨ੍ਹਾਂ ਦੇ ਡੀਸੀਪੀ ਹੀ ਮੀਡੀਆ ਨਾਲ ਗੱਲ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਬੱਚੀ ਨਾਲ ਰੇਪ ਹੋ ਰਿਹਾ ਹੈ ਜਿਸਦੇ ਨਾਲ ਬੱਚੀ ਨਾਲ ਲੀਰੋ ਲੀਰ ਕਰ ਦਿੱਤੀ ਹੈ ਅਤੇ ਜਿਹੜਾ ਹਾਰ ਜੁਤੀਆਂ ਦੇ ਬੱਚੀ ਦੇ ਗਲ ਵਿੱਚ ਪਿਆ ਹੈ ਉਹ ਸਰਕਾਰਾਂ ਦੇ ਗਲ ਵਿੱਚ ਕਿਉਂ ਨਹੀਂ ਪਾ ਰਹੇ ਦੱਸਿਆ ਜਾ ਰਿਹਾ ਕਿ ਅਗਰ ਥੋੜਾ ਜਿਹਾ ਵੀ ਇਹਨਾਂ ਅੰਦਰ ਇਨਸਾਨੀਅਤ ਦਾ ਤੱਤ ਹੁੰਦਾ ਤਾਂ ਇਹ ਇਸ ਬੱਚੀ ਨਾਲ ਇਸ ਤਰ੍ਹਾਂ ਨਾ ਕਰਦੇ ਤਾਂ ਸ਼ਾਇਦ ਜਿਹੜਾ ਹੈ ਕਿ ਉਸ ਬੱਚੀ ਦਾ ਮੂੰਹ ਕਾਲਾ ਹੋਣ ਤੋਂ ਬਚ ਜਾਂਦਾ ਅਤੇ

ਦਿੱਲੀ ਦਾ ਮੂੰਹ ਕਾਲਾ ਹੋਣ ਤੋਂ ਬਚ ਜਾਂਦਾ ਪਰ ਇਹਨਾਂ ਗੱਲਾਂ ਦਾ ਜਵਾਬ ਕੋਣ ਦੇਵੇ ਅਗਰ ਕੋਈ ਕਹਿੰਦਾ ਹੈ ਤਾਂ ਉਸ ਦੇ ਉੱਪਰ ਹੀ ਵਿਵਾਦ ਖੜਾ ਹੋ ਜਾਂਦਾ ਹੈ ਅਤੇ ਅਗਰ ਕੋਈ ਗੱਲ ਕਹਿੰਦਾ ਹੈ ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਲਈ ਅਪਣੇ ਆਪ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ

Leave a Reply

Your email address will not be published. Required fields are marked *