ਸ਼ਰਾਬੀ ਨੇ ਰਾਵਣ ਦੇ ਬੁੱਤ ਥੱਲੇ ਜਾ ਕੇ ਕੀਤਾ ਇਹ ਵੱਡਾ ਕਾਰਾ

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰਾ ਦੀ ਹੀ ਇੱਕ ਖ਼ਬਰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਦੁਸਹਿਰੇ ਦਾ ਤਿਉਹਾਰ ਸੀ ਜਿਥੇ ਕਿ ਰਾਵਣ ਨੂੰ ਸਾੜਿਆ ਜਾਂਦਾ ਹੈ ਉੱਥੇ ਹੀ ਇੱਕ ਸ਼ਰਾਬੀ ਨੇ ਅਜੀਬ ਜਿਹੀ ਹਰਕਤ ਕੀਤੀ ਹੈ ਜਿੱਥੇ ਕਿ ਉਹ ਜਦੋਂ ਰਾਵਣ ਜਲ ਰਿਹਾ ਸੀ ਤਾਂ ਇਕ ਸ਼ਰਾਬੀ ਉਸ ਦੇ ਹੇਠਾਂ ਜਾ ਕੇ ਬੈਠ ਗਿਆ ਉਹ ਕਹਿੰਦਾ ਹੈ ਕਿ ਉਹ ਰਾਵਣ ਨੂੰ ਮਰਨ ਨਹੀਂ ਦੇਵੇਗਾ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਹਨ ਉੱਥੇ ਇਹ ਸ਼ਰਾਬੀ ਬਹੁਤ ਹੀ ਜ਼ਿਆਦਾ ਤਮਾਸ਼ਾ ਕਰ ਰਿਹਾ ਸੀ ਜਿੱਥੇ ਕਿ ਉਹ ਜਾਣ ਬੁੱਝ ਕੇ ਰਾਵਣ ਦੇ ਪੁਤਲੇ ਦੇ ਹੇਠਾਂ ਜਾ ਕੇ ਬੈਠ ਜਾਂਦਾ ਹੈ

ਅਤੇ ਉੱਚੀ ਉੱਚੀ ਕਹਿੰਦਾ ਹੈ ਕਿ ਉਹ ਰਾਵਣ ਨੂੰ ਮਰਨ ਨਹੀਂ ਦੇਵੇਗਾ ਉਥੇ ਹੀ ਸ਼ਰਾਬੀ ਨੇ ਜੰਮ ਕੇ ਤਮਾਸ਼ਾ ਕੀਤਾ ਇਸ ਨੂੰ ਦੇਖ ਕੇ ਲੋਕ ਸਾਰੇ ਹੈਰਾਨ ਹੋ ਗਏ ਸਨ ਉੱਥੇ ਹੀ ਜਦੋਂ ਰਾਵਣ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਹ ਸ਼ਰਾਬੀ ਰਾਵਣ ਦੇ ਪੁਤਲੇ ਹੇਠ ਜਾ ਕੇ ਬੈਠ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਰਾਵਣ ਨੂੰ ਨਹੀਂ ਮਰਨ ਦੇਵੇਗਾ ਉਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਖਿੱਚ ਧੂਹ ਕੇ ਉਥੋਂ ਕੱਢਿਆ ਨਹੀਂ ਤਾਂ ਉਸ ਦੇ ਨਾਲ ਇਕ ਵੱਡਾ ਹਾਦਸਾ ਵਾਪਰ ਜਾਣਾ ਸੀ ਜਿਸ ਦੇ ਵਿਚ ਉਸ ਦੀ ਜਾਨ ਵੀ ਚਲੀ ਜਾਣੀ ਸੀ ਕਿਉਂਕਿ ਉਸ ਪੁਤਲੇ ਨੂੰ ਅੱਗ ਲਾਈ ਹੁੰਦੀ ਹੈ ਜਦੋਂ ਇਹ ਸ਼ਰਾਬੀ ਉਸ ਦੇ ਥੱਲੇ ਜਾ ਕੇ ਬੈਠ ਜਾਂਦਾ ਹੈਜਿਸ ਤੋਂ ਬਾਅਦ ਕੇ ਉੱਥੇ ਖੜ੍ਹੇ ਲੋਕਾਂ ਦੁਆਰਾ ਉਸ ਨੂੰ ਪੁਤਲੇ ਦੇ ਹੇਠੋਂ ਖਿੱਚ ਧੂਹ ਕੇ ਕੱਢਿਆ ਜਾਂਦਾ ਹੈ ਤਾਂ ਕਿ ਉਸ ਦੇ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ ਇਸੇ ਤਰ੍ਹਾਂ ਸ਼ਰਾਬੀ ਦੀ ਜਾਨ ਵੀ ਜਾ ਸਕਦੀ ਸੀ

ਇਸੇ ਤਰ੍ਹਾਂ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ ਜਿੱਥੇ ਕਿ ਲੋਕਾਂ ਦੁਆਰਾ ਉਸ ਨੂੰ ਬਚਾਇਆ ਗਿਆ ਅਤੇ ਉਸ ਦੀ ਖਿੱਚ ਧੂਹ ਕਰ ਕੇ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਕਿ ਉਸ ਸ਼ਰਾਬੀ ਦੇ ਨਾਲ ਕੋਈ ਹਾਦਸਾ ਨਾ ਹੋ ਜਾਵੇ ਇਸ ਤਰ੍ਹਾਂ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਿੱਥੇ ਕਿ ਲੋਕਾਂ ਦੁਆਰਾ ਉਸ ਦੀ ਜਾਨ ਵੀ ਬਚਾਈ ਗਈ ਜਿੱਥੇ ਕਿਉਂ ਸ਼ਰਾਬੀ ਆਖ ਰਿਹਾ ਸੀ ਕਿ ਉਹ ਰਾਵਣ ਨੂੰ ਮਰਨ ਨਹੀਂ ਦੇਵੇਗਾ ਉੱਧਰੋਂ ਰਾਵਣ ਨੂੰ ਅੱਗ ਲੱਗੀ ਹੁੰਦੀ ਹੈ ਜਦੋਂ ਇਹ ਸ਼ਰਾਬੀ ਉਸ ਦੇ ਥੱਲੇ ਜਾ ਕੇ ਬੈਠ ਜਾਂਦਾ ਹੈ ਪਰ ਉੱਥੇ ਸਥਿਤ ਲੋਕਾਂ ਦੁਆਰਾ ਉਸ ਨੂੰ ਖਿੱਚ ਧੂਹ ਕੇ ਉਥੋਂ ਬਾਹਰ ਕੱਢਿਆ ਜਾਂਦਾ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *