ਲੇਡੀ ਡੌਨ ਅਨੂਰਾਧਾ ਦੇ ਇਸ਼ਾਰੇ ਤੇ ਹੋਣਾ ਸੀ ਸਾਰਾ ਕੰਮ ਮੂਸਾ ਪਿੰਡ ਤੱਕ ਵੀ ਪਹੁੰਚ ਗਈਆਂ ਸੀ ਦੋਵੇਂ ਜਣੀਆਂ!

Latest Update

ਦੋਸਤੋ ਇਸ ਵੇਲੇ ਦੀ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਨਾਲ ਸੰਬੰਧਿਤ ਇਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਕ ਵੱਡਾ ਖੁਲਾਸਾ ਜਿਸਨੇ ਨਾ ਸਿਰਫ਼ ਦਿੱਲੀ ਸਪੈਸ਼ਲ ਸੈੱਲ ਨੂੰ ਹੈਰਾਨ ਕੀਤਾ ਬਲਕਿ ਪੰਜਾਬ ਪੁਲਸ ਵੀ ਇਸ ਖੁਲਾਸੇ ਤੋਂ ਬਾਅਦ ਕਾਫੀ ਹੈਰਾਨ ਹੋਈ ਆ ਮੂਸੇਵਾਲਾ ਨੂੰ ਮਾਰਨ ਦੇ ਲਈ ਬਹੁਤ ਸਾਰੇ ਪਲੈਨ ਵਰਤੇ ਜਾਣੇ ਸੀ ਇਸ ਗੱਲ ਦਾ ਸਭ ਨੂੰ ਅੰਦਾਜ਼ਾ ਸੀ ਪਰ ਹੁਣ ਅਜਿਹਾ ਪਲੈਨ ਸਾਹਮਣੇ ਨਿਕਲ ਕੇ ਆਇਆ ਹੈ ਜਿਸ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਕੇ ਰੱਖ ਦਿੱਤੇ ਹਨ

ਮੂਸੇ ਵਾਲਾ ਨੂੰ ਮਾਰਨ ਦੇ ਵਿਚ ਜੇਕਰ ਸ਼ਾਰਪ ਸ਼ੂਟਰ ਫੇਲ੍ਹ ਹੋ ਜਾਂਦੇ ਤਾਂ ਮੂਸੇਵਾਲਾ ਨੂੰ ਦੋ ਕੁੜੀਆਂ ਨੇ ਮਾਰਨਾ ਸੀ ਅਤੇ ਉਹ ਦੋ ਕੁੜੀਆਂ ਕੌਣ ਹਨ ਕਿਸ ਨੇ ਉਨ੍ਹਾਂ ਨੂੰ ਭੇਜਿਆ ਕਿੱਥੇ ਕੁ ਤਕ ਪਹੁੰਚ ਚੁੱਕਿਆ ਸੀ ਅਤੇ ਕਿੱਥੋਂ ਵਾਪਸ ਆਈਆਂ ਨੇ ਉਣੱਤੀ ਮਈ ਦੀ ਸ਼ਾਮ ਨੂੰ ਇਸ ਗੱਲ ਦਾ ਖੁਲਾਸਾ ਹੋ ਗਿਆ ਹੈ ਦੱਸ ਦੇਈਏ ਕਿ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਨਾ ਸਿਰਫ ਹੈਂਡ ਗਰਨੇਡ ਸ਼ਾਰਪ ਸ਼ੂਟਰ ਪੁਲੀਸ ਦੀ ਵਰਦੀ ਬਲਕਿ ਇਸ ਦੇ ਵਿੱਚ ਦੋ ਕੁੜੀਆਂ ਦਾ ਵੀ ਇਸਤੇਮਾਲ ਹੋਣਾ ਸੀ

ਜੇ ਸੂਤਰਾਂ ਦੀ ਮੰਨੀਏ ਤਾਂ ਇਹ ਦੋ ਕੁੜੀਆਂ ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਦੇ ਨਾਲ ਸੰਬੰਧਿਤ ਹਨ ਅਤੇ ਅਨੁਰਾਧਾ ਕਾਲਾ ਜੇਸੀਡੀ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਇਨ੍ਹਾਂ ਚਾਰਾਂ ਦੇ ਵੱਲੋਂ ਇੰਟਰਨੈਸ਼ਨਲ ਸਿੰਡੀਕੇਟ ਚਲਾਇਆ ਜਾ ਰਿਹਾ ਹੈ ਜਿਸਦੇ ਦੇ ਵਿੱਚ 700 ਤੋਂ ਵਧੇਰੇ ਸ਼ਾਰਪ ਸ਼ੂਟਰ ਹਨ ਅਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਵੀ ਸ਼ਾਮਲ ਹਨ ਇਨ੍ਹਾਂ ਵਿਚੋਂ ਦੋ ਕੁੜੀਆਂ ਦੀ ਵਰਤੋਂ ਮੂਸੇਵਾਲਾ ਨੂੰ ਮਾਰਨ ਦੇ ਲਈ ਹੋਣੀ ਸੀ ਜਿਨ੍ਹਾਂ ਦਾ ਨਾਮ ਪੁਲੀਸ ਰਿਕਾਰਡ ਦੇ ਵਿੱਚ ਬਹੁਤ ਘੱਟ ਉਹ ਕੁੜੀਆਂ ਪੰਜਾਬ ਦੇ ਨਾਲ ਸਬੰਧਤ ਨਹੀਂ ਬਲਕਿ ਹੋਰ ਸੂਬਿਆਂ ਦੇ ਨਾਲ ਸੰਬੰਧਿਤ ਹੋਣੀਆਂ ਸੀ ਤਾਂ ਕਿ ਉਨ੍ਹਾਂ ਨੂੰ ਜਲਦੀ ਟਰੇਸ ਨਾ ਕੀਤਾ ਜਾਂਦਾ ਹੈ

ਜਿਸ ਤਰੀਕੇ ਨਾਲ ਅੰਕਿਤ ਸਿਰਸਾ ਅਤੇ ਹੋਰ ਲੋਕਾਂ ਨੂੰ ਟਰੇਸ ਕਰਨ ਦੇ ਵਿੱਚ ਸਮਾਂ ਲੱਗਾ ਉਸ ਤਰੀਕੇ ਦੇ ਨਾਲ ਇਹ ਦੋ ਕੁੜੀਆਂ ਇਸ ਵਾਰਦਾਤ ਨੂੰ ਅੰਜਾਮ ਦਿੰਦਿਆਂ ਉਹ ਵੀ ਟ੍ਰੇਸ ਕਰਨ ਦੇ ਵਿਚ ਕਾਫੀ ਸਮਾਂ ਲੱਗਣਾ ਸੀ ਦੱਸ ਦੇਈਏ ਕਿ ਜੋ ਅੰਕਿਤ ਸਿਰਸਾ ਦੇ ਕੋਲੋਂ ਦਿੱਲੀ ਸੈੱਲ ਨੂੰ ਤਿੰਨ ਵਰ੍ਹੇ ਦੀਆਂ ਬਰਾਮਤ ਹੋਈਆਂ ਸਨ ਉਨ੍ਹਾਂ ਦੇ ਵਿੱਚੋਂ ਦੋ ਵਰਦੀਆਂ ਲੇਡੀ ਕਾਂਸਟੇਬਲ ਦੀਆਂ ਸਨ ਤਾਂ ਸੋਚਣ ਵਾਲੀ ਗੱਲ ਹੈ ਕਿ ਅੰਕਿਤ ਸਿਰਸਾ ਨੇ ਲੇਡੀਜ਼ ਕਾਂਸਟੇਬਲ ਦੀਆਂ ਵਰਦੀਆਂ ਕੀ ਕਰਨੀਆਂ ਹਨ ਜਿਨ੍ਹਾਂ ਦੀ ਵਰਤੋਂ ਉਨ੍ਹਾਂ ਕੁੜੀਆਂ ਦੇ ਵੱਲੋਂ ਕੀਤੀ ਜਾਣੀ ਸੀ ਇਸ ਖੁਲਾਸੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *