ਪੰਜਾਬ ਵਿਚ ਲਿਆ ਕੇ ਔਰਤ ਦੇ ਨਾਲ ਕੀਤਾ ਗਿਆ ਇਹ ਦਿਲ ਦਹਿਲਾਉਣ ਵਾਲਾ ਕਾਰਾ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਅਜਿਹੀਆਂ ਵੀਡੀਓ ਨਾਲ ਭਰਿਆ ਹੋਇਆ ਹੈ ਜਿੱਥੇ ਕੇ ਸਾਨੂੰ ਹਰ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀ ਹੈ ਇਸੇ ਤਰ੍ਹਾਂ ਹੀ ਇਹ ਸੋਸ਼ਲ ਮੀਡੀਆ ਸਾਨੂੰ ਪਲ ਪਲ ਦੀ ਜਾਣਕਾਰੀ ਦਿੰਦਾ ਹੈ ਜਿੱਥੇ ਕਿ ਅਸੀਂ ਹਰ ਇੱਕ ਖੇਤਰ ਦੀ ਖ਼ਬਰ ਦੇਖ ਸਕਦੇ ਹਾਂ ਇਹ ਸੋਸ਼ਲ ਮੀਡੀਆ ਸਾਨੂੰ ਹਰ ਤਰ੍ਹਾਂ ਦੀ ਖ਼ਬਰ ਸਾਡੇ ਤੱਕ ਪਹੁੰਚਾਉਂਦਾ ਹੈ ਇਸੇ ਤਰ੍ਹਾਂ ਦੀ ਇੱਕ ਖ਼ਬਰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਇਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਅਕਸਰ ਹੀ ਦਿਲ ਦਹਿਲਾਉਣ ਵਾਲੀ ਘਟਨਾਵਾਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ

ਵੀ ਹੈਰਾਨ ਹੋ ਜਾਂਦੇ ਹਾਂ ਹਾਂ ਜੀ ਦੋਸਤੋ ਜਿਵੇਂ ਕਿ ਧਨ ਪਤਾ ਈ ਐ ਕਿ ਸੋਸ਼ਲ ਮੀਡੀਆ ਸਾਨੂੰ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ ਇਸ ਤਰ੍ਹਾਂ ਦੀ ਹੀ ਖ਼ਬਰ ਲੈ ਕੇ ਸੀ ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਹਰ ਦਿਨ ਇੱਕ ਨਵੀਂ ਤੋਂ ਨਵੀਂ ਵੀਡੀਓ ਸਾਡੇ ਸਾਹਮਣੇ ਆ ਜਾਂਦੀ ਹੈ ਇਸ ਤਰ੍ਹਾਂ ਹੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਮਾਮਲਾ ਸਾਡੇ ਸਾਹਮਣੇ ਜਿੱਥੇ ਇਕ ਔਰਤ ਨੂੰ ਬਹਿਲਾ ਫੁਸਲਾ ਕੇ ਇਕ ਸਾਬੂਦੀਨ ਨਾਂ ਦਾ ਵਿਅਕਤੀ ਪੰਜਾਬ ਲਈ ਆਉਂਦਾ ਹੈ ਜਿੱਥੇ ਕਿ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਪੰਜਾਬ ਵਿੱਚ ਆ ਕੇ ਚੰਗਾ ਕੰਮ ਕਰੇਗੀ ਅਤੇ ਚੰਗੀ ਉਸ ਦਾ ਪਰਿਵਾਰ ਚੱਲੇਗਾ ਅਤੇ ਚੰਗਾ ਉਸ ਨੂੰ ਪੈਸਾ ਵੀ ਬਣ ਜਾਏਗਾ ਜਿਸ ਤੋਂ ਵਧ ਕੇ ਉਹ ਔਰਤ ਉਸ ਦੇ ਪਿੱਛੇ ਲਾ ਕੇ

ਪੰਜਾਬ ਆ ਜਾਂਦੀ ਹੈ ਕਿਉਂਕਿ ਉਸ ਦਾ ਪਤੀ ਬਹੁਤ ਟੈਮ ਪਹਿਲਾਂ ਮਰ ਚੁੱਕਾ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਉਹ ਪੰਜਾਬ ਆਉਂਦੀ ਹੈ ਤਾਂ ਇਹ ਸਾਬੂਦੀਨ ਇਕ ਨੰਬਰ ਦਾ ਦਲਾਲ ਹੁੰਦਾ ਜਿੱਥੇ ਕਿ ਉਹ ਉਸ ਔਰਤ ਨਾਲ ਬਹੁਤ ਹੀ ਜ਼ਿਆਦਾ ਮਾੜੀ ਹਰਕਤ ਕਰਦਾ ਹੈ ਅਤੇ ਉਸ ਨੂੰ ਅੱਗੇ ਵੇਚ ਦਿੰਦਾ ਹੈ ਅਤੇ ਉਸ ਤੋਂ ਗ਼ਲਤ ਧੰਦਾ ਵੀ ਕਰਵਾਉਂਦਾ ਹੈ ਜਦੋਂ ਹੀ ਉਹ ਇਸ ਦਾ ਵਿਰੋਧ ਕਰਦੀ ਹੈ ਤਾਂ ਉਹ ਉਸਦੇ ਨਾਲ ਬਹੁਤੀ ਜ਼ਿਆਦਾ ਕੁੱਟਮਾਰ ਵੀ ਕਰਦਾ ਹੈ ਹਰ ਰੋਜ਼ ਹੀ ਉਹ ਉਸ ਨੂੰ ਧੰਦੇ ਤੇ ਲਿਜਾਂਦਾ ਹੁੰਦਾ ਸੀ ਅਤੇ ਉਹ ਹੋਟਲ ਦੇ ਵਿੱਚ ਕਈ ਬੰਦਿਆਂ ਦੇ ਨਾਲ ਉਸ ਨੂੰ ਗ਼ਲਤ ਕੰਮ ਕਰਨਾ ਪੈਂਦਾ ਸੀ ਜਿਸ ਤੋਂ ਬਾਅਦ ਕੇ ਉਸ ਨੂੰ ਜੋ ਪੈਸੇ ਮਿਲਦੇ ਸਨ ਉਹ ਸਾਬੂਦੀਨ ਆਪਣੇ ਕੋਲ ਰੱਖ ਲੈਂਦਾ ਸੀ ਇਸ ਦੌਰਾਨ ਉਸ ਔਰਤ ਨੇ ਇਸ ਦਾ ਕਾਫੀ

ਵਿਰੋਧ ਵੀ ਕੀਤਾ ਜਿਥੇ ਘਿਉ ਅਕਸ ਦੀ ਉਸ ਨੂੰ ਧਮਕਾਉਂਦਾ ਰਹਿੰਦਾ ਸੀ ਕਿ ਜਾਂ ਤਾਂ ਉਹ ਉਸ ਦੇ ਮੁੰਡੇ ਨੂੰ ਮਾਰ ਦੇਵੇਗਾ ਜੇਕਰ ਉਸ ਨੇ ਇਹ ਧੰਦਾ ਨਾ ਕੀਤਾ ਜਿਸ ਤੋਂ ਬਾਅਦ ਕੀ ੳੁਹ ਅੌਰਤ ਡਰ ਜਾਂਦੀ ਹੈ ਅਤੇ ਚੁੱਪ ਕਰ ਜਾਂਦੀ ਹੈ ਪਰ ਉਸ ਦੀਆਂ ਇਹ ਹਰਕਤਾਂ ਬਹੁਤੀ ਮਾੜੀਆਂ ਹੁੰਦੀਆਂ ਹਨ ਜਿੱਥੇ ਕਿ ਹਰ ਰੋਜ਼ ਹੀ ਉਸ ਔਰਤ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਜਿੱਥੇ ਕਿ ਉਸ ਅੌਰਤ ਨੇ ਦੱਸਿਆ ਕਿ ਉਸ ਨੂੰ ਇਹ ਸੈਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਜਿੱਥੇ ਕਿ ਉਹ ਉਸਦੇ ਅੱਗੇ ਤਰਲੇ ਵੀ ਪਾਉਂਦੀ ਰਹੀ ਕਿ ਉਸ ਨੂੰ ਛੱਡ ਦੇਵੇ ਪਰ ਉਹ ਅਜਿਹਾ ਕੋਈ ਵੀ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਸੀ ਜਿੱਥੇ ਕਿ ਉਹ ਔਰਤਾਂ ਦੇ ਨਾਲ ਲਗਾਤਾਰ ਇਸ ਤਰ੍ਹਾਂ ਵਿਵਹਾਰ ਕਰਦਾ ਸੀ ਅਤੇ ਜੇਕਰ ਉਹ ਨਾ ਮੰਨਦੀ ਤਾਂ ਉਸ ਨੂੰ ਕੁੱਟਦਾ ਮਾਰਦਾ ਸੀ ਜਿਸ ਤੋਂ ਵਧ ਕੇ ਇੱਕ ਵਾਰ ਉਸ ਨੇ

ਆਪਣੇ ਬੱਚੇ ਚੰਡੀਗੜ੍ਹ ਭੇਜ ਦਿੱਤਾ ਜਿੱਥੇ ਕਿ ਉਸ ਦੀ ਭੈਣ ਰਹਿੰਦੀ ਸੀ ਜਦੋਂ ਹੀ ਉਸ ਦੀ ਭੈਣ ਉਸ ਨੂੰ ਲੈਣ ਆਉਂਦੀ ਹੈ ਤਾਂ ਉਹ ਸਾਬੂਦੀਨ ਨਾਂ ਦਾ ਵਿਅਕਤੀ ਉਸ ਉਪਰ ਰਾਡ ਨਾਲ ਹਮਲਾ ਵੀ ਕਰਦਾ ਹੈ ਪਰ ਉਸ ਦੀ ਭੈਣ ਬਚ ਜਾਂਦੀ ਹੈ ਜਿਸ ਤੋਂ ਬਾਅਦ ਕਿਉਂ ਤੁਰੰਤ ਹੀ ਸੌ ਨੰਬਰ ਤੇ ਫੋਨ ਵੀ ਕਰਦੀ ਹੈ ਤਾਂ ਚੰਡੀਗੜ੍ਹ ਪੁਲੀਸ ਉਸ ਵਿਅਕਤੀ ਨੂੰ ਫੜ ਕੇ ਲੈ ਜਾਂਦੀ ਹੈ ਅਤੇ ਇੱਕ ਦਿਨ ਜੇਲ੍ਹ ਦੇ ਵਿੱਚ ਰੱਖਦੀ ਹੈ ਜਿਸ ਤੋਂ ਬਾਅਦ ਕੇਸ ਉਹ ਦੋਵੇਂ ਚੰਡੀਗਡ਼੍ਹ ਦੇ ਵਿਚ ਅਲੱਗ ਕਮਰੇ ਵਿੱਚ ਰਹਿਣ ਲੱਗ ਜਾਂਦੀਆਂ ਹਨ ਉਹ ਉੱਥੇ ਹੀ ਆਪਣੇ ਬੱਚਿਆਂ ਨੂੰ ਸਕੂਲ ਵਿਚ ਪਡ਼੍ਹਨ ਬਿਲਾ ਹਾਣ ਦੀ ਹੈ ਜਿੱਥੇ

ਕਿ ਉਸ ਨੇ ਦੱਸਿਆ ਕਿ ਪੁਲੀਸ ਉਸ ਨੂੰ ਅਗਲੇ ਦਿਨ ਹੀ ਛੱਡ ਦਿੰਦੀ ਹੈ ਜਿਸ ਤੋਂ ਬਾਅਦ ਘਿਉ ਦੇ ਬੱਚਿਆਂ ਨੂੰ ਵੀ ਧਮਕਾਉਂਦਾ ਰਹਿੰਦਾ ਹੈ ਉਸ ਅੌਰਤ ਨੇ ਦੁਬਾਰਾ ਫਿਰ ਸ਼ਿਕਾਇਤ ਕੀਤੀ ਹੈ ਪਰ ਪੁਲੀਸ ਉਸ ਦੀ ਕੋਈ ਵੀ ਗੱਲ ਨਹੀਂ ਸੁਣਦੀ ਇਸਦੇ ਕਾਰਨ ਹੀ ਉਸ ਨੂੰ ਲੁਕ ਛਿਪ ਕੇ ਰਹਿਣਾ ਪੈ ਰਿਹਾ ਹੈ ਜਿੱਥੇ ਕਿ ਉਸ ਨੂੰ ਪੁਲਸ ਪ੍ਰਸ਼ਾਸਨ ਤੋਂ ਕੋਈ ਵੀ ਉਮੀਦ ਨਹੀਂ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *