ਸਿੱਧੂ ਮੂਸੇਵਾਲੇ ਦੇ ਫੈਨ ਨੇ ਖੋਲ੍ਹੀ ਇਨ੍ਹਾਂ ਗਾਇਕਾਂ ਦੀ ਵੱਡੀ ਪੋਲ

Latest Update

ਹਾਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਨ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਸਾਡੇ ਤਕ ਹਰ ਇੱਕ ਖ਼ਬਰ ਪਹੁੰਚਾਉਂਦਾ ਹੈ ਕਈ ਤਾਂ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਇਸੇ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਨੂੰ ਆਮ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਸਿੱਧੂ ਮੂਸੇ ਵਾਲੇ ਨੇ ਇਨ੍ਹਾਂ ਕਲਾਕਾਰਾਂ ਨੂੰ ਦਿੱਤੀ ਰੋਟੀ ਤੇ ਹੁਣ ਪੁੱਛਦੇ ਨੇ ਕੌਣ ਸਿੱਧੂ ਸ਼ੂਟਰ ਕਾਹਲੋਂ ਦੀ ਵੀ ਠੋਕੇ ਇਸ ਬੰਦੇ ਨੇ ਮੰਜੀ ਜਿੱਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬਾਰੇ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ

ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਨ ਵਾਲੇ ਦਾ ਇੱਕਠ ਸਮਾਧ ਉੱਤੇ ਲੱਗਿਆ ਰਹਿੰਦੈ ਜੀ ਹਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਮਰਹੂਮ ਗਾਇਕ ਸਿੱਧੂ ਮੁਸੇਵਾਲਾ ਦੀ ਸਮਾਧ ਤੇ ਸਿੱਧੂ ਦਾ ਇੱਕ ਫੈਨ ਪਹੁੰਚਿਆ ਸਿੱਧੂ ਦੇ ਇਸ ਫੈਨ ਨੇ ਜੋ ਗੱਲਾਂ ਬਾਤਾਂ ਕਹੀਆਂ ਇਹ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ ਅਸਲ ਵਿੱਚ ਇਹ ਭੈਣ ਅਸਲੀਅਤ ਸਿੱਧੂ ਦਾ ਕਿਉਂਕਿ ਸਮਾਂ ਤਿਆਗ ਕੇ ਸਿੱਧੂ ਦੇ ਲਈ ਗੱਲ ਕਰ ਰਿਹਾ ਹੱਕ ਸੱਚ ਦੀ ਗੱਲ ਕਰੇ ਇੱਥੇ ਆ ਕੇ ਫੋਟੋਆਂ ਖਿਚਵਾਉਣ ਚ ਧਿਆਨੀ ਬਲਕਿ ਇਨਸਾਫ ਮੰਗਣ ਦੀ ਗੱਲ ਕਰ ਰਿਹਾ ਹੈ ਪੰਜ ਦੱਸ ਦੀ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੀ ਸਮਾਧ ਤੇ ਲੋਕ ਆਉਂਦੇ ਨੇ ਪਰ ਇਹ ਵੀਰ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤੀ ਜ਼ਿਆਦਾ

ਵਾਇਰਲ ਹੋ ਰਹੀਆਂ ਹਨ ਸਮੇਂ ਦੇ ਵਿਚ ਜੋ ਕੁਝ ਸਾਨੂੰ ਬਣਾਉਂਦਾ ਹੈ ਤਾਂ ਉਸ ਬਾਅਦ ਉਸ ਨੂੰ ਇਹ ਸਵਾਲ ਖੜ੍ਹੇ ਕਰ ਦਿੰਦੇ ਨੇ ਤੂੰ ਹੈਂ ਕੌਣ ਏ ਇਹ ਗੱਲ ਅਸੀਂ ਅਕਸਰ ਹੀ ਵੇਖਦਿਆਂ ਪਤਾ ਸੀ ਕਿ ਮਰਹੂਮ ਗਾਇਕ ਸਿੱਧੂ ਮੁਸੇਵਾਲਾ ਨੇ ਵੀ ਬਹੁਤ ਲੋਕਾਂ ਨੂੰ ਇਕ ਤਰ੍ਹਾਂ ਦਾ ਕਹਿ ਲਈਏ ਕਿ ਜੀਵਨ ਬਣਾ ਦਿੱਤਾ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਸੀ ਕਿ ਕੌਣ ਆ ਸਿੱਧੂ ਮੂਸੇਵਾਲਾ ਮੇਰੀ ਜ਼ਿੰਦਗੀ ਬਦਲ ਦਿੱਤੀ ਉਸ ਤੋਂ ਬਾਅਦ ਉਨ੍ਹਾਂ ਦਾ ਆਗੂ ਕਹਿਣਾ ਸੀ ਕਿ ਕੌਣ ਹੈ ਸਿੱਧੂ ਮੂਸੇ ਵਾਲਾ ਜੀ ਹਾ ਕਿ ਕੌਣ ਨੇ ਇਹ ਕਲਾਕਾਰ ਤੁਹਾਨੂੰ ਇਕੱਲੀ ਇਕੱਲੀ ਗੱਲ ਦੀ ਡਿਟੇਲ ਦਵਾਂਗੇ ਸਿੱਧੂ ਮੂਸੇ ਵਾਲੇ ਦੇ ਵੱਲੋਂ ਜੋ ਸਭ ਤੋਂ ਪਹਿਲਾਂ ਇਕ ਨਾਮੀ ਕਲਾਕਾਰ ਜੋ ਅੱਜ ਦੇ ਸਮੇਂ ਵਿਚ ਚਲਿਆ ਜਾਂਦੈ ਤੈਨੂੰ

ਕੁੜੀਆਂ ਕਹਿੰਦੀਆਂ ਹੋਣੀਆਂ ਆਰ ਨਾਲ ਯਾਰੀ ਹੈ ਤਾਂ ਆਰ ਨੇਤ ਦੇ ਬਾਰੇ ਤਾਂ ਸਭ ਜਾਣਦੇ ਨੇ ਆਰ ਨੇਤ ਨੂੰ ਕੌਣ ਨਹੀਂ ਜਾਣਦਾ ਜਿੱਥੇ ਕੇ ਸਿੱਧੂ ਮੂਸੇਵਾਲੇ ਦੇ ਬੋਲ ਸਨ ਕਿ ਉੱਚੀ ਨੀਵੀਂ ਕੀਤੀ ਤਾਂ ਹਿਸਾਬ ਲਾ ਲਓ ਮੂਸੇਵਾਲਾ ਪਿੱਛੇ ਖੜ੍ਹਾ ਆਰਨੇਤ ਦੇ ਇਹ ਗੱਲਾਂ ਸਿੱਧੂ ਮੂਸੇਵਾਲੇ ਵੱਲੋਂ ਕਹੀਆਂ ਗਈਆਂ ਸੀ ਪਰ ਕੀ ਪਤਾ ਸੀ ਕਿ ਸਿੱਧੂ ਤੇਰੇ ਜਾਣ ਪਿੱਛੋਂ ਤੇਰੇ ਨਾਲ ਕੋਈ ਨਿਖਰੇਗਾ ਤੇਰੇ ਨਾਲ ਕੋਈ ਨਹੀਂ ਖੜ੍ਹੇਗਾ ਨਾ ਹੀ ਕੋਈ ਇਨਸਾਫ ਦੀ ਗੱਲ ਨਹੀਂ ਕਰੇਗਾ ਇਹ ਲੋਕ ਦੋਹਰੇ ਚਿਹਰੇ ਲਈ ਫਿਰਦੇ ਹਨ ਇਹ ਸਭ ਆਪਣਾ ਫਿਊਚਰ ਸਕਿਓਰ ਕਰਨ ਤੇ ਲੱਗੇ ਹਨ ਉਹ ਆਪਣੇ ਫੀਚਰ ਨੂੰ ਵਧੀਆ ਬਣਾ ਕੇ ਰੱਖਣ ਦੇ ਲਈ ਇਹ ਅੱਜ ਬੋਲਦੇ ਨਹੀਂ ਹਨ ਕੋਈ ਵੀ ਸਵਾਲ ਜੁਆਇਨ ਨਹੀਂ ਚੁੱਕਦੇ ਪਰੇ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਜਿਹੜੀਆਂ ਨੇ ਅੱਗੇ ਜਾ ਕੇ ਇਹ ਗੱਲਾਂ ਸਾਨੂੰ ਬਹੁਤ ਦੁੱਖ ਤਕਲੀਫ਼ ਦਿੰਦੀਆਂ ਨਜ਼ਰ ਆਉਂਦੀਆਂ ਨੇ ਤਾਂ ਦੱਸਦੀ ਏ ਕੇ ਆਰ ਨੇਤ ਉਨ੍ਹਾਂ ਕਲਾਕਾਰਾਂ ਤੇ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਕੇ ਸਿੱਧੂ

ਮੂਸੇਵਾਲੇ ਨੇ ਜ਼ਿੰਦਗੀ ਬਣਾਈ ਅੱਜ ਜੇਕਰ ਗੱਲ ਕਰੀਏ ਕੈਂਡਲ ਮਾਰਚ ਹੋਵੇ ਜਾਂ ਸਿੱਧੂ ਦੀ ਸਮਾਧ ਹੋਵੇ ਆਰ ਨੇਤਾ ਉਥੇ ਕਦੇ ਵੀ ਨਹੀਂ ਗਿਆ ਸੁੂਟਰ ਕਾਹਲੋਂ ਹੈ ਉਹ ਵੀ ਸਿੱਧੂ ਦੇ ਘਰ ਇੱਕ ਵਾਰ ਵੀ ਨਹੀਂ ਗਿਆ ਇਨ੍ਹਾਂ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਸਿੱਧੂ ਮੂਸੇਵਾਲੇ ਨੇ ਬਣਾਈ ਹੈ ਸਿੱਧੂ ਦੀ ਸਮਾਧ ਉੱਤੇ ਆ ਕੇ ਇਸ ਬੀਰ ਨੇ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਿੱਥੇ ਕਿ ਉਹ ਇਨ੍ਹਾਂ ਨੂੰ ਲਾਹਨਤਾਂ ਪਾਉਂਦਾ ਹੋਇਆ ਨਜ਼ਰ ਆਇਆ ਹੈ ਇਹ ਗਾਇਕ ਬਿਲਕੁਲ ਹੀ ਉਸਦੇ ਨੇੜੇ ਰਹਿੰਦੇ ਹਨ ਕਦੇ ਵੀ ਉਸ ਦੀ ਸਮਾਧ ਤੇ ਨਹੀਂ ਦੇਖੇ ਗਏ ਉੱਥੇ ਹੀ ਜਿੱਤਾਂਗੇ ਗਿੱਪੀ ਗਰੇਵਾਲ ਅੰਮ੍ਰਿਤ ਮਾਨ ਜੋ ਕਿ ਏਡੀ ਦੂਰ ਤੋਂ ਸਿੱਧੂ ਮੂਸੇਵਾਲ ਦੇ ਘਰ ਉਨ੍ਹਾਂ ਦੇ ਮਾਤਾ ਪਿਤਾ ਨੂੰ ਮਿਲਣ ਲਈ ਆਏ ਸਨ ਪਰ ਇਹ ਨੇੜੇ ਰਹਿੰਦੇ ਹੋਏ ਜਿਨ੍ਹਾਂ ਦੀ

ਸਿੱਧੂ ਮੂਸੇਵਾਲ ਨੇ ਜ਼ਿੰਦਗੀ ਵੀ ਬਣਾਈ ਸੀ ਇਹ ਇੱਕ ਵਾਰ ਵੀ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਨੂੰ ਮਿਲਣ ਲਈ ਨਹੀਂ ਗਏ ਇਹ ਲੋਕ ਖ਼ੁਦਗਰਜ਼ ਹੋਏ ਬੈਠੇ ਹਨ ਨਾ ਹੀ ਇਹ ਸਿੱਧੂ ਦੇ ਇਨਸਾਫ਼ ਲਈ ਆਵਾਜ਼ ਬੁਲੰਦ ਕਰਦੇ ਹਨ ਅੱਜ ਉਨ੍ਹਾਂ ਨੂੰ ਆਪਣੇ ਫਿਊਚਰ ਸਕਿਓਰ ਕਰਨ ਦੀ ਜ਼ਿਆਦਾ ਲੋੜ ਪੈ ਗਈ ਜੋ ਬੰਦਾ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲਾ ਹੈ ਜਦੋਂ ਉਸਦੇ ਹੱਕ ਸੱਚ ਦੀ ਗੱਲ ਹੋ ਰਹੀ ਹੈ ਤਾਂ ਉਸਦੇ ਨਾਲ ਇਨ੍ਹਾਂ ਨੂੰ ਖੜ੍ਹਨਾ ਚਾਹੀਦਾ ਹੈ ਇਸ ਤਰ੍ਹਾਂ ਉਸ ਵਿਅਕਤੀ ਨੇ ਸਾਰੀਆਂ ਗੱਲਾਂ ਲੋਕਾਂ ਸਾਹਮਣੇ ਸ਼ੇਅਰ ਕੀਤੀ ਹੈ ਕੀ ਇਹ ਦੋਗ਼ਲੇ ਲੋਕ ਹਨ ਜੋ ਆਪਣਾ ਮਤਲਬ ਦੇਖਦੇ ਹਨ ਹਾ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *