ਕੈਨੇਡਾ ਸਰਕਾਰ ਦੀ ਇੰਮੀਗ੍ਰੇਸ਼ਨ ਨੇ ਕੀਤਾ ਇਹ ਵੱਡਾ ਕੰਮ

Latest Update

ਹਾਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਨ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਸਾਡੇ ਤਕ ਹਰ ਇੱਕ ਖ਼ਬਰ ਪਹੁੰਚਾਉਂਦਾ ਹੈ ਕਈ ਤਾਂ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਇਸੇ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਨੂੰ ਆਮ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਕੈਨੇਡਾ ਦੀ ਇੰਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਡ੍ਰਾਅ ਕੱਢਿਆ ਛੇ ਜੁਲਾਈ ਨੂੰ ਮੁਡ਼ ਸ਼ੁਰੂ ਹੋਣ ਤੋਂ ਬਾਅਦ ਇਹ ਸੱਤਵਾਂ ਆਲ ਪ੍ਰੋਗਰਾਮ ਚੌਰਾਸੀ ਅਠਾਈ ਸਤੰਬਰ ਨੂੰ ਕੱਢੇ

ਗਏ ਇਸ ਡਰਾਅ ਦੇ ਵਿਚ ਤਿੱਨ ਹਜਾਰ ਸੱਤ ਸੌ ਪੰਜਾਹ ਲੋਕਾਂ ਦੀ ਪੀਆਰ ਦੇ ਲਈ ਉਨ੍ਹਾਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ ਜਿਸ ਦੇ ਵਿਚ ਘੱਟੋ ਘੱਟ ਸਕੋਰ ਪੰਜ ਸੌ ਚਾਰ ਤੱਕ ਰਿਹਾ ਹੈ ਇਹ ਇਕ ਆਲ ਖੋਖਰਾਂ ਵਿੱਚੋਂ ਸੀ ਇਸ ਲਈ ਇਸ ਦੇ ਵਿੱਚ ਸਾਰੀ ਪ੍ਰੋਗਰਾਮ ਚੌਕੀ ਐਕਸਪ੍ਰੈੱਸ ਐਂਟਰੀ ਸਿਸਟਮ ਦੇ ਅਧੀਨ ਆਉਂਦੇ ਨੇ ਜਿਵੇਂ ਕਿ ਕੈਨੇਡੀਅਨ ਐਕਸਪੀਰੀਐਂਸ ਕਲਾਸ ਫੈਡਰਲ ਸਕਿੱਲਡ ਵਰਕਰਜ਼ ਪ੍ਰੋਗਰਾਮ ਯਾਨੀ ਕਿ ਐੱਫ ਐੱਸ ਡਬਲਯੂ ਪੀ ਅਤੇ ਫੈਡਰਲ ਸਕਿੱਲਡ ਵਰਕਰਜ਼ ਪ੍ਰੋਗਰਾਮ ਤੇ ਯੋਗ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤੇ ਗਏ ਸਨ ਤਾਂ ਦੱਸ ਦਈਏ ਕਿ ਇਹ ਡਰਾਅ ਲਗਾਤਾਰ ਤੀਜਾ ਹੈ ਜਿਸ ਦੇ ਵਿੱਚ ਪਿਛਲੇ ਦੌਰ ਦੇ

ਮੁਕਾਬਲੇ ਜਾਰੀ ਕੀਤੇ ਗਏ ਪੰਜ ਸੌ ਸਤਿਆ ਵਿਚ ਵਾਧਾ ਹੋਇਆ ਯਾਨੀ ਕਿ ਪੰਜ ਸੌ ਵਾਧੂ ਉਮੀਦਵਾਰਾਂ ਨੂੰ ਤੀਆਂ ਲਈ ਇਨਵੀਟੇਸ਼ਨ ਜਾਰੀ ਕੀਤੇ ਗਏ ਚੌਦਾਂ ਸਤੰਬਰ ਦੇ ਵਿਰੋਧ ਵਿੱਚ ਤਿੱਨ ਹਜਾਰ ਦੋ ਸੌ ਪੰਜਾਹ ਉਮੀਦਵਾਰਾਂ ਸੱਦਾ ਦਿੱਤਾ ਗਿਆ ਸੀ ਅਤੇ ਇਕੱਤੀ ਅਗਸਤ ਵਿੱਚ ਦੋ ਹਜਾਰ ਸੱਤ ਸੌ ਪੰਜਾਹ ਉਮੀਦਵਾਰਾਂ ਨੂੰ ਇਨਵਾਈਟ ਕੀਤਾ ਗਿਆ ਸੀ ਆਲ ਪ੍ਰੋਗਰਾਮ ਕਿਉਂ ਮੁਡ਼ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਘੱਟ ਸੀਆਰਐੱਸ ਸਕੋਰ ਵਾਲਾ ਸਿਸਟਮ ਸੀ ਸੀਆਰਐਸ ਸਕੋਰ ਜੋ ਕਿ ਛੇ ਜੁਲਾਈ ਨੂੰ ਪੰਜ ਸੌ ਸਤਵੰਜਾ ਤੋਂ ਵੱਧ ਰਹੇ ਨੇ ਪਹਿਲੇ ਪੰਜ ਡਰਾਅ ਦੇ ਵਿੱਚ ਹਰੇਕ ਡਰੋ ਲਈ ਸਕੋਰ ਅੱਠ ਜਾਂ ਫਿਰ ਨੌੰ ਪੁਆਇੰਟ ਘਟੇ ਸਨ ਚੌਦਾਂ ਸਤੰਬਰ ਦੇ ਡਰਾਅ ਦੇ ਵਿਚ ਸਿਰਫ ਛੇ ਅੰਕਾਂ ਦੀ ਕਮੀ ਆਈ ਅਤੇ ਇਸ ਹਫ਼ਤੇ ਦਾ ਡਰਾਅ ਇਹੀ ਰਿਹਾ ਇਸ ਦੇ ਨਾਲ ਹੀ ਤੁਹਾਡੇ ਨਾਲ ਅਗਰ ਬੈਕਲੌਗ ਦੀ ਗੱਲ ਕੀਤੀ ਜਾਵੇ ਤਾਂ

ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈ ਆਰ ਸੀ ਸੀ ਨੇ ਹਾਲ ਹੀ ਵਿੱਚ ਅੰਕੜੇ ਜਾਰੀ ਕੀਤੇ ਹਨ ਜਿਸ ਵਿੱਚ ਕਿਹਾ ਗਿਆ ਕਿ ਸਾਰੀਆਂ ਅਰਜ਼ੀਆਂ ਦਾ ਬੈਕਲਾਗ ਜੁਲਾਈ ਅਤੇ ਅਗਸਤ ਇਕੱਤੀ ਦੇ ਇਸੇ ਵਿਚਕਾਰ ਦੋ ਇਸ਼ਾਰਿਆ ਸੱਤ ਮਿਲੀਅਨ ਤੋਂ ਘਟ ਕੇ ਦੋ ਇਸ਼ਾਰਿਆ ਛੇ ਮਿਲੀਅਨ ਹੋ ਗਿਆ ਇਸ ਦੇ ਵਿੱਚ ਇੱਕ ਸਪੈਸ਼ਲ ਐਂਟੀ ਅਰਜ਼ੀਆਂ ਦੀਆਂ ਗਿਣਤੀਆਂ ਵੀ ਸ਼ਾਮਲ ਨੇ ਜੋ ਕਿ ਪ੍ਰਕਿਰਿਆ ਹੋਣ ਦੀ ਉਡੀਕ ਕਰਨੀ ਜਾਰੀ ਕਿਉਂ ਉਮੀਦਵਾਰ ਜਿਨ੍ਹਾਂ ਦਾ ਪੀ ਆਰ ਲਈ ਇਨਵਾਈਟ ਆਉਣਾ ਹੈ ਜੁਲਾਈ ਦੇ ਅਖੀਰ ਵਿੱਚ

ਐਕਸਪ੍ਰੈਸ ਐਂਟਰੀ ਰਾਹੀਂ ਪੱਕੀ ਹੋਣ ਵਾਲਿਆਂ ਦੀ ਗਿਣਤੀ ਇਕਵੰਜਾ ਹਜਾਰ ਛੇ ਸੌ ਸੋਲ਼ਾਂ ਵਿਅਕਤੀ ਸੀ ਇਕੱਤੀ ਅਗਸਤ ਨੂੰ ਇਹ ਗਿਣਤੀ ਘਟ ਕੇ ਚਾਲੀ ਹਜਾਰ ਇੱਕ ਸੌ ਅੱਸੀ ਹੋ ਗਈ ਅਤੇ ਲਗਪਗ ਛੇ ਹਫ਼ਤਿਆਂ ਦੇ ਵਿੱਚ ਦੱਸ ਹਜ਼ਾਰ ਤੋਂ ਵੱਧ ਅਰਜ਼ੀਆਂ ਦੀ ਕਮੀ ਆਈ ਹੈ ਇਸ ਤਰ੍ਹਾਂ ਇਸ ਖਬਰ ਨੂੰ ਸੁਣ ਕੇ ਪੰਜਾਬੀਆਂ ਦੇ ਚਿਹਰੇ ਉੱਤੇ ਖ਼ੁਸ਼ੀ ਦੇਖਣ ਨੂੰ ਮਿਲੀ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *