ਗੈਂਗਸਟਰ ਦੀ ਮਾਂ ਨੇ ਦੇਖੋ ਕਿਵੇਂ ਲਾਏ ਗੰਭੀਰ ਆਰੋਪ

Latest Update

ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਸਾਨੂੰ ਨਿੱਤ ਨਵੀਂ ਹੈਰਾਨ ਕਰਨ ਵਾਲੀ ਖ਼ਬਰ ਦੇਖਣ ਨੂੰ ਮਿਲਦੀ ਹੈ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਅਾ ਤੇ ਸਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਖ਼ਬਰ ਦੇਖਣ ਨੂੰ ਮਿਲਦੀ ਹੈ ਜਿੱਥੇ ਕਿ ਸਾਨੂੰ ਇਨ੍ਹਾਂ ਖ਼ਬਰਾਂ ਨੂੰ ਦੇਖ ਕੇ ਬਿਲਕੁਲ ਹੀ ਹੈਰਾਨੀ ਹੋ ਜਾਂਦੀ ਹੈ ਤੇ ਕਈ ਖਬਰਾਂ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਦੋਸਤੋ ਜੇ ਮੈਂ ਕਿਰਤਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਦੇ ਹਾਲਾਤ ਬਹੁਤੀ ਜਾਦੇ ਮਾੜੇ ਹੁੰਦੇ ਜਾ ਰਹੇ ਹਨ ਜਿੱਥੇ ਕਿ ਲੜਾਈ ਕੁੱਟਮਾਰ ਉੱਤੇ ਚੋਰੀ ਦੀਆਂ ਘਟਨਾਵਾਂ ਅਕਸਰ ਹੀ ਵਧਦੀਆਂ ਜਾ ਰਹੀਆਂ ਹਨ ਦੋਸਤੋ ਜਮਹੂਰੀਅਤਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਅਜੀਬ ਜਿਹੀਆਂ ਘਟਨਾਵਾਂ ਹੁੰਦੀਆਂ ਜਾ ਰਹੀਆਂ ਹਨ ਜਿਥੇ ਕਿ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੀ

ਹੁੰਦੀਆਂ ਜਾ ਰਹੀਆਂ ਹਨ ਜਿਥੇ ਕਿ ਅਜਿਹੇ ਮਾਮਲੇ ਪੰਜਾਬ ਦੇ ਵਿੱਚ ਤਾਂ ਹੱਦੋਂ ਵਧਦੇ ਹੀ ਜਾ ਰਹੇ ਹਨ ਜਿਵੇਂ ਕਿ ਤੁਹਾਨੂੰ ਪਤਾ ਏ ਕਿ ਪੰਜਾਬ ਪੁਲੀਸ ਨੂੰ ਲੈ ਕੇ ਬਹੁਤ ਹੀ ਸਰਲ ਲੋਕਾਂ ਵੱਲੋਂ ਉਨ੍ਹਾਂ ਤੇ ਐਲੀਗੇਸ਼ਨ ਲਾਏ ਜਾਂਦੇ ਹਨ ਇੱਥੇ ਪੰਜਾਬ ਪੁਲੀਸ ਆਮ ਆਦਮੀ ਦੇ ਨਾਲ ਪੁਰਾਣਾ ਸਲੀਕਾ ਕਰਦੀ ਹੈ ਅਤੇ ਉਹ ਕਿਸੇ ਵੀ ਆਦਮੀ ਦੇ ਨਾਲ ਉਨ੍ਹਾਂ ਦਾ ਵਰਤਾਓ ਚੰਗਾ ਨਹੀਂ ਹੁੰਦਾ ਇਸ ਦੌਰਾਨ ਪੰਜਾਬ ਪ੍ਰੋਸੈਸਰ ਹੀ ਘੇਰੇ ਵਿੱਚ ਰਹਿੰਦੀ ਹੈ ਜਿੱਥੇ ਕਿ ਲੋਕਾਂ ਦੁਆਰਾ ਉਸ ਨੂੰ ਬੁਰਾ ਭਲਾ ਆਖਿਆ ਜਾਂਦਾ ਹੈ ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਪੁਲਸ ਪ੍ਰਸ਼ਾਸਨ ਤੇ ਇਹ ਆਰੋਪ ਲਗਾਇਆ ਗਿਆ ਹੈ ਕਿ ਉਸ ਦੇ ਪੁੱਤ ਨੂੰ ਜਾਣਬੁੱਝ ਕੇ ਘਰੋਂ ਚੁੱਕ ਕੇ ਲਾਹਿਆ ਅਤੇ ਉਸ ਤੇ ਝੂਠੇ ਪਰਚੇ ਪਾ ਰਹੇ ਹਨ ਉਹ ਸੁਧਰਨਾ ਚਾਹੁੰਦਾ ਹੈ ਪਰ ਪੁਲਸ ਉਸ ਨੂੰ ਅਜਿਹਾ ਕਰਨ ਨਹੀਂ ਦੇ

ਰਹੀ ਜਿੱਥੇ ਕਿ ਉਸ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤ ਬਿਲਕੁਲ ਹੀ ਬੇਕਸੂਰ ਹੈ ਫਿਰ ਵੀ ਪੁਲੀਸ ਦੁਆਰਾ ਉਸ ਨਾਲ ਧੱਕਾ ਕੀਤਾ ਜਾਂਦਾ ਹੈ ਉਸ ਨੂੰ ਥਾਣੇ ਵਿਚ ਲਿਆ ਕੇ ਝੂਠੇ ਪਰਚੇ ਪਾ ਜਾਂਦੇ ਹਨ ਤੇ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਯੁੱਧ ਉਸਦੀ ਮਾਤਾ ਥਾਣੇ ਦੇ ਵਿਚ ਪੁਲਿਸ ਦੇ ਖਿਲਾਫ ਕਾਫੀ ਗਲਤ ਬੋਲਦੀ ਹੈ ਉਹ ਕਹਿੰਦੀ ਹੈ ਕਿ ਇਹ ਜਾਣਬੁੱਝ ਕੇ ਉਸ ਨੂੰ ਚੁੱਕ ਕੇ ਲਏ ਹਨ ਅਤੇ ਉਸ ਤੇ ਝੂਠੇ ਪਰਚੇ ਪਾ ਦਿੱਤੇ ਹਨ ਇਸ ਤੋਂ ਬਾਅਦ ਉਸ ਦੀ ਮਾਤਾ ਕਹਿੰਦੀ ਹੈ ਕਿ ਇਨ੍ਹਾਂ ਨੇ ਚਾਰ ਦਿਨ ਦਾ ਰਿਮਾਂਡ ਮਿਲਿਆ ਸੀ ਪਰ ਉਸ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਤੇ ਜਾਣਬੁੱਝ ਕੇ ਪੁਲਸ ਉਸ ਨੂੰ ਤੰਗ ਕਰ ਰਹੀ ਹੈ ਜਿੱਥੇ ਕਿ ਉਹ ਵੀਡੀਓ ਦੇ ਵਿਚ ਪੁਲਿਸ ਨੂੰ ਮਾੜਾ ਆਖ ਰਹੇ ਹਨ ਤੇ ਕਹਿੰਦੇ ਹਨ ਕਿ ਉਹ ਉਨ੍ਹਾਂ ਦੇ ਪੁੱਤਰ

ਨਾਲ ਧੱਕਾ ਕਰ ਰਹੀ ਹੈ ਜਦ ਕਿ ਉਹ ਸੁਧਰਨਾ ਚਾਹੁੰਦਾ ਹੈ ਪਰ ਇਹ ਪੁਲੀਸ ਵਾਲੇ ਉਸ ਨੂੰ ਸੁਧਰਨ ਨਹੀਂ ਦਿੰਦੇ ਇਸ ਦੌਰਾਨ ਉਹ ਔਰਤ ਥਾਣੇ ਦੇ ਵਿਚ ਹੰਗਾਮਾ ਕਰਦੀ ਹੋਈ ਨਜ਼ਰ ਆਉਂਦੀ ਹੈ ਜਿੱਥੇ ਕਿ ਉਹ ਪੁਲੀਸ ਵਾਲਿਆਂ ਉਤੇ ਬਾਰ ਬਾਰ ਇਲਜ਼ਾਮ ਲਗਾ ਰਹੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਭ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *