ਜਵਾਨ ਕੁੜੀ ਨਾਲ ਕਾਲਜ ਦੇ ਵਿਚ ਦੇਖੋ ਹੋਇਆ ਕੀ

Latest Update

ਅਕਸਰ ਬੱਚਿਆਂ ਦੇ ਵਲੋਂ ਜਿਥੇ ਕਾਲਜ ਚ ਪੜ੍ਹਾਈ ਦੇ ਵਿੱਚ ਰੁਕੀ ਪਰਚੀ ਦਿਖਾਈ ਜਾਂਦੀ ਹੈ ਉੱਥੇ ਹੀ ਕਾਲਜ ਦੇ ਵਿਚ ਜਿੱਥੇ ਉਨ੍ਹਾਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਵੀ ਹਿੱਸਾ ਲਿਆ ਜਾਂਦਾ ਹੈ ਇਸੇ ਹੀ ਤਰ੍ਹਾਂ ਸੋਨਾਲੀ ਨਾਮ ਦੀ ਲੜਕੀ ਦੇ ਵੱਲੋਂ ਜਿਥੇ ਘਰੋਂ ਖ਼ੁਸ਼ੀ ਖ਼ੁਸ਼ੀ ਕਾਲਜ ਜਾਇਆ ਜਾਂਦਾ ਤੇ ਘਰਦਿਆਂ ਦੇ ਵੱਲੋਂ ਵੀ ਇੰਜ ਲੱਗਦਾ ਹੈ ਕਿ ਉਹ ਕਾਲਜ ਦੇ ਵਿਚ ਪੜ੍ਹਨ ਦੇ ਲਈ ਜਾਂਦੀ ਅਤੇ ਘਰ ਦੀ ਵੀ ਕਾਫੀ ਖੁਸ਼ ਹੁੰਦੇ ਹਾਂ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਖ਼ੁਸ਼ੀ ਖ਼ੁਸ਼ੀ ਕਾਲਜ ਚ ਜਾਣ ਵਾਲੀ ਕੁੜੀ ਘਰ ਦੇ ਵਿੱਚ ਕਿਨ੍ਹਾਂ ਹਾਲਾਤਾਂ ਦੇ ਵਿੱਚ ਵਾਪਸ ਆਵੇਗੀ ਸੋਨਾਲੀ ਦੇ ਵਲੋਂ ਜਿਥੇ ਸਕੂਲ ਦੇ ਵਿਚ ਕਰਵਾਈਆਂ ਗਈਆਂ ਐਕਟੀਵਿਟੀਜ਼ ਦੇ ਵਿਚ ਹਿੱਸਾ ਲੈਣ ਦੇ ਲਈ ਪਹੁੰਚਿਆ ਜਾਂਦਾ ਹੈ

ਤੇ ਉਹ ਜਦੋਂ ਕਾਲਜ ਦੇ ਵਿਚ ਐੱਲਟੀਸੀ ਦੀ ਵਿੱਚ ਕੈਂਪਿੰਗ ਦੇ ਦੌਰਾਨ ਭੱਜ ਦੌੜ ਦੇ ਵਿਚ ਹਿੱਸਾ ਲੈਂਦੀ ਅਤੇ ਦੌੜਦਿਆਂ ਹੋਇਆਂ ਉਸ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ ਸਿਹਤ ਖ਼ਰਾਬ ਹੋਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਉਸ ਨੂੰ ਪਹਿਲਾਂ ਇਕ ਹਸਪਤਾਲ ਦੇ ਵਿੱਚ ਅਤੇ ਫਿਰ ਦੂਜੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤਾਂ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਜਾਂਦਾ ਡਾਕਟਰ ਦੇ ਵੱਲੋਂ ਦੱਸਿਆ ਗਿਆ ਕਿ ਐਨ ਟੀ ਸੀ ਦੇ ਵਿਚ ਹਿੱਸਾ ਲੈਣ ਦੇ ਦੌਰਾਨ ਸੋਨਾਲੀ ਦੀ ਜਦੋਂ ਹਾਲਤ ਵਿਗੜ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦੀ ਹੈ ਪਰ ਬੇਹੋਸ਼ ਹੋ ਜਾਣ ਤੋਂ ਬਾਅਦ ਉਸ ਦੀ ਹਾਲਤ ਇੰਨੀ ਜ਼ਿਆਦਾ ਐਮਰਜੈਂਸੀ ਕੰਡੀਸ਼ਨ ਵਾਲੀ ਹੋ ਜਾਂਦੀ ਹੈ ਕਿ ਕੁਝ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਉਸਦੀ ਨਾਲ ਇੰਜ ਕਿਉਂ ਹੋਇਆ ਹੋਏ ਹੋ ਸਕਦਾ ਹੈ ਕਿ ਉਸ

ਦੀ ਤੋਡ਼ਦਿਆਂ ਸਮਿਆਂ ਹਾਲਤ ਇਸ ਲਈ ਖ਼ਰਾਬ ਵੀ ਹੋਵੇ ਕਿ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਹੋਵੇ ਅਤੇ ਇੱਕ ਵਾਰ ਬੇਹੋਸ਼ ਹੋ ਜਾਣ ਤੋਂ ਬਾਅਦ ਉਸ ਦੀ ਕੰਡੀਸ਼ਨ ਹਸਪਤਾਲ ਤੱਕ ਪਹੁੰਚਦਿਆਂ ਜਾਧਵ ਨਾਜ਼ੁਕ ਬਣ ਗਈ ਹੋਵੇ ਪਰ ਮਾਪਿਆਂ ਦਾ ਲਗਾਤਾਰ ਕਹਿਣਾ ਹੈ ਕਿ ਉਸ ਦੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਸੀ ਅਤੇ ਉਹ ਹਮੇਸ਼ਾ ਹੀ ਆਪਣੀ ਪੜ੍ਹਾਈ ਦੇ ਵੱਲ ਧਿਆਨ ਕੇਂਦਰਿਤ ਕਰਨ ਵਾਲੀ ਕੁੜੀ ਸੀਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *