ਸਿੱਧੂ ਮੂਸੇਵਾਲੇ ਦੇ ਹਮਸ਼ਕਲ ਵੱਲੋਂ ਆਖੀ ਇਹ ਵੱਡੀ ਗੱਲ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਏ ਕਿ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲ ਨੂੰ ਲੈ ਕੇ ਅਕਸਰ ਹੀ ਨਿੱਤ ਨਵੇਂ ਤੋਂ ਨਵਾਂ ਵਿਵਾਦ ਛਿੜਦਾ ਆ ਰਿਹਾ ਹੈ ਉਸ ਦੀ ਮੌਤ ਤੋਂ ਬਾਅਦ ਲੱਖਾਂ ਹੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਭਾਵੁਕ ਵੀ ਹੋ ਜਾਂਦੇ ਹਨ ਇਸ ਤਰ੍ਹਾਂ ਹੀ ਜਿਥੇ ਕਿ ਸਿੱਧੂ ਮੂਸੇਵਾਲ ਦੀ ਹਮਸ਼ਕਲ ਦਾ ਵੀਡੀਓ ਇੱਕ ਵਾਇਰਲ ਆਉਂਦਾ ਹੈ ਜਿਸ ਤੇ ਕਿ ਸਿੱਧੂ ਮੂਸੇਵਾਲ ਦਾ ਦੋਸਤ ਬਿੱਲਾ ਉਸ ਤੇ ਆਰੋਪ ਲਗਾਉਂਦਾ ਹੈ ਕਿ ਉਹ ਇੱਕ ਨੰਬਰ ਦਾ ਝੂਠਾ ਤੇ ਫਰਾਡ ਬੰਦਾ ਹੈ ਉਹ ਸਿਰਫ਼ ਅਫ਼ੀਮ ਲੈਣ ਦੇ ਲਈ ਹੀ ਸਿੱਧੂ ਦਾ ਨਾਮ ਵਰਤ ਰਿਹਾ ਹੈ ਅਤੇ ਉਹ ਲੋਕਾਂ ਤੋਂ ਪੈਸਾ ਖਾ ਰਿਹਾ ਹੈ ਉਥੇ ਹੀ ਸਿੱਧੂ ਦੇ ਹਮਸ਼ਕਲ ਵੱਲੋਂ ਵੀ ਇਹ ਆਰੋਪ ਲਗਾਏ ਹਨ ਕਿ ਉਸ ਦੀ ਵਿਜੀਲੈਂਸ ਜਾਂਚ ਕਰਵਾਈ

ਜਾਵੇ ਕਿਉਂਕਿ ਉਸ ਨੇ ਸਿਰਫ ਦੋ ਸਾਲਾਂ ਦੇ ਵਿੱਚ ਹੀ ਆਪਣੀਆਂ ਕੋਠੀਆਂ ਕਾਰਾਂ ਤੇ ਆਪਣੀ ਜਾਇਦਾਦ ਵਿਚ ਬਹੁਤ ਹੀ ਜ਼ਿਆਦਾ ਵਾਧਾ ਕੀਤਾ ਹੈ ਉਸ ਨੇ ਇਹ ਵੀ ਦੱਸਿਆ ਕਿ ਇਹ ਜੋ ਸਿੱਧੂ ਮੁਸੇਵਾਲਾ ਦੋਸਤ ਬਿੱਲਾ ਉਹ ਵਿਦੇਸ਼ ਵਿੱਚ ਬੈਠੇ ਨੂੰ ਫ਼ੋਨ ਕਰਦਾ ਹੈ ਅਤੇ ਉਨ੍ਹਾਂ ਤੋਂ ਪੈਸੇ ਦੀ ਮੰਗ ਵੀ ਕਰਦਾ ਹੈ ਉਸ ਨੇ ਇਹ ਵੀ ਆਖਿਆ ਕਿ ਇਹ ਉਨ੍ਹਾਂ ਨੂੰ ਪੁਲੀਸ ਵਾਲੀ ਵਰਦੀ ਦੀ ਫੋਟੋ ਪਾ ਕੇ ਉਨ੍ਹਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਕਹਿੰਦਾ ਹੈ ਕਿ ਬਲਕਾਰ ਸਿੰਘ ਨੇ ਮੇਰੀ ਡਿਊਟੀ ਲਾਈ ਹੈ ਅਤੇ ਕਿਉਂਕਿ ਸਿੱਧੂ ਮੂਸੇਵਾਲ ਦੀ ਸਮਾਧ ਤੇ ਚਾਰਦੀਵਾਰੀ ਕਰਨੀ ਹੈ ਉਸ ਲਈ ਪੈਸਾ ਚਾਹੀਦਾ ਹੈ ਅਸਲੀ ਉਹ ਭੋਲੇ ਭਾਲੇ ਲੋਕਾਂ ਨੂੰ ਫਸਾ ਰਿਹਾ ਹੈ ਇਸ ਤੇ ਹੋਰ ਵੀ ਸਿੱਧੂ ਮੂਸੇਵਾਲ ਦੇ ਹਮਸ਼ਕਲ ਵੱਲੋਂ ਉਸ ਤੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਨੇ ਕਿਹਾ ਹੈ ਕਿ ਉਹ ਲੋਕਾਂ ਤੋਂ ਪੈਸੇ ਖਾ ਰਿਹਾ ਹੈ

ਅਤੇ ਜਦੋਂ ਹੀ ਅਫਸਾਨਾ ਖਾਨ ਵਲੋਂ ਉਸ ਤੇ ਰੱਖੜੀ ਬੰਨ੍ਹੀ ਗਈ ਇਨ੍ਹਾਂ ਨੂੰ ਮਿਰਚਾਂ ਲੱਗ ਗਈਆਂ ਉਸ ਦਿਨ ਤੋਂ ਬਾਅਦ ਹੀ ਇਹ ਉਸ ਵਿਰੁੱਧ ਕੈਮਰੇ ਗਿਆ ਕੇ ਬਿਆਨਬਾਜ਼ੀ ਕਰਨ ਲੱਗ ਗਏ ਉਸ ਨੇ ਇਹ ਵੀ ਦੱਸਿਆ ਕਿ ਇਹ ਚਾਹੁੰਦੇ ਹਨ ਕਿ ਉਹ ਅੱਗੇ ਨਾ ਵਧ ਸਕੇ ਅਤੇ ਕਿਉਂਕਿ ਉਸ ਤੋਂ ਬਾਅਦ ਉਨ੍ਹਾਂ ਦਾ ਖਾਣਾ ਪਾਣੀ ਬੰਦ ਹੋ ਜਾਵੇਗਾ ਹਾਂ ਜੀ ਦੋਸਤੋ ਤੁਹਾਨੂੰ ਇਸ ਵਿਚ ਕਿੰਨੀ ਕੁ ਸੱਚਾਈ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

https://www.youtube.com/watch?v=75IE-tPEghE&feature=share&si=ELPmzJkDCLju2KnD5oyZMQ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *