ਸ਼ੌਰਟ ਫਿਲਮਾਂ ਵਾਲੀ ਲਵਪ੍ਰੀਤ ਗੁਮਾਨ ਦੀ ਸੰਘਰਸ਼ ਭਰੀ ਕਹਾਣੀ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਇਆ ਜਿਸ ਦੇ ਵਿਚ ਲਵਪ੍ਰੀਤ ਕੁਮਾਰ ਦੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਤੁਹਾਨੂੰ ਰੂਬਰੂ ਕਰਵਾਵਾਂਗੇ ਕਿਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਦੋਸਤੋ ਲਵਪ੍ਰੀਤ ਗੁਮਾਨ ਨੇ ਦੱਸਿਆ ਕਿ ਮੈਂ ਪਹਿਲੀ ਕੁੜੀ ਹੋਵਾਂਗੀ ਜੋ ਇਹੀ ਕਹਿੰਦੀ ਹਾਂ ਕਿ ਪਰਮਾਤਮਾ ਮੇਰਾ ਕਦੇ ਵੀ ਬਚਪਨ ਵਾਪਸ ਨਾ ਲੈ ਕੇ ਆਵੇ ਕਿਉਂਕਿ ਮੈਂ ਆਪਣੇ ਬਚਪਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਮੇਰੇ ਮਾਤਾ ਪਿਤਾ ਸ਼ੁਰੂ ਤੋਂ ਹੀ ਬਿਮਾਰ ਰਹਿੰਦੇ ਹਨ ਉਹ ਕੋਈ ਵੀ ਬੋਝ ਦਾ ਕੰਮ ਨਹੀਂ ਕਰ ਸਕਦੇ ਅਤੇ ਜੋ ਸਾਡਾ ਘਰ ਸੀ ਪਹਿਲਾਂ ਉਹ ਬਿਲਕੁਲ ਹੀ ਸਾਰਾ ਕੱਚਾ ਸੀ

ਅਤੇ ਮੈਂ ਤੇ ਮੇਰੀ ਭੈਣ ਗੋਹੇ ਦੇ ਵਿੱਚ ਮਿੱਟੀ ਨੂੰ ਰਲਾ ਕੇ ਸਾਰੇ ਵਿਹੜੇ ਦੇ ਵਿੱਚ ਫੇਰਦੀਆਂ ਸੀ ਅਤੇ ਜੋ ਸਾਡੇ ਦਰਵਾਜ਼ੇ ਸਨ ਉਹ ਸੌਖ ਦੇ ਨਾਲ ਖਾਧੇ ਹੋਏ ਸੀ ਤੇ ਮੈਂ ਅਤੇ ਮੇਰੀ ਮੰਮੀ ਕਿਸੇ ਦੇ ਘਰ ਨਰਮਾ ਚੁਗਣ ਦੇ ਲਈ ਜਾਂਦੀਆਂ ਹੁੰਦੀਆਂ ਸੀ ਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਇੰਨੇ ਜ਼ਿਆਦਾ ਮਾੜੇ ਹਾਲਾਤ ਦੇਖੇ ਹਨ ਕਿ ਸਾਡੇ ਘਰ ਦੁੱਧ ਲਿਆਉਣ ਨੂੰ ਵੀ ਪੈਸੇ ਨਹੀਂ ਹੁੰਦੇ ਸਨ ਅਤੇ ਅਸੀਂ ਚਾਹ ਪੀਣੀ ਬੰਦ ਕਰ ਦਿੰਦੇ ਸੀ ਅਤੇ ਮੈਂ ਆਪਣੇ ਗੁਆਂਢੀਆਂ ਦੇ ਘਰ ਲੱਸੀ ਲੈਣ ਜਾਂਦੀ ਹੁੰਦੀ ਸੀ ਤਾਂ ਉਨ੍ਹਾਂ ਨੇ ਮੈਨੂੰ ਕਹਿ ਦੇਣਾ ਕਿ ਚਾਹ ਪੀ ਕੇ ਬਾਗ਼ ਜਾਵੀਂ ਪਰ ਉਨ੍ਹਾਂ ਨੂੰ ਕਹਿ ਦਿੰਦੀ ਸੀ ਕਿ ਮੈਂ ਚਾਹ ਨਹੀਂ ਪੀਣੀ ਪਰ ਅੰਦਰੋਂ ਦਿਲ ਕਰਦਾ ਹੁੰਦਾ ਸੀ

ਕਿ ਮੈਂ ਚਾਹ ਪੀ ਲਵੋ ਕਿਉਂਕਿ ਇੰਨੀ ਜ਼ਿਆਦਾ ਠੰਡ ਦੇ ਵਿੱਚ ਕਿਸਦਾ ਜੀਅ ਚਾਹ ਪੀਣ ਨੂੰ ਨਹੀਂ ਕਰੇਗਾ ਤਾਂ ਉਸ ਨੇ ਦੱਸਿਆ ਕਿ ਜਦੋਂ ਮੈਂ ਦਸਵੀਂ ਦੇ ਵਿੱਚ ਹੁੰਦੀ ਸੀ ਤਾਂ ਮੇਰੇ ਕੋਲ ਸਿਰਫ਼ ਇੱਕ ਸੋਟੀ ਹੁੰਦਾ ਸੀ ਜੋ ਕਿ ਮੈਂ ਬੁੱਧਵਾਰ ਤੇ ਸ਼ਨੀਵਾਰ ਨੂੰ ਪਾ ਕੇ ਲੈ ਕੇ ਜਾਣਾ ਹੁੰਦਾ ਸੀ ਅਤੇ ਮੈਂ ਆਪਣੀ ਪਲੱਸ ਟੂ ਦੀ ਪੜ੍ਹਾਈ ਤੱਕ ਬਹੁਤ ਤੰਗੀ ਦੇਖੀ ਹੈ ਤੇ ਮੈਂ ਸਾਰਿਆਂ ਤੋਂ ਪਿੱਛੋਂ ਆਪਣੀ ਫੀਸ ਜਮ੍ਹਾਂ ਕਰਵਾਉਣੀ ਹੁੰਦੀ ਸੀ ਅਤੇ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਆਪਣੀ ਮੰਮੀ ਦੇ ਨਾਲ ਕਿਸੇ ਦੇ ਖੇਤ ਨਰਮਾ ਚੁਗਣ ਜਾਣਾ ਹੁੰਦਾ ਸੀ ਤੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਹੁੰਦੀ ਸੀ ਕਿ ਪਰਮਾਤਮਾ ਜੇ ਜਨਮ ਦੇਣਾ ਸੀ

ਤਾਂ ਕਿਸੇ ਵਧੀਆ ਕਰ ਦਿੰਦਾ ਨਾ ਜਾਂ ਤਾਂ ਫਿਰ ਜਨਮ ਹੀ ਨਾ ਦਿੰਦਾ ਕਿਉਂਕਿ ਅਸੀਂ ਨੇ ਆਪਣਾ ਢਿੱਡ ਚਟਨੀਆਂ ਜਾਂ ਫਿਰ ਚਾਰ ਦੇ ਨਾਲ ਹੀ ਭਰ ਕੇ ਗੁਜ਼ਾਰਾ ਕੀਤਾ ਹੈ ਸਾਡੇ ਏਦਾਂ ਦੇ ਹਾਲਾਤ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤਾਂ ਲੋਕਾਂ ਨੇ ਇਹ ਗੱਲ ਉਡਾ ਦਿੱਤੀ ਪਿੰਡ ਵਿਚ ਕਿ ੳੁਨ੍ਹਾਂ ਦੀਅਾਂ ਕੁੜੀਅਾਂ ਭੱਜ ਗਈਆਂ ਹਨ ਅਤੇ ਫਿਰ ਉਨ੍ਹਾਂ ਨੂੰ ਹੌਲੀ ਹੌਲੀ ਪਤਾ ਚਲਿਆ ਕਿ ਬਰਨਾਲੇ ਫੈਕਟਰੀ ਹੈ ਉਹ ਉਥੇ ਲੱਗੀਅਾਂ ਹੋੲੀਅਾਂ ਹਨ ਅਤੇ ਫਿਰ ਉਨ੍ਹਾਂ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਕੇ ਉਥੇ ਮੁੰਡੇ ਆ ਜਾਂਦੇ ਹਨ ਕੁੜੀਆਂ ਨੂੰ ਪਰ੍ਹਾਂ ਲੈ ਜਾਂਦੇ ਹਨ ਅਤੇ ਉਨ੍ਹਾਂ ਨੇ ਸਾਨੂੰ ਬਹੁਤ ਕੁਝ ਕਿਹਾ

ਕਿ ਇਹ ਹੁਣ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਭੱਜ ਕੇ ਵਿਆਹ ਕਰਵਾ ਲੈਣਗੀਆਂ ਲੋਕਾਂ ਨੇ ਸਾਨੂੰ ਬਹੁਤ ਹੀ ਕੁਝ ਬੋਲਿਆ ਅਤੇ ਅਸੀਂ ਬਹੁਤ ਹੀ ਕੁੱਝ ਜਰਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਫੈਕਟਰੀ ਦੇ ਵਿਚੋਂ ਹਟ ਕੇ ਘਰ ਆਈ ਤਾਂ ਮੈਂ ਬਿਲਕੁਲ ਹੀ ਸੁੱਕ ਗਈ ਸੀ ਕਿਉਂਕਿ ਅਸੀਂ ਉਥੇ ਬਹੁਤ ਹੀ ਗਰਮੀ ਦੇ ਵਿੱਚ ਕੰਮ ਕਰਦੀਆਂ ਸਨ ਕਦੇ ਕਦੇ ਤਾਂ ਚੱਕਰ ਖਾ ਕੇ ਵੀ ਡਿੱਗ ਜਾਂਦੀਆਂ ਸੀ ਕਿਉਂਕਿ ਸਰੀਰ ਦੇ ਵਿੱਚ ਕਮਜ਼ੋਰੀ ਸੀ ਕੁਝ ਖਾਣ ਪੀਣ ਨੂੰ ਹੁੰਦਾ ਨਹੀਂ ਸੀ ਅਤੇ ਲੋਹ ਕੇ ਆਖਦੇ ਸਨ ਕਿ ਪਤਾ ਈ ਐ ਉੱਥੇ ਕੀ ਕੰਮ ਕਰਦੀਆਂ ਹਨ ਤੇ ਇਨ੍ਹਾਂ ਨੂੰ ਕਿਸ ਗੱਲ ਦੀ ਤਨਖ਼ਾਹ ਮਿਲਦੀ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੇ ਤਾਅਨੇ ਮਿਹਣੇ ਦਿੱਤੇ ਅਤੇ ਉਨ੍ਹਾਂ ਨੇ ਦੱਸਿਆ ਕਿ ਕਈ ਵਾਰੀ ਸਾਨੂੰ ਮੰਮੀ ਫੋਨ ਤੇ ਦੱਸਦੇ ਕਿ ਅੱਜ ਮੈਨੂੰ ਫਲਾਨੀ ਬੁੜ੍ਹੀ ਮਿਲੀ ਸੀ

ਉਸਨੇ ਮੈਨੂੰ ਇੰਜ ਕਿਹਾ ਤਾਂ ਮੈਂ ਆਪਣੇ ਮੰਮੀ ਨੂੰ ਕਹਿੰਦੀ ਸੀ ਕਿ ਜੇ ਕੁੱਝ ਦਿੱਲੀ ਦੇ ਵਿੱਚ ਬਣਨਾ ਹੈ ਤੇ ਢਿੱਡ ਭਰ ਨੇ ਤਾਂ ਏਧਰ ਦੇ ਕੰਨ ਵਿੱਚ ਦੀ ਸੁਣੋ ਤੇ ਏਧਰ ਦੇ ਕੰਨ ਵਿੱਚ ਦੀ ਬਾਹਰ ਕੱਢ ਦਿਓ ਅਤੇ ਹੁਣ ਮੈਂ ਬਿਹਤਰ ਨਾਟ ਨਾਲ ਕੰਮ ਕਰਦੀ ਹਾਂ ਤਾਂ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਆ ਜਾਂਦੀ ਹੈ ਧਨਾਢ ਵਾਲੀ ਤਾਂ ਮੈਂ ਹੁਣ ਇਨ੍ਹਾਂ ਲੋਕਾਂ ਨੂੰ ਕੀ ਕਹਾਂ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਸਾਡੇ ਪਿੰਡਾਂ ਦੇ ਲੋਕਾਂ ਦੀ ਸੋਚ ਹੈ ਛੋਟੀ ਜਿਹੀ ਹੈ ਤੇ ਉੱਥੇ ਹੀ ਰਹਿ ਜਾਵੇਗੀ ਅਤੇ ਸਾਡੇ ਪਿੰਡਾਂ ਦੇ ਲੋਕਾਂ ਦੀਆਂ ਕੁਝ ਕੁੜੀਆਂ ਹਨ ਜੋ ਕਿ ਸ਼ਾਰਟ ਪਾ ਕੇ ਵੀ ਘੁੰਮਦੀਆਂ ਹਨ ਤੇ ਉਨ੍ਹਾਂ ਨੂੰ ਸਾਡੇ ਸਲਵਾਰ ਸੂਟ ਵੀ ਪਾਏ ਮਾੜੇ ਲੱਗਦੇ ਹਨ ਉਨ੍ਹਾਂ ਦੀਆਂ ਕੁੜੀਆਂ ਕੁਝ ਮਰਜ਼ੀ ਕਾਰਨ ਉਨ੍ਹਾਂ ਬਾਰੇ ਕੁਝ ਨਹੀਂ ਕਹਿੰਦੇ ਅਤੇ ਸਾਨੂੰ ਬਿਨਾਂ ਵਜ੍ਹਾ ਹੀ ਮਾੜਾ ਕਹਿੰਦੇ ਰਹਿੰਦੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *