ਹਨੀਪ੍ਰੀਤ ਆਈ ਕੈਮਰੇ ਸਾਹਮਣੇ ਰਾਮ ਰਹੀਮ ਬਾਰੇ ਦੱਸ ਦਿੱਤੀ ਲੋਕਾਂ ਅੱਗੇ ਸਾਰੀ ਸੱਚਾਈ ,ਹਨੀਪ੍ਰੀਤ ਆਹ ਕੀ ਬੋਲ ਗਈ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਹਨੀਪ੍ਰੀਤ ਦੀ ਅੱਜ ਦੇ ਵੱਲੋਂ ਇਕ ਜਗ੍ਹਾ ਦਿੱਤੇ ਆਪਣੀ ਟੀਮ ਦੇ ਨਾਲ ਸਾਫ ਸਫਾਈ ਕੀਤੀ ਜਾਰੀ ਹੈ ਅਤੇ ਇਸਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਇਹ ਸਾਫ਼ ਸਫ਼ਾਈ ਇਸ ਲਈ ਕਰ ਰਹੇ ਹਾਂ ਕਿਉਂਕਿ ਸਾਨੂੰ ਇਸ ਖ਼ਬਰ ਬਾਰੇ ਪਤਾ ਲੱਗਿਆ ਹੈ ਕਿ ਸਾਡੇ ਪਿਤਾ ਜੀ ਨੇ ਇੱਥੇ ਆਉਣਾ ਹੈ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਰਾਮ ਰਹੀਮ ਆਖਿਰਕਾਰ ਕਿੰਨਾ ਕੇਸਾਂ ਦੇ ਵਿੱਚ ਫਸਿਆ ਹੋਇਆ ਹੈ ਉਸਦੇ ਉੱਤੇ ਇਹੋ ਜਿਹੇ ਇਲਜ਼ਾਮ ਹਨ ਜਿਸ ਦੀ ਸਜ਼ਾ ਸਰਕਾਰ ਦੇ ਵੱਲੋਂ

ਉਸ ਨੂੰ ਦੇ ਦਿੱਤੀ ਗਈ ਹੈ ਅਤੇ ਉਸ ਨੂੰ ਦੋ ਕੇਸਾਂ ਦੇ ਵਿੱਚ ਸਜ਼ਾ ਅਦਾਲਤ ਦੇ ਵੱਲੋਂ ਸੁਣਾ ਦਿੱਤੀ ਗਈ ਹੈ ਪਰ ਫੇਰ ਵੀ ਡੇਰਾ ਪ੍ਰੇਮੀ ਪਿਤਾ ਜੀ ਦੇ ਲੋਕ ਇੰਨੇ ਜ਼ਿਆਦਾ ਫੈਨ ਹਨ ਕਿ ਲੋਕ ਅੱਜ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਇਹ ਪਿਆਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਰਾਮ ਰਹੀਮ ਇੱਕੀ ਦਿਨ ਦੀ ਪੈਰੋਲ ਦੇ ਵਿੱਚ ਬਾਹਰ ਆਏ ਸੀ ਉਸ ਵੇਲੇ ਲੱਖਾਂ ਦੇ ਹਿਸਾਬ ਦੇ ਨਾਲ ਲੋਕਾਂ ਦਾ ਇਕੱਠ ਹੋ ਗਿਆ ਲੋਕਾਂ ਦੇ ਵਲੋਂ ਰਾਮ ਰਹੀਮ ਦੇ ਦਰਸ਼ਨ ਕਰਨ ਦੇ ਲਈ ਵੱਡੀ ਤਦਾਦ ਵਿਚ ਪੰਡਾਂ ਦੇ ਵਿਚੋਂ ਭਰ ਭਰ ਟਰਾਲੀਆਂ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚਦੇ ਹਨ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਜੇਕਰ ਇੱਕ ਵਾਰ ਰਾਮ ਰਹੀਮ ਪਿਤਾ ਜੀ ਦੇ ਦਰਸ਼ਨ ਜ਼ਿਕਰ ਕਰ ਲਈਏ ਤਾਂ ਸਾਡਾ ਜੀਵਨ ਧੰਨ ਹੋ ਜਾਵੇਗਾ ਅਤੇ ਤੁਸੀਂ ਇਹ ਵੀ ਦੇਖਣਾ ਹੋਵੇਗਾ ਕਿ

ਹਨੀਪ੍ਰੀਤ ਕਾਫ਼ੀ ਲੰਬੇ ਸਮੇਂ ਤੋਂ ਕੈਮਰੇ ਸਾਹਮਣੇ ਨਹੀਂ ਆਈ ਸੀ ਪਰ ਅਚਾਨਕ ਹੀ ਹਨੀਪ੍ਰੀਤ ਲੰਬੇ ਸਮੇਂ ਬਾਅਦ ਕੈਮਰੇ ਦੇ ਸਾਹਮਣੇ ਆਉਂਦੀ ਹੈ ਜਦੋਂ ਕਿ ਬਾਬਾ ਰਾਮ ਰਹੀਮ ਅਤੇ ਉਸਦੇ ਵੱਲੋਂ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਹੈ ਅਤੇ ਉਸ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਅਸੀਂ ਸਫ਼ਾਈ ਅਭਿਆਨ ਤੁਰਿਆ ਹੈ ਉਸ ਵਿਚ ਅੱਜ ਮੈਨੂੰ ਵੀ ਮੌਕਾ ਮਿਲਿਆ ਹੈ ਅਤੇ ਮੈਂ ਅੱਜ ਇਸ ਸਫਾਈ ਦੇ ਵਿੱਚ ਹਿੱਸਾ ਲਿਆ ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕੀ ਮੈਂ ਇੱਥੇ ਅੱਜ ਕੰਮ ਕਰ ਰਹੀਆਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *