ਖ਼ਾਲਸਾ ਏਡ ਵਾਲੇ ਵੇਖੋ ਕਿਵੇਂ ਕਰ ਰਿਹਾ ਲੋਕਾਂ ਦੀ ਮਦਦ ,ਵੀਡੀਓ ਹੋਈ ਵਾਇਰਲ

Latest Update

ਯੂਕਰੇਨ ਅਤੇ ਰਸ਼ੀਆ ਦੋਨੋਂ ਇਕ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਪਹਿਲਾਂ ਆਪਸੀ ਬੜੇ ਚੰਗੇ ਸਬੰਧ ਸਨ ਅਤੇ ਜੇਕਰ ਦੇਖਿਆ ਜਾਵੇ ਤਾਂ ਰਿਸ਼ਤਿਆਂ ਵਿੱਚੋਂ ਹੀ ਯੂਕਰੇਨ ਟੁੱਟਿਆ ਹੋਇਆ ਇੱਕ ਹਿੱਸਾ ਹੈ ਸਭ ਕੁਝ ਸਹੀ ਚੱਲ ਰਿਹਾ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਇਨ੍ਹਾਂ ਦੇਸ਼ਾਂ ਦੇ ਵਿਚ ਨਹੀਂ ਸੀ ਪਰ ਯੂਕਰੇਨ ਨੇ ਜਦੋਂ ਇਹ ਕਿਹਾ ਕਿ ਮੈਲਾ ਢੋਣ ਵਿੱਚ ਸ਼ਾਮਿਲ ਹੋਵਾਂਗਾ ਤਾਂ ਇਹ ਗੱਲ ਰਸ਼ੀਆ ਨੂੰ ਬਿਲਕੁਲ ਵੀ ਹਜ਼ਮ ਨਹੀਂ ਆਈ ਉਸਦੇ ਵੱਲੋਂ ਕਈ ਵਾਰ ਯੂਕਰੇਨ ਦੇ ਪ੍ਰਧਾਨਮੰਤਰੀ ਨੂੰ ਪ੍ਰਸਤਾਵ ਭੇਜੇ ਗਏ

ਅਤੇ ਕਿਹਾ ਗਿਆ ਕਿ ਤੁਹਾਨੂੰ ਇਸ ਮੁੱਦੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਤੁਹਾਨੂੰ ਕਦੇ ਵੀ ਨੈੱਟਵਰਕ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ ਇੱਕ ਵਾਰ ਨਹੀਂ ਸਗੋਂ ਬਹੁਤ ਵਾਰ ਉਨ੍ਹਾਂ ਨੂੰ ਪ੍ਰਸਤਾਵ ਭੇਜੇ ਗਏ ਕਿ ਆਖਿਰਕਾਰ ਤੁਸੀਂ ਨੈਟੋ ਦੇ ਵਿੱਚ ਬਿਲਕੁਲ ਵੀ ਸ਼ਾਮਲ ਨਾ ਹੋਊ ਪਰ ਉਸ ਵੇਲੇ ਯੂਕਰੇਨ ਦੇ ਵੱਲੋਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਮੇਰੀ ਮਰਜ਼ੀ ਐ ਮੈਂ ਕਿਤੇ ਵੀ ਜਾਵਾਂ ਜਿਸ ਵਜ੍ਹਾ ਕਰਕੇ ਰਸ਼ੀਆ ਦੇ ਪ੍ਰਧਾਨਮੰਤਰੀ ਨੂੰ ਇੰਜ ਲੱਗ ਰਿਹਾ ਸੀ ਕਿ ਜੇਕਰ ਯੂਕਰੇਨ ਨਾਟੋ ਦੇ ਵਿਚ ਆ ਜਾਂਦਾ ਹੈ

ਤਾਂ ਉਸ ਨਾਲ ਉਨ੍ਹਾਂ ਨੂੰ ਇਕ ਬਹੁਤ ਵੱਡਾ ਖ਼ਤਰਾ ਉਨ੍ਹਾਂ ਦੇ ਲਈ ਬਣ ਸਕਦਾ ਸੀ ਕਿਉਂਕਿ ਉਨ੍ਹਾਂ ਦੀ ਨਜ਼ਰ ਫਿਰ ਰੱਸੀਆਂ ਦੇ ੳੁੱਤੇ ਹੋਣੀ ਸੀ ਇਸ ਲਈ ਰਸ਼ਿਆ ਦੇ ਵੱਲੋਂ ਉਸ ਨੂੰ ਸਾਫ਼ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਮਲੇਸ਼ੀਆ ਨੇ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਸੀ ਕਿ ਜੇਕਰ ਤੂੰ ਉਸ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਸ ਦਾ ਅੰਜਾਮ ਤੈਨੂੰ ਉਸ ਤੋਂ ਪਹਿਲਾਂ ਹੀ ਭੁਗਤਣਾ ਪਵੇਗਾ ਅਮਰੀਕਾ ਨੇ ਵੀ ਯੂਕਰੇਨ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਤੂੰ ਨੈਟੋ ਵਿੱਚ ਸ਼ਾਮਲ ਹੋ ਜੇਕਰ

ਕੋਈ ਲੜਾਈ ਦਾ ਇਹੋ ਜਿਹੀ ਗੱਲਬਾਤ ਹੋਈ ਤਾਂ ਮੈਂ ਤੇਰਾ ਸਾਥ ਦੇਣ ਦੇ ਲਈ ਬਿਲਕੁਲ ਤਿਆਰ ਹੈ ਪਰ ਇਸ ਗੱਲ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਸੀ ਕੀ ਇਹ ਲੜਾਈ ਇੰਨੀ ਜ਼ਿਆਦਾ ਭਿਆਨਕ ਹੋ ਜਾਵੇਗੀ ਜਿਸ ਵਿਚ ਲੋਕਾਂ ਅਤੇ ਸੈਨਿਕਾਂ ਦੀ ਮੌਤ ਹੋਵੇਗੀ ਅਤੇ ਇੰਨੇ ਬੰਬ ਧਮਾਕੇ ਹੋਣਗੇ ਖ਼ਬਰ ਤਾਂ ਇਹ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਰਸ਼ੀਆ ਦੇ ਵੱਲੋਂ ਹੁਣ ਨਿਊਕਲੀਅਰ ਬੋਰ ਨੂੰ ਲੈ ਕੇ ਵੀ ਵੱਡੀ ਚਿਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਰਵੀ ਸਿੰਘ ਖ਼ਾਲਸਾ ਦੇ ਵੱਲੋਂ ਵੀ ਲਗਾਤਾਰ

ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਆਖਿਰਕਾਰ ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਦਾ ਕੀ ਹਾਲ ਐ ਕਿਸ ਤਰੀਕੇ ਦੇ ਨਾਲ ਉਹ ਸਰਵਾਈਵ ਕਰ ਰਹੇ ਹਨ ਅਤੇ ਕਿੱਥੇ ਉਹ ਰਹਿ ਰਹੇ ਹਨ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਨੂੰ ਤੁਸੀ ਵੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *