ਅੱਠਵੀਂ ਵਿੱਚ ਪੜ੍ਹਦਾ ਬੱਚਾ ਲਗਾਉਂਦਾ ਹੈ ਚਿੱਟਾ

Latest Update

ਅੱਜ ਇਸ ਖ਼ਬਰ  ਨੂੰ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕਿਉਂਕਿ ਨੌਵੀਂ ਕਲਾਸ ਵਿੱਚ ਪੜ੍ਹਦਾ ਬੱਚਾ ਇੱਕ ਚਿੱਟੇ ਨਸ਼ੇ ਦਾ ਆਦੀ ਹੈ ਜੋ ਕਿ ਇਕ ਸਾਲ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਹੈਉਹ ਨੌਜਵਾਨ ਕਿਸ ਕਰਕੇ ਚਿੱਟੇ ਦਾ ਨਸ਼ਾ ਕਰ ਰਿਹਾ ਹੈ ਜੇਕਰ ਤੁਸੀਂ ਉਸ ਦੀ ਖ਼ਬਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਸਕਦੇ ਹੋ ਅਸੀਂ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ਉਹ ਇੰਨੀ ਛੋਟੀ ਉਮਰ ਦੇ ਵਿੱਚੋਂ ਕਿਉਂ ਚਿੱਟੇ ਦਾ ਸੇਵਨ ਕਰਨ ਲੱਗਾ ਉਸ ਦੀ ਕੀ ਮਜਬੂਰੀ ਸੀ ਉਸਦੇ ਨਾਲ ਕੋਈ ਬਲੈਕਮੇਲ ਕਰ ਰਿਹਾ ਸੀ ਇਹ ਸੱਚ ਹੈ ਕਿ ਉਸ ਨੌਜਵਾਨ ਨਾਲ ਇਕ ਬਲੈਕਮੇਲ ਕੀਤਾ ਜਾਂਦਾ ਸੀ ਉਸ ਨੇ ਦੱਸਿਆ ਦੱਸੀ ਸਾਰੀ ਆਪਣੀ ਕਹਾਣੀ ਜਿਸ ਨੇ ਦੱਸਿਆ ਕਿ ਮੈਂ ਜਦੋਂ ਟਿਊਸ਼ਨ ਪੜ੍ਹਦਾ ਸੀ ਤਾਂ ਮੇਰੇ ਚਾਚੇ ਤਾਏ ਦੇ ਮੁੰਡੇ ਹੀ ਸਨ ਮੈਂ ਉਨ੍ਹਾਂ ਕੋਲ ਬੈਠ ਜਾਂਦਾ ਸੀ ਅਤੇ ਉਹ ਚਿੱਟੇ ਦੇ ਆਦੀ ਸਨ ਅਤੇ ਹਰ ਰੋਜ਼ ਚਿੱਟਾ ਲਗਾਉਂਦੇ ਸਨ ਅਤੇ ਉਨ੍ਹਾਂ ਨੇ ਮੈਨੂੰ ਵੀ ਕਈ ਵਾਰ ਫੋਰਸ ਕੀਤੀ ਅਤੇ ਮੈਂ ਜਵਾਬ ਦਿੱਤਾ ਅਤੇ ਇੱਕ ਦਲ ਉਨ੍ਹਾਂ ਨੇ ਮੈਨੂੰ ਧੱਕੇ ਨਾਲ ਚਿੱਟਾ ਲਾਉਣ ਲਈ ਕਿਹਾ ਅਤੇ ਉਨ੍ਹਾਂ ਦੀ ਮੈਂ ਗੱਲ ਮੰਨ ਲਈ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਮੇਰੀ ਫੋਟੋ ਖਿੱਚ ਲਈ

ਅਤੇ ਬਾਅਦ ਵਿਚ ਮੈਨੂੰ ਬਲੈਕਮੇਲ ਕਰਨ ਲੱਗੇ ਅਤੇ ਬਾਅਦ ਵਿੱਚ ਕਹਿਣ ਲੱਗੇ ਕਿ ਤੂੰ ਚਿੱਟਾ ਵੇਚ ਅਤੇ ਨਹੀਂ ਤੇਰੇ ਮਾਂ ਬਾਪ ਨੂੰ ਇਹ ਫੋਟੋ ਭੇਜ ਦਿਆਂਗੇ ਅਤੇ ਉਸ ਨੌਜਵਾਨ ਦੇ ਪਰਿਵਾਰ ਵਿੱਚੋਂ ਕੋਈ ਵੀ ਨਸ਼ਾ ਨਹੀਂ ਸੀ ਕਰਦਾ ਜਿਹਦੇ ਡਰਦਾ ਮਾਰਾ ਹੋ ਉਨ੍ਹਾਂ ਦੀ ਗੱਲ ਨੂੰ ਮੰਨਣ ਲੱਗਾ ਅਤੇ ਨਵੇਂ ਘਰੋਂ ਚਿੱਟਾ ਫੜ ਕੇ ਉਨ੍ਹਾਂ ਦੇ ਬਾਹਰਲੇ ਘਰੇ ਪਾ ਕੇ ਚਿੱਟਾ ਵੇਚਣ ਲੱਗਾ ਅਤੇ ਜਵੇਬਲਰ ਨੇ ਦੋ ਸੌ ਕੋਲੇ ਕਾਰਵਾਈ ਦੀ ਮੰਗ ਕੀਤੀ ਤਾਂ ਪੁਲੀਸ ਵਾਲੇ ਨੇ ਵੀ ਕੋਈ ਸਹੀ ਢੰਗ ਨਾਲ ਕਾਰਵਾਈ ਲਈ ਕੀਤੀ ਅਠੱਤੀ ਕਿਲੋ ਵਿੱਚ ਮੋਟਾ ਛੱਡਣਾ ਚਾਹੁੰਦਾ ਹੈ ਪਰ ਲੋਕ ਉਨ੍ਹਾਂ ਦਾ ਸਾਥ ਨਹੀਂ ਦਿੰਦੇ ਅਤੇ ਪੁਲਸ ਵੀ ਉਨ੍ਹਾਂ ਨੂੰ ਸਹੀ ਢੰਗ ਨਾਲ ਕਾਰਵਾਈ ਨਹੀਂ ਕਰ ਰਹੀ ਅਤੇ ਦੋਸ਼ੀ ਖੁੱਲ੍ਹੇਆਮ ਬਾਹਰ ਘੁੰਮ ਰਹੇ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *