ਇੰਸਟਾਗਰਾਮ ਉੱਤੇ ਮਸ਼ਹੂਰ ਜਸਨੀਤ ਕੌਰ ਨੇ ਦੱਸੀ ਇਹ ਅਸਲ ਸੱਚਾਈ

Latest Update

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਹਾਜਰ ਹੋਇਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ-ਕੱਲ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਕਈ ਤਾਂ ਅਜਿਹੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਇਸੇ ਤਰਾ ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਇੰਸਟਾਗ੍ਰਾਮ ਤੇ ਮਸ਼ਹੂਰ ਜਸਨੀਤ ਕੌਰ ਜਿਸਨੇ ਕੇ ਕੈਮਰੇ ਅੱਗੇ ਆ ਕੇ ਸਾਰੀ ਸੱਚਾਈ ਦੱਸੀ ਹੈ ਉਥੇ ਹੀ ਉਸ ਨੇ ਆਖਿਆ ਹੈ ਕਿ ਉਸ ਦੇ ਉਪਰ ਝੂਠਾ ਪਰਚਾ ਦਰਜ

ਕਰਵਾਇਆ ਹੈ ਇਸੇ ਤਰਾਂ ਹੀ ਉਸ ਨੇ ਦੱਸਿਆ ਕਿ ਉਹ ਉਸ ਦੇ ਕੋਲੋਂ ਕਾਫੀ ਜ਼ਿਆਦਾ ਪੈਸੇ ਖਾ ਗਿਆ ਸੀ ਜਿੱਥੇ ਕਿ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ ਉਥੇ ਹੀ ਜਦੋਂ ਉਸਦੇ ਕੋਲੋਂ ਪੈਸੇ ਲੈਣ ਲਈ ਗਈ ਤਾਂ ਉਸ ਨੇ ਝੂਠੇ ਆਰੋਪ ਵਿੱਚ ਉਹਨਾਂ ਨੂੰ ਫੜਾ ਦਿੱਤਾ ਜਿੱਥੇ ਕੇ ਉਸ ਨੇ ਇਹ ਵੱਡੇ ਆਰੋਪ ਲਗਾਏ ਹਨ ਇਸ ਤਰ੍ਹਾਂ ਹੀ ਉਸ ਨੂੰ ਕਹਿੰਦੇ ਆ ਗਿਆ ਕਿ ਇਹ ਸਾਰੀ ਸਚਾਈ ਦੱਸੀ ਹੈ ਜਿੱਥੇ ਕਿ ਉਸਨੇ ਆਖਿਆ ਕਿ ਉਨ੍ਹਾਂ ਨੇ ਕਿਸੇ ਨੂੰ ਬਲੈਕ ਮੇਲ ਨਹੀਂ ਕੀਤਾ ਜਾਣ ਬੁੱਝ ਕੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈਂ ਹੱਸਣਾ ਹੀ

ਉਸਨੇ ਕੈਮਰੇ ਅੱਗੇ ਆ ਕੇ ਇਹ ਸਾਰੀ ਸਚਾਈ ਦੱਸੀ ਹੈ ਇਸੇ ਤਰਾਂ ਹੀ ਉਸ ਨੇ ਆਖਿਆ ਹੈ ਕਿ ਉਸ ਦੇ ਉਪਰ ਜਾਣ-ਬੁੱਝ ਕੇ ਝੂਠੇ ਇਲਜ਼ਾਮ ਲਗਾਏ ਗਏ ਉਹ ਬਿਲਕੁਲ ਨਿਰਦੋਸ਼ ਹੈ ਇਸ ਤਰਾਂ ਹੀ ਉਸ ਨੂੰ ਜਾਣ-ਬੁੱਝ ਕੇ ਜੇਲ੍ਹ ਭੇਜ ਦਿੱਤਾ ਗਿਆ ਇਸ ਤਰ੍ਹਾਂ ਹੀ ਇੱਕ ਜਸਨੀਤ ਕੌਰ ਨੇ ਕੈਮਰੇ ਅਗੇ ਆ ਕੇ ਸਾਰੀ ਅਸਲ ਸੱਚਾਈ ਦੱਸੀ ਹੈ ਉਥੇ ਹੀ ਉਸਨੇ ਆਖਿਆ ਹੈ ਕਿ ਉਸ ਆਦਮੀ ਨੇ ਜਾਣ ਬੁੱਝ ਕੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ ਜਿੱਥੇ ਕਿ ਉਹ ਉਸ ਕੋਲੋਂ ਕਾਫੀ ਜ਼ਿਆਦਾ ਪੈਸੇ ਖਾ ਚੁੱਕਾ ਹੈ ਇਸ ਤਰ੍ਹਾਂ ਹੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਲੋਕਾਂ ਦੁਆਰਾ ਵੱਖੋ-ਵੱਖਰੇ ਵਿਚਾਰ ਦਿੱਤੇ ਜਾ ਰਹੇ ਹਨ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *