ਸੋਨੀ ਮਾਨ ਨੇ ਮੁੱਖ ਮੰਤਰੀ ਨਾਲ ਕੀਤੀ ਇਹ ਸ਼ਰਮਨਾਕ ਕਰਤੂਤ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਉੱਤੇ ਸਾਨੂੰ ਅਕਸਰ ਹੈਰਾਨ ਕਰ ਦੇਣ ਵਾਲੇ ਵੀਡਿਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਕਿਸੇ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਅਜਿਹੀਆਂ ਵੀਡੀਓ ਨਾਲ ਭਰਿਆ ਹੋਇਆ ਹੈ ਜਿੱਥੇ ਕਿ ਸਾਨੂੰ ਹਰੇਕ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀ ਹੈ ਸੋਸ਼ਲ ਮੀਡੀਆ ਉੱਤੇ ਸਾਨੂੰ ਪਲ ਪਲ ਦੀ ਖ਼ਬਰ ਦੀ ਜਾਣਕਾਰੀ ਵੀ ਮਿਲਦੀ ਹੈ ਸੋਸ਼ਲ ਮੀਡੀਆ ਸਾਨੂੰ ਘਰ ਬੈਠੇ ਹਰ ਖੇਤਰ ਦੀ ਜਾਣਕਾਰੀ ਸਾਡੇ ਤਕ ਪਹੁੰਚਾਉਂਦਾ ਹੈ ਇਸੇ ਤਰ੍ਹਾਂ ਹੀ ਇਕ ਹੋਰ ਖ਼ਬਰ ਸਾਡੇ ਸਾਹਮਣੇ ਆਈ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਨੀ ਮਾਨ ਜਦੋਂ ਮੁੱਖਮੰਤਰੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ ਤਾਂ ਉਸ ਨੂੰ ਉਨ੍ਹਾਂ ਨੇ ਆਪਣੇ ਕੋਲ ਰੱਖ ਲਿਆ ਸੀ ਤਾਂ ਕਿ ਉਨ੍ਹਾਂ ਦੀ ਵੀ ਕਮਾਈ ਹੋ ਸਕੇ

ਜਿਸ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਦਾ ਨਾਂ ਖ਼ੂਬ ਵਰਤਿਆ ਅਤੇ ਉਸ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਗਾਣੇ ਵੀ ਗਾਏ ਮੁੱਖ ਮੰਤਰੀ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ ਇੱਥੋਂ ਤੱਕ ਕੇ ਸੋਨੀ ਮਾਨ ਨੇ ਇੰਸਟਾਗ੍ਰਾਮ ਉਤੇ ਉਸ ਦੇ ਨਾਲ ਵੀਡੀਓ ਪਾ ਪਾ ਕੇ ਹੀ ਆਪਣੇ ਕਾਫ਼ੀ ਫੌਲੋਅਰ ਦੀ ਵਧਾ ਲਏ ਸਨ ਜਿੱਥੇ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਨਹੀਂ ਪੁੱਛਦਾ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦਾ ਸਹਾਰਾ ਲੈ ਕੇ ਆਪਣਾ ਨਾਂ ਸੋਸ਼ਲ ਮੀਡੀਆ ਦੇ ਜ਼ਰੀਏ ਬਣਾ ਲਿਆ ਜਦੋਂ ਹੀ ਮੁੱਖ ਮੰਤਰੀ ਦੀ ਪਹਿਲੀ ਵੀਡੀਓ ਵਾਇਰਲ ਹੋਈ ਸੀ ਤਾਂ ਇਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਹਮੇਸ਼ਾਂ ਆਪਣੇ ਨਾਲ ਰੱਖਣਗੇ ਪਰ ਜਦੋਂ ਉਹ ਮੁੱਖ ਮੰਤਰੀ ਨੂੰ ਆਪਣੇ ਨਾਲ ਲੈ ਜਾਂਦੇ ਹਨ

ਤੇ ਉਸ ਦਾ ਖੂਬ ਇਸਤੇਮਾਲ ਕਰਦੇ ਹਨ ਇਸੇ ਤਰ੍ਹਾਂ ਉਹ ਆਪਣੇ ਯੂ ਟਿਊਬ ਉੱਤੇ ਅਤੇ ਟਿੱਕ ਟੌਕ ਜਾਂ ਇੰਸਟਾਗ੍ਰਾਮ ਉਤੇ ਮੁੱਖ ਮੰਤਰੀ ਦੇ ਕਾਰਨ ਹੀ ਕਾਫ਼ੀ ਫੌਲੋਅਰ ਵਧਾਏ ਹਨ ਤੁਸੀਂ ਕਹਿ ਸਕਦੇ ਹੋ ਕਿ ਉਸ ਨੇ ਇਸ ਭਲੇਮਾਣਸ ਨੂੰ ਖ਼ੂਬ ਵਰਤਿਆ ਹੈ ਉਨ੍ਹਾਂ ਨੇ ਸਿਰਫ਼ ਆਪਣੇ ਹੀ ਪੈਸੇ ਕਮਾਉਣ ਦੇ ਬਾਰੇ ਸੂਚੀ ਉਨ੍ਹਾਂ ਨੇ ਮੁੱਖ ਮੰਤਰੀ ਦਾ ਕੋਈ ਵੀ ਅਕਾਉਂਟ ਨਹੀਂ ਬਣਾ ਕੇ ਦਿੱਤਾ ਤਾਂ ਕਿ ਉਸ ਵਿਚਾਰੇ ਦੀ ਰੋਜ਼ੀ ਰੋਟੀ ਲੱਗ ਜਾਂਦੀ ਉਨ੍ਹਾਂ ਨੇ ਸਿਰਫ ਆਪਣੇ ਹੀ ਬਾਰੇ ਸੋਚਿਆ ਤੇ ਉਸ ਦੇ ਨਾਲ ਕਾਫੀ ਧੱਕਾ ਕੀਤਾ ਕਿਉਂਕਿ ਉਹ ਤਾਂ ਜੁਆਕ ਸੀ ਇਨ੍ਹਾਂ ਨੂੰ ਚਾਹੀਦਾ ਸੀ ਕਿ ਇਨ੍ਹਾਂ ਨੇ ਉਸ ਦਾ ਕੋਈ ਪੇਜ ਜਾਂ ਕੋਈ ਇੰਸਟਾਗ੍ਰਾਮ ਅਕਾਉਂਟ ਬਣਾ ਦਿੰਦੇ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਜੋਗੇ ਪੈਸੇ ਬਣਾ ਲਿਆ ਕਰੇ ਪਰ ਇਨ੍ਹਾਂ ਨੇ ਤਾਂ ਜਮ੍ਹਾ ਹੀ ਸ਼ਰਮ ਲਾਹ ਦਿੱਤੀ ਸੀ ਮੁੱਖ ਮੰਤਰੀ ਨੂੰ ਜੋ ਵੀ ਉਨ੍ਹਾਂ ਪੇਜਾਂ ਵਿੱਚੋਂ ਕਮਾਈ ਹੁੰਦੀ ਹੈ ਅੱਜ ਤੱਕ ਕੋਈ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ ਇਹ ਪੇਜ ਵੀ ਮੁੱਖ ਮੰਤਰੀ ਦੇ ਸਿਰੋਂ ਹੀ ਚੱਲਿਆ ਹੋਇਆ ਹੈ

ਪਰ ਇਨ੍ਹਾਂ ਲੋਕਾਂ ਨੇ ਬਿਲਕੁਲ ਹੀ ਸ਼ਰਮ ਲਾਹ ਦਿੱਤੀ ਉਸ ਗ਼ਰੀਬ ਬਾਰੇ ਜਮ੍ਹਾ ਵੀ ਨਹੀਂ ਸੋਚਿਆ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਕਰੀਅਰ ਨੂੰ ਖ਼ਰਾਬ ਕਰਨ ਦੇ ਲਈ ਵੱਡਾ ਕਿਰਦਾਰ ਸੋਨੀ ਮਾਨ ਤੇ ਉਸ ਬਾਠ ਦਾ ਹੈ ਜਿਨ੍ਹਾਂ ਨੇ ਕੇਸ ਗ਼ਰੀਬ ਬੱਚੇ ਨਾਲ ਬਹੁਤ ਹੀ ਮਾੜੀ ਕੀਤੀ ਹੈ ਇਹੋ ਜਿਹੇ ਲਾਲਚ ਲੋਕਾਂ ਤੋਂ ਬਚਣਾ ਚਾਹੀਦਾ ਹੈ ਜਿਹੜੇ ਕਿ ਮੌਕਾ ਭਾਲਦੇ ਹਨ ਦੱਸਿਆ ਜਾਂਦਾ ਹੈ ਕਿ ਹੁਣ ਸੋਨੀ ਮਾਨ ਨੇ ਜੋ ਵੀ ਵੀਡੀਓ ਮੁੱਖ ਮੰਤਰੀ ਨਾਲ ਸਨ ਉਹ ਸਾਰੀਆਂ ਡਿਲੀਟ ਕਰ ਦਿੱਤੀਆਂ ਹਨ ਅੱਜ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਲੋੜ ਹੈ ਜਦਕਿ ਉਨ੍ਹਾਂ ਨੇ ਇਸ ਨੂੰ ਛੱਡ ਦਿੱਤਾ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਗਲੀਆਂ ਵਿੱਚ ਰੁਲਣ ਲਈ ਛੱਡ ਦਿੱਤਾ ਇਸੇ ਤਰ੍ਹਾਂ ਇਹ ਵੀਡਿਓ ਸੋਸ਼ਲ ਮੀਡੀਆ ਉੱਤੇ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਮੁੱਖ ਮੰਤਰੀ ਹੋਣਾ ਗਲੀਆਂ ਦੇ ਵਿੱਚ ਕਬਾੜ ਦਾ ਸਾਮਾਨ ਲੈਣ ਲਈ ਹੋਕੇ ਲਾ ਰਿਹਾ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *