ਅਕਾਲੀ ਲੀਡਰ ਦੇ ਘਰ ਜੰਮੀ ਕਿੰਨਰ ਧੀ ਨਾਮ ਤਨਵੀਰ ਰੰਧਾਵਾ ਜਾਣੋ ਤਨਵੀਰ ਰੰਧਾਵਾ ਦੀ ਜ਼ਿੰਦਗੀ ਭਰੇ ਸੰਘਰਸ਼ ਬਾਰੇ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਗਏ ਪ੍ਰਾਪਤ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਅੱਜ ਤੁਹਾਡੇ ਨਾਲ ਅਕਾਲੀ ਲੀਡਰ ਦਿੱਤੀ ਕਿੰਨਰ ਤਨਵੀਰ ਰੰਧਾਵਾ ਦੇ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਉਸ ਦਾ ਜ਼ਿੰਦਗੀ ਭਰਿਆ ਸੰਘਰਸ਼ ਕਿਸ ਤਰ੍ਹਾਂ ਰਿਹਾ ਦੋਸਤ ਤੁਹਾਨੂੰ ਦੱਸਦੀਏ ਕਿ ਇਨ੍ਹਾਂ ਨੂੰ ਗਿਆਰਾਂ ਸਾਲ ਦੀ ਉਮਰ ਦੇ ਵਿੱਚ ਹੀ ਮਹੰਤ ਇਨ੍ਹਾਂ ਦੇ ਘਰੋਂ ਲੈ ਗਏ ਸਨ ਅਤੇ ਇਨ੍ਹਾਂ ਦਾ ਜਨਮ ਇੱਕ ਸਰਦਾਰ ਪਰਿਵਾਰ ਦੇ ਵਿੱਚ ਹੁੰਦਾ ਹੈ ਉਹ ਤਾਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦਸ ਸਾਲ ਤੁਸੀਂ ਆਪਣੇ ਘਰ ਦੇ ਵਿੱਚ ਕਿੱਦਾਂ ਗੁਜ਼ਾਰੀ ਸੀ

ਕੀ ਤੁਹਾਡੇ ਮਾਤਾ ਪਿਤਾ ਤੁਹਾਨੂੰ ਲੁਕੋ ਕੇ ਰੱਖਦੇ ਸਨ ਕਿ ਸਾਡੇ ਘਰ ਇੱਕ ਮਹੰਤ ਪੈਦਾ ਹੋਇਆ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਨਹੀਂ ਬਿਲਕੁਲ ਵੀ ਨਹੀਂ ਮੇਰੇ ਮਾਤਾ ਪਿਤਾ ਮੈਨੂੰ ਲੁਕੋ ਕੇ ਨਹੀਂ ਰੱਖਦੇ ਸੀ ਕਿਉਂਕਿ ਦੱਸ ਸਾਲ ਦੀ ਉਮਰ ਦੇ ਵਿਚ ਕੋਈ ਕੁੜੀ ਮੁੰਡੇ ਵਿੱਚ ਏਨਾ ਜ਼ਿਆਦਾ ਉਸ ਦੇ ਸਰੀਰ ਵਿੱਚ ਫ਼ਰਕ ਨਹੀਂ ਆਇਆ ਹੁੰਦਾ ਹੈ ਇਸ ਲਈ ਅਸੀਂ ਦਸ ਸਾਲ ਦੀ ਉਮਰ ਤਕ ਆਪਣੇ ਬੱਚੇ ਦੇ ਜੂੜਾ ਗੁੱਤਾਂ ਕਰਕੇ ਰੱਖਦੇ ਹਨ ਉਨ੍ਹਾਂ ਵਿੱਚ ਕੋਈ ਸਰੀਰਕ ਪਰਿਵਰਤਨ ਨਹੀਂ ਆਇਆ ਹੁੰਦਾ ਜੋ ਆਪਣੇ ਮਾਂ ਬਾਪ ਹੁੰਦੇ ਹਨ ਉਨ੍ਹਾਂ ਦੇ ਲਈ ਉਨ੍ਹਾਂ ਦੇ ਬੱਚੇ ਦਿਲ ਦਾ ਟੁਕੜਾ ਹੁੰਦੇ ਹਨ ਉਨ੍ਹਾਂ ਦੇ ਦਿਲ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਅਰਮਾਨ ਹੁੰਦੇ ਹਨ

ਉਨ੍ਹਾਂ ਨੇ ਕਿਹਾ ਕਿ ਮਾਂ ਬਾਪ ਆਪਣੇ ਘਰ ਆਪਣੇ ਬੱਚੇ ਨੂੰ ਆਪਣੇ ਸੀਨੇ ਨਾਲ ਲਗਾ ਕੇ ਰੱਖਦੇ ਸਨ ਅਤੇ ਅੱਜਕੱਲ੍ਹ ਹਾਲਾਤ ਹਨ ਜੋ ਬਦਲ ਗਏ ਹਨ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਬੱਚੇ ਨੂੰ ਆਪਣੇ ਘਰ ਰੱਖ ਵੀ ਸਕਦੇ ਹਾਂ ਅਤੇ ਉਸ ਨੂੰ ਭੇਜ ਵੀ ਸਕਦੇ ਹਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹਾਲਾਤ ਕੁਝ ਏਦਾਂ ਹੁੰਦੇ ਸੀ ਕਿ ਜੇ ਕਿਸੇ ਦੇ ਘਰ ਕੋਈ ਮਹੰਤ ਪੈਦਾ ਹੁੰਦਾ ਸੀ ਤਾਂ ਉਸ ਨੂੰ ਮਹੰਤ ਲੈ ਜਾਂਦੇ ਸਨ ਪਰ ਹੁਣ ਏਦਾਂ ਦੇ ਹਾਲਾਤ ਨਹੀਂ ਹਨ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਬੱਚੇ ਨੂੰ ਆਪਣੇ ਕੋਲ ਰੱਖ ਸਕਦੇ ਹਾਂ ਮਰਜ਼ੀ ਦੇ ਨਾਲੋਂ ਬੱਚਾ ਕਿਤੇ ਵੀ ਰਹਿ ਸਕਦਾ ਹੈ ਚਾਹੇ ਕੋਈ ਮੁੰਡਾ ਕੁੜੀ ਦੇ ਗੈਟਅੱਪ ਵਿੱਚ ਰਹਿੰਦਾ ਹੈ ਚਾਹੇ

ਕੋਈ ਕੁੜੀ ਮੁੰਡੇ ਦੇ ਗੈਟਅੱਪ ਚ ਰਹਿੰਦੀ ਹੈ ਕਿਸੇ ਵੀ ਅਸੀਂ ਕਮਿਊਨਿਟੀ ਨੂੰ ਬਲੌਂਗ ਕਰਦੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਰਹਿ ਸਕਦੇ ਹਨ ਕਿਉਂਕਿ ਅਸੀਂ ਇੱਕ ਆਜ਼ਾਦ ਦੇਸ਼ ਵਿੱਚ ਰਹਿੰਦੇ ਹਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜੋ ਸਾਡੇ ਲੋਕ ਸਾਨੂੰ ਬਹੁਤ ਭੋਲੇ ਸਨ ਪਹਿਲਾਂ ਵਾਲੇ ਸਮਿਆਂ ਵਿੱਚ ਕੁੜੀਆਂ ਮੁੰਡੇ ਇਕੱਠੇ ਖੇਡਦੇ ਸਨ ਅਸੀਂ ਰਾਤ ਨੂੰ ਵੀ ਕਿੰਨੀ ਕਿੰਨੀ ਦੇਰ ਇਕੱਠੇ ਖੇਡਦੇ ਰਹਿੰਦੇ ਸੀ ਜਦੋਂ ਘਰ ਵਾਪਸ ਆਉਂਦੇ ਸੀ ਤਾਂ ਸੀ ਇਕੱਠੇ ਖੇਡਦੇ ਸੀ

ਅਤੇ ਜਦੋਂ ਮੈਂ ਹੋਰ ਕੁੜੀਆਂ ਦੇ ਨਾਲ ਵਾਸ਼ਰੂਮ ਕਰਨ ਦੇ ਲਈ ਗਈ ਤਾਂ ਮੈਂ ਦੇਖਿਆ ਕਿ ਉਨ੍ਹਾਂ ਕੁੜੀਆਂ ਅਤੇ ਮੇਰੇ ਦੇ ਵਿੱਚ ਫ਼ਰਕ ਹੈ ਤਾਂ ਮੈਂ ਉਥੋਂ ਆਪਣੀ ਗੱਲ ਸ਼ੇਅਰ ਕੀਤੀ ਤਾਂ ਹੌਲੀ ਹੌਲੀ ਗੱਲ ਫਾਰਵਰਡ ਹੁੰਦੀ ਰਹੀ ਅਤੇ ਮੇਰੀ ਕਮਿਊਨਿਟੀ ਦੇ ਲੋਕ ਮੈਨੂੰ ਲੈ ਗਏ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਬੱਚੇ ਭੋਲੇ ਸਨ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੱਲ ਅੱਗੇ ਦੱਸਦੀ ਹੈ ਕਿ ਨੇ ਬਸ ਉਨ੍ਹਾਂ ਵਿੱਚੋਂ ਹੀ ਇਹ ਗੱਲ ਅੱਗੇ ਚਲੀ ਗਈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *